ਮੁੰਬਈ. ਸਿੰਗਿਗ ਸ਼ੋਅ ਇੰਡੀਅਨ ਆਈਡਲ ਦੇ ਜੱਜ ਨੇਹਾ ਕੱਕੜ ਅਤੇ ਆਦਿਤਿਆ ਨਾਰਾਇਣ ਅੱਜ ਕਲ ਸੁਰਖਿਆਂ ਵਿੱਚ ਹਨ। ਦੋਵੇਂ 14 ਫਰਵਰੀ ਨੂੰ ਟੀਵੀ 'ਤੇ ਵਿਆਹ ਕਰਨ ਜਾ ਰਹੇ ਹਨ। ਹੁਣ ਵਿਆਹ ਵਿੱਚ ਸਿਰਫ ਤਿੰਨ ਦਿਨ ਬਾਕੀ ਹਨ। ਇਸ ਦੌਰਾਨ ਉਦਿਤ ਨਾਰਾਇਣ ਨੇ ਕੁਝ ਅਜਿਹਾ ਬਿਆਨ ਦਿੱਤਾ ਹੈ, ਜਿਸਨੇ ਨੇਹਾ ਅਤੇ ਆਦਿਤਿਆ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਕੁਝ ਦਿਨ...
Featured
ਹਾਈਵੇ ਤੇ ਦਰਦਨਾਕ ਹਾਦਸਾ, ਦਿੱਲੀ ਤੋਂ ਆ ਰਹੀ ਕਾਰ ਦੀ ਟਰੱਕ ਨਾਲ ਟੱਕਰ, ਮਾਂ-ਬਾਪ ਸਮੇਤ ਦੋ ਬੱਚਿਆਂ ਦੀ ਮੌਤ
Admin - 0
ਮੋਗਾ. ਨੈਸ਼ਨਲ ਹਾਈਵੇਅ 'ਤੇ ਅੱਜ ਸਵੇਰੇ ਧੁੰਦ ਕਰਕੇ ਇੱਕ ਕਾਰ ਅਤੇ ਟਰੱਕ ਦੀ ਜਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਵਿੱਚ ਸਵਾਰ ਇੱਕ ਪਰਿਵਾਰ ਦੇ ਚਾਰ ਲੋਕਾਂ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇਆਂ ਦੀ ਮੌਤ ਹੋ ਗਈ। ਹਾਦਸੇ ਦਾ ਕਾਰਨ ਧੁੰਦ ਦੱਸਿਆ ਜਾ ਰਿਹਾ ਹੈ। ਕਾਰ ਚਾਲਕ ਹਾਈਵੇ ਤੇ ਅੱਗੇ ਜਾ ਰਹੇ ਟਰੱਕ ਨੂੰ ਦੇਖ ਨਹੀਂ ਸਕਿਆ ਤੇ ਕਾਰ...
ਨਵੀਂ ਦਿੱਲੀ. ਦਿੱਲੀ ਵਿੱਚ 8 ਫਰਵਰੀ ਨੂੰ ਹੋਇਆਂ ਚੋਣਾਂ ਦਾ
ਨੱਤੀਜਾ ਛੇਤੀ ਹੀ ਸਾਫ ਹੋ ਜਾਏਗਾ। ਹੁਣ ਤੱਕ ਵੋਟਿੰਗ ਦੀ ਗਿਣਤੀ ਵਿੱਚ ਦਿੱਲੀ ਦੀਆਂ ਸਾਰੀਆਂ 70
ਸੀਟਾਂ ਦੇ ਰੁਝਾਣ ਸਾਹਮਣੇ ਆ ਗਏ ਹਨ। ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਸਪਸ਼ਟ ਬਹੁਮਤ ਸਿਲਿਆ ਹੈ।
ਆਪ 50 ਸੀਟਾਂ ਤੇ ਅੱਗੇ ਚੱਲ ਰਹੀ ਹੈ ਤੇ ਭਾਜਪਾ 20 ਸੀਟਾਂ ਤੇ ਅੱਗੇ ਹੈ। ਕਾਂਗਰਸ ਪਾਰਟੀ ਹੁਣ
ਤੱਕ ਖਾਤਾ...
ਗੋਰਖਪੁਰ. ਯੂਪੀ ਦੇ ਗੋਰਖਪੁਰ ਵਿੱਚ ਇੱਕ ਵਿਅਕਤੀ ਵਲੋਂ ਧੋਖਾਧੜੀ ਦੀ ਸ਼ਿਕਾਇਤ ਤੇ ਬੈਂਕ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਜਦੋਂ ਬੈਂਕ ਦੇ ਕਰਮਚਾਰਿਆਂ ਵਲੋਂ ਸੀਸੀਟੀਵੀ ਫੁਟੇਜ ਤੋਂ ਪੈਸੇ ਕੱਢਵਾਉਣ ਵਾਲੀ ਕੁੜੀ ਦੀ ਪੱਛਾਣ ਕੀਤੀ ਗਈ ਤਾਂ ਉਹ ਸ਼ਿਕਾਇਤ ਕਰਨ ਵਾਲੇ ਵਿਅਕਤੀ ਦੀ ਧੀ ਹੀ ਨਿਕਲੀ। ਘਰ ਪਹੁੰਚ ਕੇ ਜਦ ਪਿਤਾ ਨੇ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸਨੇ ਇਕ...
Featured
ਕੇਸ ਰੱਦ ਕਰਨ ਦੇ ਬਦਲੇ ਰਿਸ਼ਵਤ ਲੈਂਦੇ ਸਿਵਲ ਹਸਪਤਾਲ ਕੇ ਡਾਕਟਰ ਨੂੰ ਵਿਜਿਲੈਂਸ ਟੀਮ ਨੇ ਕੀਤਾ ਗਿਰਫਤਾਰ
Admin - 0
ਗੁਰਦਾਸਪੁਰ. ਵਿਜਿਲੈਂਸ ਟੀਮ ਨੇ ਸਿਵਿਲ ਹਸਪਤਾਲ ‘ਚ ਤੈਨਾਤ ਡਾਕਟਰ ਮਨਜੀਤ ਸਿੰਘ ਨੂੰ ਇੱਕ ਕੇਸ ਨੂੰ ਰੱਦ ਕਰਨ ਦੇ ਬਦਲੇ ਵਿੱਚ ਉਸ ਕੋਲੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗਿਰਫਤਾਰ ਕੀਤਾ ਹੈ। ਜਿਕਰਯੋਗ ਹੈ ਕਿ ਪਿੰਡ ਭਿਟੇਵੱਢ ਦੇ ਇਕ ਵਿਅਕਤੀ ਅਮਰੀਕ ਸਿੰਘ ਤੇ ਲੜਾਈ ਝਗੜੇ ਦਾ ਕੇਸ ਦਰਜ ਸੀ। ਅਮਰੀਕ ਸਿੰਘ ਦੇ ਪਿਤਾ ਸਵਰਨ ਸਿੰਘ ਨੇ ਕੇਸ ਨੂੰ ਰੱਦ ਕਰਨ ਦੀ...
ਬਾਬਾ ਬਕਾਲਾ. ਬੀਤੀ ਰਾਤ 12 ਵਜੇ ਦੇ ਕਰੀਬ ਬਾਬਾ ਬਕਾਲਾ ਦੇ ਪਿੰਡ ਨੌਰੰਗਪੁਰ ਵਿੱਖੇ ਕੈਨੇਡਾ ਤੋਂ ਵਾਪਸ ਆਏ ਇੱਕ ਨੌਜਵਾਨ ਦਾ ਕੁੱਝ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਨੌਜਵਾਨ ਦੀ ਪਛਾਣ ਸੁਖਮਨਦੀਪ ਸਿੰਘ (24) ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਨੌਰੰਗਪੁਰ-ਬੁਤਾਲਾ ਦੇ ਤੌਰ ਤੇ ਹੋਈ ਹੈ।
ਸੁਖਮਨਦੀਪ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ। ਬੀਤੀ ਰਾਤ ਉਹ...
ਕ੍ਰਾਇਮ ਅਤੇ ਨਸ਼ਾ
ਪੰਜਾਬ ‘ਚ ਨਸ਼ੇ ਦੇ ਨਾਲ ਇੱਕ ਹੋਰ ਨੌਜਵਾਨ ਦੀ ਮੌਤ, ਜਿੰਦਾ ਰੋਡ ਤੇ ਖਾਲੀ ਪਲਾਟ ‘ਚ ਮਿਲੀ ਲਾਸ਼
Admin - 0
ਜਲੰਧਰ. ਜਲੰਧਰ-ਅੰਮ੍ਰਿਤਸਰ ਮਾਰਗ ਤੇ ਪੈਂਦੇ ਜ਼ਿੰਦਾ ਰੋਡ ਤੇ ਇੱਕ ਖਾਲੀ ਪਲਾਟ ਵਿੱਚ ਝਾੜੀਆਂ ਵਿੱਚੋਂ ਨਸ਼ੇ ਦੀ ਸਮੱਗਰੀ ਸਮੇਤ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਰਣਜੀਤ ਸਿੰਘ ਸੋਨੂੰ ਪੁੱਤਰ ਸੂਬੇਦਾਰ ਜਗੀਰ ਸਿੰਘ ਵਾਸੀ ਜਿੰਦਾ ਰੋਡ ਨਿਊ ਰਵਿਦਾਸ ਨਗਰ ਮਕਸੂਦਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿੱਦਾਂ ਰੋਡ ਸੂਰਤ ਨਗਰ ‘ਚ ਇਲੇਕਟ੍ਰਾਨਿਕਸ ਦੇ ਸਮਾਨ...
ਨੈਸ਼ਨਲ
ਗਾਰਗੀ ਕਾਲਜ ‘ਚ ਵਿਦਿਆਰਥਣਾਂ ਨਾਲ ਛੇੜਖਾਨੀ ਦਾ ਕੇਸ ਸੰਸਦ ਵਿੱਚ ਪਹੁੰਚਿਆ, ਵਿਦਿਆਰਥਣਾ ਦਾ ‘ਹੱਲਾ ਬੋਲ’ ਪ੍ਰੋਟੇਸਟ
Admin - 0
ਆਪ ਆਗੂ ਸੰਜੇ ਸਿੰਘ
ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਪੁਲਿਸ ਨੂੰ ਟਵੀਟ ਕਰਕੇ ਕਟਹਿਰੇ ‘ਚ ਖੜਾ ਕੀਤਾ
ਨਵੀਂ ਦਿੱਲੀ. ਦੇਸ਼ ਦੀ ਰਾਜਧਾਨੀ ਦਿੱਲੀ ਦੇ ਗਾਰਗੀ ਕਾਲਜ ਵਿੱਚ
ਵਿਦਿਆਰਥਣਾਂ ਨਾਲ ਛੇੜਛਾੜ ਦੀ ਘਟਨਾ ਨੂੰ ਲੈ ਕੇ ਰਾਜਨੀਤੀ ਗਰਮ ਹੋ ਗਈ ਹੈ। ਵਿਦਿਆਰਥੀਣਾਂ ਨੇ
ਸੋਮਵਾਰ ਨੂੰ ਇਸ ਘਟਨਾ ਦੇ ਵਿਰੋਧ ਵਿੱਚ ਹੱਲਾ ਬੋਲ ਪ੍ਰੋਟੇਸਟ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ, ਇੱਥੇ ਮੁੱਖ...
Video : ਤਰਨਤਾਰਨ ਹਾਦਸੇ ‘ਚ ਢੱਡਰੀਆਂ ਵਾਲੇ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ‘ਤੇ ਚੁੱਕੇ ਵੱਡੇ ਸਵਾਲ, ਸੁਣੋ ਕੀ ਦਿੱਤੇ ਤਰਕ
Admin - 0
https://www.youtube.com/watch?v=h4JcQC1yDsk
ਜਲੰਧਰ . ਮਸ਼ਹੂਰ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਤਰਨਤਾਰਨ ਹਾਦਸੇ 'ਚ ਅਕਾਲ ਤਖਤ ਸਾਹਿਬ ਦੇ ਜੱਥੇਦਾਰ 'ਤੇ ਵੱਡੇ ਸਵਾਲ ਚੁੱਕੇ ਹਨ। ਆਪਣੇ ਧਾਰਮਿਕ ਪ੍ਰੋਗਰਾਮ ਦੌਰਾਨ ਢੱਡਰੀਆਂ ਵਾਲੇ ਨੇ ਤਰਨਤਾਰਨ ਹਾਦਸੇ ਦਾ ਜ਼ਿਕਰ ਕੀਤਾ। ਉਹਨਾਂ ਕਿਹਾ- ਇਸ ਮਾਮਲੇ 'ਚ ਜੱਥੇਦਾਰ ਅਕਾਲ ਤਖਤ ਦਾ ਬਿਆਨ ਆਇਆ ਹੈ ਕਿ ਜ਼ਖਮੀਆਂ ਦਾ ਇਲਾਜ ਸ਼੍ਰੋਮਣੀ ਕਮੇਟੀ ਕਰਵਾਵੇਗੀ ਪਰ ਇਹ ਨਹੀਂ ਕਿਹਾ ਕਿ ਅੱਗੇ...
ਦਿੱਲੀ. ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਸ਼ੋਧ ਐਕਟ 2018 ਨੂੰ ਲੈ ਕੇ ਸੁਪਰੀਮ ਕੋਰਟ ਤੋਂ ਕੇਂਦਰ ਸਰਕਾਨ ਨੂੰ ਵੱਡੀ ਰਾਹਤ ਮਿਲੀ ਹੈ। ਜਸਟਿਸ ਅਰੁਣ ਮਿਸ਼ਰਾ, ਜਸਟਿਸ ਵਿਨੀਤ ਸ਼ਰਨ ਅਤੇ ਜਸਟਿਸ ਰਵਿੰਦਰ ਭੱਟ ਦੇ ਬੈਂਚ ਨੇ ਐਸਸੀ-ਐਸਟੀ ਸੋਧ ਐਕਟ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ ਹੈ। ਹੁਣ, ਐਸਸੀ-ਐਸਟੀ ਸ਼ੋਧ ਐਕਟ ਦੇ ਅਨੁਸਾਰ ਸ਼ਿਕਾਇਤ ਮਿਲਣ ਤੋਂ...