English
Some trivias about Gurdas Maan’s daughter-in-law Simran Kaur Mundi that you might want to know!
Admin - 0
Simran Kaur Mundi was born in Mumbai on 13 September 1990, she belongs to a family from Mundian Jattan, Hoshiarpur, Punjab, India.
She completed her Bio-Technology degree from the Holkar College of Science, Indore in 2007.
She took part in Femina Miss India 2008 pageant.
She represented India in Miss Universe 2008 pageant, held in Vietnam.
On 13 July 2008 she was crowned as Femina Miss India Universe.
She was...
ਸਪੋਰਟਸ
ਇੰਡੀਆ ‘ਚ ਫੁੱਟਬਾਲ ਨੂੰ ਅੱਗੇ ਲਿਜਾਉਣ ਵਾਲੇ ਸਯੱਦ ਅਬਦੁਲ ਰਹੀਮ ਦੀ ਕਹਾਣੀ ‘ਤੇ ਅਜਯ ਦੇਵਗਨ ਨੇ ਬਣਾਈ ਫਿਲਮ ‘ਮੈਦਾਨ’
Admin - 0
ਮੁੰਬਈ . ਅਜਯ ਦੇਵਗਨ ਨੇ ਆਪਣੀ ਨਵੀਂ ਫਿਲਮ ਮੈਦਾਨ ਦਾ ਪੋਸਟਰ ਜਾਰੀ ਕਰ ਦਿੱਤਾ ਹੈ। ਇਹ ਸਪੋਰਟਸ ਫਿਲਮ ਹੈ। ਅਜਯ ਸਯੱਦ ਅਬਦੁਲ ਰਹੀਮ ਦਾ ਕਿਰਦਾਰ ਨਿਭਾ ਰਹੇ ਹਨ। ਅਜਯ ਨੇ ਆਪਣੇ ਸੋਸ਼ਲ ਅਕਾਂਉਟ 'ਤੇ ਲਿੱਖਿਆ ਹੈ- ਤਿਆਰ ਹੋ ਜਾਓ। ਉਹਨਾਂ ਫਿਲਮ ਦੇ ਤਿੰਨ ਵੱਖ-ਵੱਖ ਪੋਸਟਰ ਰਿਲੀਜ਼ ਕੀਤੇ ਹਨ। ਪਹਿਲੇ ਪੋਸਟਰ ਵਿਚ ਕੁੱਝ ਖਿਡਾਰੀ ਨਜ਼ਰ ਆ ਰਹੇ ਹਨ, ਜਿਹਨਾਂ ਦੇ...
ਚੰਡੀਗੜ. ਸਾਬਕਾ ਫੈਮਿਨਾ ਮਿਸ ਇੰਡੀਆ ਅਤੇ ਭਾਰਤੀ ਮਾਡਲ ਤੇ ਪਾਲੀਵੁੱਡ ਅਦਾਕਾਰਾ ਸਿਮਰਨ ਕੌਰ ਮੁੰਡੀ 31 ਜਨਵਰੀ ਨੂੰ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਨੂੰਹ ਬਣ ਰਹੀ ਹੈ, ਆਨੰਦ ਕਾਰਜ ਪਟਿਆਲਾ 'ਚ ਹੋਣਗੇ ਅਤੇ ਉਸ ਤੋਂ ਬਾਅਦ ਇਕ ਸ਼ਾਹੀ ਪੈਲੇਸ 'ਚ 500 ਮਹਿਮਾਨ ਸ਼ਾਹੀ ਭੋਜ ਲਈ ਇਕੱਠੇ ਹੋਣਗੇ।ਜ਼ਿਕਰਯੋਗ ਹੈ ਕਿ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ-ਰਣਵੀਰ ਸਿੰਘ ਦੇ ਵਿਆਹ ਦੀ ਦਾਵਤ ਇਟਲੀ ਵਿਚ...
ਨੈਸ਼ਨਲ
JMI University ‘ਚ CAA ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਚਲੀ ਗੋਲੀ, ਫ਼ਾਈਰਿੰਗ ‘ਚ ਇਕ ਜਖ਼ਮੀ
Admin - 0
ਨਵੀਂ ਦਿੱਲੀ. ਵੀਰਵਾਰ ਇਕ ਆਦਮੀ ਨੇ ਜਾਮੀਆ ਮੀਲੀਆ ਇਸਲਾਮੀਆਂ ਯੂਨੀਵਰਸੀਟੀ 'ਚ CAA ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਫ਼ਾਈਰਿੰਗ ਕੀਤੀ ਜਿਸ 'ਚ ਇਕ ਬੰਦਾ ਜਖ਼ਮੀ ਹੋ ਗਿਆ ਹੈ। ਇਹ ਵਾਰਦਾਤ ਉਸ ਵੇਲੇ ਦੀ ਹੈ ਜਦੋਂ ਜੇਐਮਆਈਯੂ ਦੇ ਵਿਧਿਆਰਥੀ ਅਤੇ ਪ੍ਰਦਰਸ਼ਨਕਾਰੀ CAA ਦੇ ਖਿਲਾਫ਼ ਰਾਜਘਾਟ ਵੱਲ ਮਾਰਚ ਕੱਢ ਰਹੇ ਸਨ।ਉਸ ਵੇਲੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਆਦਮੀ “ਕੀਸਕੋ ਚਾਹੀਏ...
ਲੁਧਿਆਣਾ. ਪੰਜਾਬੀ ਫਿਲਮ ਜਗਤ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਜਗਦੀਪ ਸਿੱਧੂ ਤੇ ਐਮੀ ਵਿਰਕ ਦੀ ਜੋੜੀ ਕਿਸਮਤ ਤੋਂ ਬਾਅਦ 14 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਆਪਣੀ ਫਿਲਮ ਸੁਫਨਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉਹਨਾਂ ਦੀ ਫਿਲਮ ਦੇ ਟ੍ਰੇਲਰ ਦੀ ਲੋਕ ਪਿਛਲ ਕਾਫੀ ਵੇਲੇ ਤੋਂ ਉਡੀਕੇ ਕਰ ਰਹੇ ਸਨ। ਹੁਣ ਟ੍ਰੇਲਰ 30 ਜਨਵਰੀ ਨੂੰ ਸ਼ਾਮ 5 ਵਜੇ ਵਿਸ਼ਵ...
ਮਹਾਰਾਸ਼ਟਰ. ਦੇਸ਼ ਦੀ ਸੱਭ ਤੋਂ ਵੱਡੀ ਪੈਟਰੋਕੈਮਿਕਲ ਕੰਪਨੀ ਰਿਲਾਂਇਸ ਜਲਦ ਹੀ ਸੜਕਾਂ ਦੇ ਨਿਰਮਾਣ ਵਾਸਤੇ ਪਲਾਸਟਿਕ ਦਾ ਇਸਤੇਮਾਲ ਕਰਨ ਲਈ ਨਵਾਂ ਪ੍ਰਾਜੈਕਟ ਲਿਆ ਰਹੀ ਹੈ। ਕੰਪਨੀ ਕਈ ਹਜ਼ਾਰ ਕਿਲੋਮੀਟਰ ਸੜਕ ਬਣਾਉਣ ਲਈ ਪਲਾਸਟਿਕ ਨਾਲ ਮਿਕਸ ਪਦਾਰਥ ਹਾਸਿਲ ਕਰਨ ਲਈ ਕਈ ਵੱਡੀਆਂ ਹਾਈਵੇ ਅਥਾਰਟੀ ਨਾਲ ਮਿਲ ਕੇ ਕੋਸ਼ਿਸ਼ ਵਿਚ ਲਗਿਆ ਹੋਇਆ ਹਨ। ਕੰਪਨੀ ਦੇ ਐਗਜ਼ਿਕੀਊਟਿਵ ਨੇ ਦੱਸਿਆ ਕਿ ਪ੍ਰਧਾਨਮੰਤਰੀ ਨੇ...
ਨਵੀਂ ਦਿੱਲੀ. ਸੀਪੀਆਈ ਨੇਤਾ ਕਨ੍ਹਈਆ ਕੁਮਾਰ ਨੂੰ ਬੀਹਾਰ ਦੀ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਜੇਐਨਯੂ ਛਾਤਰਸੰਘ ਦੇ ਪੁਰਵ ਪ੍ਰੈਜ਼ੀਡੈਂਟ ਕਨ੍ਹਈਆ ਕੁਮਾਰ CAA-NRC-NPR ਦੇ ਵਿਰੋਧ 'ਚ ਇਕ ਮਹੀਨੇ ਦੀ ਜਨ-ਗਣ-ਮਨ ਯਾਤਰਾ ਦੀ ਸ਼ੁਰੂਆਤ ਕਰਨ ਬੇਤੀਆ ਜਾ ਰਹੇ ਸਨ। ਉਥੇ ਉਹਨਾਂ ਨੂੰ ਪੁਲਿਸ ਨੇ ਹਿਰੀਸਤ 'ਚ ਲੈ ਲਿਆ।ਕਨ੍ਹਈਆ ਕੁਮਾਰ ਨੇ ਟਵੀਟ ਕਰਕੇ ਦੱਸਿਆ ਕਿ- “ਆਜ ਬਾਪੂ-ਧਾਮ (ਚੰਪਾਰਣ) ਮੇਂ ਗਾਂਧਾਜੀ...
ਜਲੰਧਰ . ਆਰਐਸਐਸ ਵੱਲੋਂ ਦੇਸ਼ 'ਚ ਨਵਾਂ ਸੰਵਿਧਾਨ ਲਾਗੂ ਕਰਨ ਦੀ ਚਰਚਾ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਕਾਫੀ ਚੱਲ ਰਹੀ ਹੈ। ਇੱਕ ਪੀਡੀਐਫ ਫਾਇਲ ਸ਼ੇਅਰ ਹੋ ਰਹੀ ਹੈ ਜਿਸ 'ਤੇ ਆਰਐਸਐਸ ਮੁੱਖੀ ਮੋਹਨ ਭਾਗਵਤ ਦੀ ਫੋਟੋ ਦੇ ਨਾਲ ਨਵਾਂ ਭਾਰਤੀ ਸੰਵਿਧਾਨ ਲਿੱਖਿਆ ਹੋਇਆ ਹੈ। ਪੀਡੀਐਫ ਦੇ 16 ਪੇਜ ਹਨ। ਪਹਿਲੇ ਪੇਜ 'ਤੇ ਸੰਵਿਧਾਨ ਦੀ ਆਤਮਾ ਤਹਿਤ 11...
ਕਰਨਾਟਕ. ਸੁਪਰਸਟਾਰ ਰਜਨੀਕਾਂਤ, ਬੀਅਰ ਗ੍ਰਇਲਸ ਦੇ ਸ਼ੋ ਮੈਨ ਵਰਸਸ ਵਾਈਲਡ ਤੇ ਨਜ਼ਰ ਆਉਣਗੇ। ਡਿਸਕਵਰੀ ਚੈਨਲ ਤੇ ਟੈਲੀਕਾਸਟ ਹੋਣ ਵਾਲੇ ਸ਼ੋ ਦੀ ਸ਼ੂਟਿੰਗ ਮੰਗਲਵਾਰ ਨੂੰ ਕਰਨਾਟਕ ਦੇ ਬਾਂਦੀਪੁਰ ਵਿਚ ਸ਼ੁਰੂ ਹੋ ਗਈ ਹੈ। ਫਾਰੈਸਟ ਵਿਭਾਗ ਨੇ ਸਪੈਸ਼ਲ ਗੈਸਟ ਨਾਲ 28 ਤੇ 30 ਜਨਵਰੀ ਨੂੰ ਛੇ-ਛੇ ਘੰਟੇ ਸ਼ੂਟ ਦੀ ਮੰਜ਼ੂਰੀ ਦੇ ਦਿੱਤੀ ਹੈ। ਨਾਲ ਹੀ ਸੂਤਰਾਂ ਤੋਂ ਖਬਰ ਮਿਲੀ ਹੈ ਕਿ...
Featured
ਨੰਗਲ ਡੈਮ ਦੇ ਬਿਆਸ ਜਲਗਾਹ ਅਤੇ ਕੇਸ਼ੋਪੁਰ ਛੰਭ ਨੂੰ ਮਿਲਿਆ ਅੰਤਰਰਾਸ਼ਟਰੀ ਦਰਜਾ, ਵਧਾਈ ਪੰਜਾਬ ਦੀ ਸ਼ਾਨ
Admin - 0
ਨਵੀਂ ਦਿੱਲੀ. ਜਲਗਾਹਾਂ ਦੀ ਸੁਰੱਖਿਆ ਨਾਲ ਸਬੰਧਿਤ ਰਾਮਸਰ ਸੰਧੀ ਤਹਿਤ ਪੰਜਾਬ ਦੇ ਕੇਸ਼ੋਪੁਰ ਛੰਭ, ਬਿਆਸ ਅਤੇ ਨੰਗਲ ਡੈਮ ਜਲਗਾਹ ਸਮੇਤ ਦੇਸ਼ ਦੀਆਂ ਦਸ ਹੋਰ ਜਲਗਾਹਾਂ ਨੂੰ ਅੰਤਰਰਾਸ਼ਟਰੀ ਮਹੱਤਵ ਦਾ ਦਰਜਾ ਦਿੱਤਾ ਗਿਆ ਹੈ। ਭਾਰਤ 'ਚ ਹੁਣ ਅੰਤਰਰਾਸ਼ਟਰੀ ਮਹੱਤਵ ਵਾਲੀਆਂ ਜਲਗਾਹਾਂ ਦੀ ਗਿਣਤੀ 37 ਹੋ ਗਈ ਹੈ। ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ...