Wednesday, September 30, 2026
Home Blog Page 1954
ਜਲੰਧਰ | ਪਰੌਂਠੇ ਵੇਚ ਕੇ ਗੁਜਾਰਾ ਕਰਨ ਵਾਲੀ 70 ਸਾਲਾ ਬਜ਼ੁਰਗ ਮਹਿਲਾ ਕਮਲੇਸ਼ ਕੁਮਾਰੀ ਨੂੰ ਸ਼ਨੀਵਾਰ ਨੂੰ ਡਿਪਟੀ ਕਮਿਸ਼ਨਰ ਨੇ 50 ਹਜਾਰ ਰੁਪਏ ਭੇਜੇ। ਐਸਡੀਐਮ ਡਾ. ਜੈਇੰਦਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਬੈਂਸ ਦੇ ਨਾਲ ਪ੍ਰਕਾਸ਼ ਨਗਰ ਇਲਾਕੇ ਵਿੱਚ ਕਮਲੇਸ਼ ਕੁਮਾਰੀ ਦੇ ਘਰ ਜਾ ਕੇ ਉਨ੍ਹਾਂ ਨੂੰ ਚੈੱਕ ਸੌਂਪਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਕਮਲੇਸ਼ ਕੁਮਾਰੀ ਨੂੰ ਇਕ ਲੱਖ...
 ਚੰਡੀਗੜ੍ਹ : ਸੂਬੇ ‘ਚ ਅਜੇ ਵੀ ਰੇਲ ਸੇਵਾ ਬਹਾਲ ਨਹੀਂ ਹੋ ਸਕੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਬੋਰਡ ਦੇ ਚੇਅਰਮੈਨ ਨੇ ਦੱਸਿਆ ਹੈ ਕਿ ਕਿਸਾਨਾਂ ਵੱਲੋਂ 31 ਥਾਵਾਂ ‘ਤੇ ਧਰਨਾ ਲਗਾਇਆ ਗਿਆ ਸੀ ਜਿਨ੍ਹਾਂ ਵਿੱਚੋਂ ਹੁਣ ਤੱਕ ਸਿਰਫ਼ 9 ਥਾਵਾਂ ਨੂੰ ਹੀ ਕਲੀਅਰ ਕਰਵਾਇਆ ਗਿਆ ਹੈ,ਬਾਕੀ 22 ਰੇਲਵੇ ਟਰੈਕ ‘ਤੇ ਹੁਣ ਵੀ ਕਿਸਾਨ ਬੈਠੇ ਹੋਏ ਹਨ, ਜਿਨ੍ਹਾਂ ਥਾਵਾਂ ‘ਤੇ...
ਅੰਮ੍ਰਿਤਸਰ | ਖੰਡਵਾਲਾ ਵਿਖੇ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਵੱਲੋਂ ਆਤਮਹੱਤਿਆ ਕੀਤੀ ਗਈ ਹੈ। ਕੋਈ ਜ਼ਹਿਰੀਲੀ ਚੀਜ਼ ਖਾ ਕੇ ਉਸ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ। ਉਕਤ ਔਰਤ ਦੀ ਪਛਾਣ ਗੁਰਪ੍ਰੀਤ ਵਜੋਂ ਹੋਈ ਹੈ। ਲੁਧਿਆਣਾ ਵਿਖੇ ਮੋਦੀਖਾਨਾ ਜੋ ਕਿ ਬਲਜਿੰਦਰ ਸਿੰਘ ਜਿੰਦੂ ਵੱਲੋਂ ਖੋਲ੍ਹਿਆ ਗਿਆ ਸੀ ਉਦੋਂ ਉਸ ਨੂੰ ਲੈ ਕੇ ਵੱਖ-ਵੱਖ ਸੂਬਿਆਂ ‘ਚ ਇਸ ਮੋਦੀਖਾਨੇ...
ਬਠਿੰਡਾ | ਵਿਜੀਲੈਂਸ ਬਿਊਰੋ ਨੇ ਅੱਜ ਬਠਿੰਡਾ ਤੋਂ ਇੱਕ ਹੌਲਦਾਰ ਨੂੰ 13000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਹੌਲਦਾਰ ਖਿਲਾਫ ਆਈ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਯੂਨਿਟ ਮਾਨਸਾ ਦੇ ਇੰਚਾਰਜ ਡੀ.ਐਸ.ਪੀ ਸੰਦੀਪ ਸਿੰਘ ਵੱਲੋਂ ਕਾਰਵਾਈ ਕਰਦੇ ਹੌਏ ਟਰੇਪ ਲਗਾ ਕੇ ਹੌਲਦਾਰ ਵਜੀਰ ਸਿੰਘ ਐਂਟੀ ਪਾਵਰ ਥੈਪਟ ਥਾਣਾ ਬਠਿੰਡਾ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ...
ਜਲੰਧਰ | ਕਰਵਾਚੌਥ ਤੋਂ 24 ਘੰਟੇ ਬਾਅਦ ਜਲੰਧਰ ਵਿਚ ਵੱਡੀ ਘਟਨਾ ਸਾਹਮਣੇ ਆਈ ਹੈ। ਜਲੰਧਰ ਵਿਚ ਕੰਪਿਊਟਰ ਕਾਰੋਬਾਰੀ ਦੀ ਪਤਨੀ ਖੁਦਕੁਸ਼ੀ ਕਰਨ ਦੀ ਖਬਰ ਆ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਵਿਚ ਪੀੜਤ ਪਰਿਵਾਰ ਦੁਆਰਾ ਪੁਲਿਸ ਨੂੰ ਦੱਸਿਆ ਜਾ ਰਿਹਾ ਹੈ ਕਿ ਰੇਨੂੰ ਸ਼ਰਮਾ ਡਿਪਰੈਸ਼ਨ ਦੀ ਮਰੀਜ਼ ਸੀ। ਇਸ ਕਰਕੇ ਉਸ ਨੇ ਖੁਦਕੁਸ਼ੀ ਵਰਗਾ ਕਰਮ ਉਠਾ...
ਹੁਸ਼ਿਆਰਪੁਰ | ਇੱਥੇ ਬੱਸ ਅੱਡੇ 'ਤੇ ਸਥਿਤ ਬਾਦਲ ਪਰਿਵਾਰ ਦੀ ਰਾਜਧਾਨੀ ਟਰਾਂਸਪੋਰਟ ਦੇ ਦਫਤਰ 'ਤੇ ਤਿੰਨ ਨਵੰਬਰ ਦੀ ਰਾਤ ਸਾਢੇ 9 ਵਜੇ ਦੇ ਕਰੀਬ ਫਾਇਰਿੰਗ ਦੀ ਖਬਰ ਹੈ। ਹਾਲਾਂਕਿ ਇਸ ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ। ਘਟਨਾ ਸਮੇਂ ਟਰਾਂਸਪੋਰਟ ਦਾ ਡਰਾਈਵਰ ਮੇਜਰ ਸਿੰਘ ਤੇ ਇੱਕ ਸੁਰੱਖਿਆ ਕਰਮੀ ਮੌਜੂਦ ਸੀ। ਪੁਲਿਸ ਨੇ ਘਟਨਾ ਦੇ ਕਰੀਬ 48 ਘੰਟੇ...
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਅੱਜ ਵੀ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਇਸ ਬਾਰੇ ਰਣਇੰਦਰ ਦੇ ਵਕੀਲ ਜੈਵੀਰ ਸ਼ੇਰਗਿੱਲ ਨੇ ਦੱਸਿਆ ਕਿ ਪੰਜਾਬ ਵਿੱਚ ਵਾਲਮੀਕਿ ਜਯੰਤੀ ਦੇ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। ਰਣਇੰਦਰ...
ਜਲੰਧਰ | ਸਾਰੀਆਂ ਕੰਪਨੀਆਂ ਦੁਆਰਾ ਤਿਉਹਾਰਾਂ ਦੇ ਦਿਨਾਂ ਵਿਚ ਆਫਰ ਲਗਾਉਂਦੀਆਂ ਹਨ।  ਬਹੁਤ ਸਾਰੇ ਲੋਕ ਆਨਲਾਈਨ ਸ਼ਾਪਿੰਗ ਵੀ ਕਰਦੇ ਹਨ। ਅਜਿਹੀ ਸ਼ਾਪਿੰਗ ਵਿਚ ਕਈ ਘਪਲੇ ਵੀ ਹੁੰਦੇ ਹਨ। ਅਜਿਹਾ ਹੀ ਇਕ ਘਪਲਾ ਗੋਬਿੰਦਗੜ੍ਹ ਨਗਰ ਜਲੰਧਰ ਦੇ ਰਹਿਣ ਵਾਲੇ ਇੱਕ ਨੌਜਵਾਨ ਸਾਹਿਲ ਪੁਰੀ ਨਾਲ ਹੋਇਆ ਹੈ। ਸਾਹਿਲ ਨੇ ਦੱਸਿਆ ਕਿ ਉਸ ਨੇ ਐਮੇਜ਼ੋਨ ਪ੍ਰਾਈਮ ਸੇਲ ਤੋਂ ਇਕ ਮੋਬਾਈਲ ਆਈਫੋਨ -11 ਖਰੀਦਿਆਂ...
ਮੱਧ ਪ੍ਰਦੇਸ਼ | ਗਵਾਲੀਅਰ ਜ਼ਿਲੇ ਵਿਚੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਪੰਜਵੀਂ ਜਮਾਤ ਵਿੱਚ ਪੜ੍ਹ ਰਹੇ 11 ਸਾਲਾ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਵਿਦਿਆਰਥੀ ਘਰ ਦੇ ਬਾਥਰੂਮ ਵਿੱਚ ਟਾਈ ਨਾਲ ਲਟਕਿਆ ਮਿਲਿਆ। ਇਹ ਸਾਰੀ ਘਟਨਾ ਥਾਟੀਪੁਰ ਖੇਤਰ ਦੀ ਦਰਪਣ ਕਲੋਨੀ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਆਤਮਹੱਤਿਆ ਕਰਨ ਤੋਂ ਪਹਿਲਾਂ, ਬੱਚੇ ਨੇ ਆਨਲਾਈਨ ਕਲਾਸ...
ਅਮਰੀਕਾ| ਰਾਸ਼ਟਰਪਤੀ ਦੀ ਚੋਣ ਰਮਿਆਨ ਇੱਕ ਛੋਟੇ ਜਿਹੇ ਸ਼ਹਿਰ (Rabbit Hash) ਨੇ ਆਪਣਾ ਮੇਅਰ ਚੁਣਿਆ ਹੈ। ਉਸਨੇ ਵਿਲਬਰ ਬੀਸਟ ਨਾਮ ਦੇ ਇੱਕ ਕੁੱਤੇ ਨੂੰ ਆਪਣਾ ਮੇਅਰ ਚੁਣਿਆ ਹੈ। ਫੌਕਸ ਨਿਊਜ਼ ਦੇ ਅਨੁਸਾਰ, ਕੈਂਟਕੀ ਵਿੱਚ ਰਾਬੀ ਹੈਸ਼ ਦੇ ਛੋਟੇ ਭਾਈਚਾਰੇ ਨੇ ਆਪਣੇ ਨਵੇਂ ਨੇਤਾ ਵਜੋਂ ਫ੍ਰੈਂਚ ਬੁੱਲਡੌਗ ਦੀ ਚੋਣ ਕੀਤੀ। ਰੈਬਿਟ ਹੈਸ਼ ਹਿਸਟੋਰੀਕਲ ਸੁਸਾਇਟੀ ਦੇ ਅਨੁਸਾਰ, ਵਿਲਬਰ ਬਿਸਟ ਨੇ 13,143 ਵੋਟਾਂ...
- Advertisement -

MOST POPULAR