Home Blog Page 1953
ਨਵੀਂ ਦਿੱਲੀ. ਐਨਟੀਏ ਜੇਈਏ ਮੇਨ ਅਪ੍ਰੈਲ 2020 ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ jeemain.nta.nic.in ਤੇ ਅੱਜ ਤੋਂ ਸ਼ੁਰੂ ਹੋ ਜਾਣਗੇ। ਜਿਨ੍ਹਾਂ ਵਿਦਿਆਰਥੀਆਂ ਨੇ ਜਨਵਰੀ ਵਿੱਚ ਜੇਈਈ ਮੇਨ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਉਹ ਵਿਦਿਆਰਥੀ ਇਹ ਪ੍ਰੀਖਿਆ ਦੇ ਕੇ ਆਪਣੇ ਜੇਈਈ ਮੇਨ ਸਕੋਰਾਂ ਵਿੱਚ ਸੁਧਾਰ ਕਰ ਸਕਦੇ ਹਨ। ਸਾਲ ਵਿੱਚ ਦੋ ਵਾਰ ਜੇਈਈ ਮੇਨ ਦੀ ਪ੍ਰੀਖਿਆ ਹੋਣ ਕਰਕੇ, ਹੁਣ ਵਿਦਿਆਰਥੀ ਆਪਣੇ ਜੇਈਈ ਮੇਨ ਅੰਕਾਂ ਵਿੱਚ ਸੁਧਾਰ...
ਚੰਡੀਗੜ. ਪੰਜਾਬ ਬੋਰਡ ਵਲੋਂ 5ਵੀਂ, 8ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਲਾਗੂ ਕੀਤੀ ਗਈ ਹੈ। ਜਿਸਦੇ ਮੁਤਾਬਿਕ ਵਿਦਿਆਰਥੀਆਂ ਨੂੰ ਲਿਖਤੀ ਅਤੇ ਪ੍ਰੇਕਟੀਕਲ ਪੇਪਰਾਂ ਵਿੱਚੋਂ ਘਟੋ-ਘਟ 20 ਫੀਸਦੀ ਨੰਬਰ ਪ੍ਰਾਪਤ ਕਰਨੇ ਜਰੂਰੀ ਹੋਣਗੇ। ਜੋ ਕਿ ਪਹਿਲਾਂ 33 ਫੀਸਦੀ ਸਨ। ਬੋਰਡ ਨੇ ਇਹ ਨਿਯਮ ਲਾਗੂ ਕਰਕੇ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਹੈ। ਬੋਰਡ ਨੇ ਇਸ ਸੰਬਧੀ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ...
ਨਵੀਂ ਦਿੱਲੀ. ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਓਐਸਡੀ ਨੂੰ ਸੀਬੀਆਈ ਨੇ ਰਿਸ਼ਵਤ ਲੈਂਦਿਆਂ ਗਿਰਫਤਾਰ ਕੀਤਾ ਹੈ। ਇਸ ਖਬਰ ਤੋਂ ਭਾਜਪਾ ਨੇ ਆਪ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਗਿਰਫਤਾਰ ਕੀਤੇ ਗਏ ਓਐਸਡੀ(ਆਫਿਸਰ ਆਨ ਸਪੈਸ਼ਲ ਡਿਉਟੀ) ਦਾ ਨਾਂ ਗੋਪਾਲ ਕ੍ਰਿਸ਼ਨ ਮਾਧਵ ਹੈ ਤੇ ਮਨੀਸ਼ ਸਿਸੋਦਿਆ ਨੇ ਉਸਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ...
ਨਵੀਂ ਦਿੱਲੀ. ਬਿੱਗ ਬੌਸ-13 ਦਾ ਮਸ਼ਹੂਰ ਸ਼ੋਅ ਨਾ ਸਿਰਫ ਭਾਰਤ ਵਿਚ, ਬਲਕਿ ਵਿਦੇਸ਼ਾਂ ਵਿੱਚ ਵੀ ਬਹੁਤ ਦੇਖਿਆ ਜਾ ਰਿਹਾ ਹੈ। ਸ਼ੋਅ ਵਿੱਚ ਅਸੀਮ ਰਿਆਜ਼ ਅਤੇ ਸਿਧਾਰਥ ਸ਼ੁਕਲਾ ਦਾ ਕਾਫੀ ਦਬਦਬਾ ਹੈ। ਬਿੱਗ ਬੌਸ ਦੇ ਘਰ 'ਚ ਅਸੀਮ ਰਿਆਜ਼ ਦੀ ਤਸਵੀਰ ਗੁੱਸੇ' ਚ ਆਏ ਨੌਜਵਾਨ ਦੀ ਬਣੀ ਹੋਈ ਹੈ ਅਤੇ ਦਰਸ਼ਕ ਵੀ ਉਸਨੂੰ ਬਹੁਤ ਪਸੰਦ ਕਰ ਰਹੇ ਹਨ। ਇੱਕ ਹੋਰ ਵੱਡਾ ਨਾਮ ਅਸੀਮ...
ਤਰਨਤਾਰਨ. ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ 21 ਫ਼ਰਵਰੀ ਨੂੰ ਜ਼ਿਲ੍ਹਾ ਪੱਧਰ ਤੇ ਹੋਣ ਜਾ ਰਹੀ ਕਾਨਫਰੰਸ ਸੰਬੰਧੀ ਹਲਕਾ ਖਡੂਰ ਸਾਹਿਬ ਦੇ ਵਰਕਰਾਂ ਨੂੰ ਲਾਮਬੰਦ ਕੀਤਾ। ਇਹ ਮੀਟਿੰਗ ਪਿੰਡ ਪੱਖੋਪੁਰਾ ਵਿਖੇ ਕੀਤੀ ਗਈ। ਬ੍ਰਹਮਪੁਰਾ ਨੇ ਕਿਹਾ ਕਿ ਮੈਨੂੰ ਅਫ਼ਸੋਸ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੀ ਜ਼ੁਬਾਨ ਤੋਂ ਫ਼ਿਸਲਣ...
ਦਿੱਲੀ. ਸ਼ਾਹੀਨ ਬਾਗ ਪਿਛਲੇ ਦੋ ਮਹੀਨਿਆਂ ਤੋਂ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਨਾਗਰਿਕਤਾ ਸੰਸ਼ੋਧਨ ਕਾਨੂੰਨ ਅਤੇ ਐਨਆਰਸੀ ਦੇ ਖਿਲਾਫ ਇੱਥੇ ਵੱਡੀ ਗਿਣਤੀ ਵਿੱਚ ਔਰਤਾਂ ਨੇ ਮੋਰਚਾ ਖੋਲਿਆ ਹੋਇਆ ਹੈ। ਸ਼ਾਹੀਨ ਬਾਗ ਦੇ ਧਰਨੇ ਵਾਲੀ ਥਾਂ ਤੇ ਇਕ ਸ਼ਕੀ ਮਹਿਲਾ ਨੂੰ ਬੁਰਕੇ ਦੇ ਹੇਠ ਵੀਡਿਉ ਬਣਾਉਂਦੇ ਹੋਏ ਫੜ ਲਿਆ। ਮਿਲੀ ਜਾਣਕਾਰੀ ਮੁਤਾਬਿਕ ਮਹਿਲਾ ਬੁਰਕਾ ਪਾ ਕੇ ਪ੍ਰਦਰਸ਼ਨ ਕਰ ਰਹੀ ਮਹਿਲਾਵਾਂ ਦੇ ਨਾਲ...
ਭਾਰਤ ਤੋਂ ਗੈਰ ਕਾਨੂੰਨੀ ਢੰਗ ਨਾਲ ਹੋ ਰਹੀ ਮੱਨੁਖੀ ਤਸਕਰੀ ਹੈ ਕਾਰਨ: ਸਤਨਾਮ ਸਿੰਘ ਚਾਹਲ ਵਾਸ਼ਿੰਗਟਨ. ਅਮਰੀਕਾ ਦੇ ਇੰਮੀਗਰੇਸ਼ਨ ਐਂਡ ਕਸਟਮ ਇੰਨਫੋਰਸਮੈਂਟ ਵਿਭਾਗ ਨੇ ਵਿੱਤੀ ਸਾਲ 2019 ਦੌਰਾਨ 422 ਔਰਤਾਂ ਸਮੇਤ ਕੁਲ 8447 ਭਾਰਤੀ ਮੂਲ ਦੇ ਲੋਕਾਂ ਨੂੰ ਇੰਮੀਗਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗਿਰਫ਼ਤਾਰ ਕਰਕੇ ਅਮਰੀਕਾ ਦੀਆਂ ਵੱਖ ਵੱਖ ਜੇਲਾਂ ਵਿਚ ਨਜਰਬੰਧ ਕੀਤਾ ਸੀ। ਇਸ ਗਲ ਦੀ ਜਾਣਕਾਰੀ ਦਿੰਦਿੰਆਂ...
ਮੋਗਾ. ਸ਼ਹਿਰ ਦੇ ਮੇਨ ਚੋਰਾਹੇ ਤੇ ਕੁੱਝ ਨਿਹੰਗਾ ਤੇ ਲੋਕਾਂ ਵਲੋਂ ਇੱਕ ਲਾਸ਼ ਨੂੰ ਸੜਕ ਤੇ ਰੱਖ ਕੇ ਪੁਲਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨਿਹੰਗਾ ਵਲੋਂ ਮੁਜਾਹਿਰਾ ਕਰਦੇ ਹੋਏ ਸਰੇਆਮ ਨੰਗੀਆਂ ਤਲਵਾਰਾਂ ਲਹਿਰਾਇਆਂ ਜਾ ਰਹੀਆਂ ਹਨ।   ਮਿਲੀ ਜਾਣਕਾਰੀ ਮੁਤਾਬਿਕ ਕੁੱਝ ਦਿਨ ਪਹਿਲਾਂ ਇਕ ਬੱਸ ਦੀ ਚਪੇਟ ‘ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਹ...
ਨਿਹਾਰਿਕਾ | ਜਲੰਧਰ  ਪੰਜਾਬ ਦਾ ਇਤਿਹਾਸ ਬੜਾ ਸੰਘਰਸ਼ ਵਾਲਾ ਰਿਹਾ ਹੈ। ਸੂਬੇ ਨੇ ਬੜਾ ਔਖਾ ਸਮਾਂ ਵੇਖਿਆ ਹੈ। ਪੰਜਾਬ ਦੇ ਨੌਜਵਾਨਾਂ 'ਤੇ ਅਕਸਰ ਨਸ਼ਿਆਂ ਦੇ ਆਦੀ ਹੋਣ ਦਾ ਇਲਜ਼ਾਮ ਲਗਦਾ ਹੈ। ਕੀ ਨੌਜਵਾਨ ਡਿਪਰੈਸ਼ਨ, ਬੇਰੁਜ਼ਗਾਰੀ, ਮਾੜੀ ਸੰਗਤ 'ਚ ਆ ਕਿ ਨਸ਼ਿਆਂ ਵੱਲ ਜਾਉਂਦਾ ਹੈ? ਇਹਨਾਂ ਸਾਰੀਆਂ ਗੱਲਾਂ ਲਈ ਅੱਜ ਦੀ ਪੀੜੀ ਨੂੰ ਜ਼ੁੰਮੇਵਾਰ ਦੱਸਣਾ ਵੀ ਠੀਕ ਨਹੀਂ। ਸਿਆਸਤਦਾਨਾਂ ਨੇ...
ਦਿੱਲੀ. ਉੱਤਰ ਪ੍ਰਦੇਸ਼ ਦੇ ਸੀਤਾਪੁਰ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਰਕੇ ਸੱਤ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬਿਸਵਾਨ ਖੇਤਰ ਵਿੱਚ ਵੀਰਵਾਰ ਨੂੰ ਦਰੀ ਬਣਾਉਣ ਵਾਲੀ ਫੈਕਟਰੀ ਵਿੱਚ ਜ਼ਹਿਰੀਲੀ ਗੈਸ ਲੀਕ ਹੋ ਗਈ। ਫੈਕਟਰੀ ਵਿਚ 7 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ 2 ਵਿਅਕਤੀ, 2 ਔਰਤਾਂ ਅਤੇ 3 ਬੱਚੇ ਸ਼ਾਮਲ ਹਨ। ਮੌਕੇ ‘ਤੇ ਵੱਡੀ...
- Advertisement -

MOST POPULAR