Home Blog Page 1943
ਕਟਰਾ. ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਇਨ ਬੋਰਡ ਵਲੋਂ ਮਾਤਾ ਵੈਸ਼ਣੇ ਦੇਵੀ ਦੀ ਯਾਤਰਾ ਤੇ ਆਉਣ ਵਾਲੇ ਭਗਤਾ ਲਈ 24 ਘੰਟੇ ਲਈ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਸੇਵਾ ਸਾਂਝੀ ਛੱਤ ਤੇ ਸ਼ੁਰੂ ਕੀਤੀ ਗਈ ਹੈ। ਯਾਤਰਾ ਦੋਰਾਨ ਸਾਂਝੀ ਛੱਤ 'ਤੇ ਭਗਤਾਂ ਲਈ 24 ਘੰਟੇ ਹਲਵੇ ਦੇ ਨਾਲ-ਨਾਲ ਚਾਹ ਅਤੇ ਚਣੇ ਦੀ ਲੰਗਰ ਸੇਵਾ ਚਲਦੀ ਰਹੇਗੀ। ਇਸ ਸੇਵਾ ਦਾ...
ਲੁਧਿਆਣਾ. ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪੰਜਾਬੀ ਮਾਤ ਭਾਸ਼ਾ ਤੇ ਵੱਖ-ਵੱਖ ਸਾਹਿਤਕ ਮੁਕਾਬਲੇ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਇਆ ਗਿਆ। ਜਿਸ ਵਿਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ 15 ਕਾਲਜਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਨਤੀਜਿਆਂ ਦੇ ਆਧਾਰ 'ਤੇ ਜ਼ਿਆਦਾ ਅੰਕ ਹਾਸਿਲ ਕਰਨ ਵਾਲੀ ਆਰੀਆ ਕਾਲਜ ਲੁਧਿਆਣਾ ਨੂੰ ਪੰਜਾਬੀ ਸਾਹਿਤ ਅਕਾਡਮੀ ਵਲੋਂ ਮਾਤ-ਭਾਸ਼ਾ ਟਰਾਫ਼ੀ...
'ਆਪ' ਦੀ ਕੋਰ ਕਮੇਟੀ ਨੇ ਮਹਿੰਗੀ ਬਿਜਲੀ 'ਤੇ ਅਪਣਾਇਆ ਸਖ਼ਤ ਰੁਖ ਚੰਡੀਗੜ੍ਹ. ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੰਦੇ ਹੋਏ ਐਲਾਨ ਕੀਤਾ ਹੈ ਕਿ ਜੇਕਰ ਵਿਧਾਨ ਸਭਾ ਦੇ ਮੌਜੂਦਾ ਬਜਟ ਇਜਲਾਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਨਿੱਜੀ ਥਰਮਲ ਪਲਾਂਟਾਂ ਨਾਲ ਪਿਛਲੀ ਬਾਦਲ ਸਰਕਾਰ ਵੱਲੋਂ ਕੀਤੇ ਗਏ ਮਹਿੰਗੇ ਅਤੇ ਮਾਰੂ ਬਿਜਲੀ ਖ਼ਰੀਦ...
ਉੱਚ ਸਿੱਖਿਆ ਤੇ ਭਾਸ਼ਾ ਵਿਭਾਗ ਨੇ ਹੁਕਮ ਲਾਗੂ ਕਰਨ ਲਈ ਸਮੂਹ ਵਿਭਾਗਾਂ ਅਤੇ ਅਦਾਰਿਆ ਨੂੰ ਲਿੱਖੀਆ ਪੱਤਰ ਚੰਡੀਗੜ. ਪੰਜਾਬ ਸਰਕਾਰ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਅਹਿਮ ਫੈਸਲਾ ਲਾਗੂ ਕਰਦਿਆਂ ਸੂਬੇ ਦੇ ਸਾਰੇ ਸਰਕਾਰੀ ਤੇ ਅਰਧ-ਸਰਕਾਰੀ ਅਦਾਰਿਆਂ, ਬੋਰਡਾਂ, ਕਾਰਪੋਰੇਸ਼ਨਾਂ ਦੇ ਸਾਈਨ ਬੋਰਡਾਂ ਅਤੇ ਸੜਕਾਂ ਦੇ ਮੀਲ ਪੱਥਰਾਂ ਤੇ ਗੁਰਮੁਖੀ ਲਿਪੀ ਰਾਹੀਂ ਪੰਜਾਬੀ ਭਾਸ਼ਾ ਵਿੱਚ ਲਿਖਣਾ ਲਾਜ਼ਮੀ ਕਰ ਦਿੱਤਾ...
ਗੁਰਦਾਸਪੁਰ. ਕਿਸਾਨ ਯੂਨਿਅਨਾਂ ਨੇ ਅੱਜ ਟ੍ਰੇਨਾਂ ਰੋਕ ਕੇ ਰੇਲ ਯਾਤਾਯਾਤ ਪੂਰੀ ਤਰਾਂ ਠਪ ਕਰ ਦਿੱਤਾ। ਕਿਸਾਨਾਂ ਵਲੋਂ ਕੀਤੇ ਗਏ ਇਸ ਚੱਕਾ ਜਾਮ ਦੌਰਾਨ ਰੇਲ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਹੋਈ। ਜਿਕਰਯੋਗ ਹੈ ਕਿ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਇਹ ਚੱਕਾ ਜਾਮ ਲਗਾ ਰਹੇ ਹਨ। ਉਹ ਗੰਨੇ ਦੇ ਰਹਿੰਦੇ ਬਕਾਏ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਹਨ। ਕਿਸਾਨ...
ਜਲੰਧਰ. ਪੀਏਪੀ ਰੇਲਵੇ ਓਵਰਬ੍ਰਿਜ ਦੇ ਖੱਬੇ ਪਾਸੇ ਸੱਤ ਮੀਟਰ ਚੌੜੀ ਲੇਨ ਬਣਾਈ ਜਾਵੇਗੀ। ਸ਼ਹਿਰ ਦੇ ਅੰਦਰੋਂ ਅੰਮ੍ਰਿਤਸਰ, ਪਠਾਨਕੋਟ ਜਾਂ ਜੰਮੂ ਵੱਲ ਜਾਣ ਵਾਲੀ ਟ੍ਰੈਫਿਕ ਇਸ ਰਾਹੀਂ ਹਾਈਵੇਅ 'ਤੇ ਦਾਖਲ ਹੋਵੇਗੀ। ਐਨਐਚਏਆਈ ਦੇ ਚੇਅਰਮੈਨ ਨੇ ਇਸਨੂੰ ਮੰਜ਼ੂਰੀ ਦੇ ਦਿੱਤੀ ਹੈ। ਇਸ ਸੰਬੰਧੀ ਐਨਐਚਆਈ ਦੇ ਚੇਅਰਮੈਨ ਨੇ ਸਰਵੇ ਰਿਪੋਰਟ ਦੀ ਪੜਤਾਲ ਕਰਨ ਤੋਂ ਬਾਅਦ ਆਦੇਸ਼ ਜਾਰੀ ਕਰ ਦਿੱਤੇ ਹਨ। ਜਿਕਰਯੋਗ ਹੈ ਕਿ ਪ੍ਰੋਜੈਕਟ ਡਾਇਰੈਕਟਰ ਜਲੰਧਰ ਯਸ਼ਪਾਲ ਸਿੰਘ...
ਜਲੰਧਰ. ਬਾਬਾ ਅਤਰ ਸਿੰਘ ਕਾਲੋਨੀ ਨੇੜੇ ਤੇਜ਼ ਰਫਤਾਰ ਸਵਿਫਟ ਕਾਰ ਨੇ ਇਕ ਸਾਈਕਲ ਸਵਾਰ ਨੂੰ ਆਪਣੀ ਚਪੇਟ ‘ਚ ਲੈ ਲਿਆ। ਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਪੁਲਸ ਚੌਕੀ ਪਰਾਗਪੁਰ ਦੇ ਇੰਚਾਰਜ ਸੁਰੇਂਦਰਪਾਲ ਸਿੰਘ ਮੁਤਾਬਿਕ ਸਾਈਕਲ ਸਵਾਰ ਦੀ ਪਛਾਣ ਸੋਮ ਨਾਥ (60) ਨਿਵਾਸੀ ਪਿੰਡ ਖੁਸਰੋਪੁਰ ਵਜੋਂ ਹੋਈ ਹੈ। ਹਾਦਸਾ ਹੋਣ ਤੋਂ ਬਾਅਦ ਜਖਮੀ ਹੋਏ ਸੋਮ ਨਾਥ ਨੂੰ ਪਰਿਵਾਰ ਦੇ...
ਫਿਲੌਰ. ਪਿੰਡ ਹਰੀਪੁਰ ਦੇ ਰਹਿਣ ਵਾਲੇ ਇਕੱ ਨੌਜਵਾਨ ਦਾ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਨੌਜਵਾਨ ਦਾ ਨਾਂ ਰਾਮਪਾਲ ਹੈ। ਜੋਕਿ ਗੰਨਾ ਪਿੰਡ ਵਿੱਚ ਇਕ ਸੈਲੂਨ ਵਿੱਚ ਕੰਮ ਕਰਦਾ ਸੀ। ਦੇਰ ਸ਼ਾਮ ਰਾਮਪਾਲ ਸੈਲੂਨ ਚੋਂ ਬਾਹਰ ਨਿਕਲਿਆ ਤਾਂ ਉਸ ਉੱਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਉਸਦਾ ਕਤਲ ਕਰ ਦਿੱਤਾ। ਇਸ ਘਟਨਾ ਬਾਰੇ ਪੁਲਸ ਨੂੰ ਸੂਚਨਾ ਦੇ...
ਜਲੰਧਰ. ਸਿੱਧੂ ਮੂਸੇਵਾਲਾ ਖਿਲਾਫ ਪੰਜਾਬ ਪੁਲਸ ਵਲੋਂ ਲੁੱਕ ਆਉਟ ਨੋਟਿਸ ਜਾਰੀ ਕਰਨ ਦੀ ਖਬਰ ਹੈ ਕਿਹਾ ਜਾ ਰਿਹਾ ਹੈ ਕਿ ਹੁਣ ਸਿੱਧੂ ਸੂਮੇਵਾਲਾ ਦੇਸ਼ ਨੂੰ ਛੱਡ ਕੇ ਨਹੀਂ ਜਾ ਸਕੇਗਾ। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਲਈ ਆਏ ਦਿਨ ਨਵੀਆਂ ਮੁਸ਼ਕਲਾਂ ਖੜੀਆਂ ਹੋ ਰਹੀਆਂ ਨੇ। ਹੁਣ ਉਸਦੇ ਖਿਲਾਫ ਪੰਜਾਬ ਪੁਲਿਸ ਨੇ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਹੈ। ਇਸਦੇ ਤਹਿਤ ਉਹ ਦੇਸ਼ ਛੱਡ...
https://youtu.be/05DrDxjMEbU ਨਵੀਂ ਦਿੱਲੀ. ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਦੀ ਆਉਣ ਵਾਲੀ ਫਿਲਮ 'ਅੰਗਰੇਜੀ ਮੀਡੀਅਮ' ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਦਾ ਨਾਮ ਹੈ 'ਏਕ ਜ਼ਿੰਦਗੀ'। ਇਸ ਗਾਣੇ ਨੂੰ ਯੂਟਿਉਬ 'ਤੇ ਬਹੁਤ ਸਾਰੇ ਵਿਉ ਮਿਲ ਰਹੇ ਹਨ। ਇਸ ਗਾਣੇ ਵਿਚ ਤਨਿਸ਼ਕਾ ਸੰਘਵੀ ਨੇ ਆਵਾਜ਼ ਦਿੱਤੀ ਹੈ ਅਤੇ ਸਚਿਨ ਜਿਗਰ ਨੇ ਇਸ ਨੂੰ ਸੰਗੀਤ ਦਿੱਤਾ ਹੈ। ਇਹ ਬਹੁਤ ਭਾਵੁਕ ਕਰ...
- Advertisement -

MOST POPULAR