Home Blog Page 1942
ਜਲੰਧਰ | ਜਲੰਧਰ ਜਿਲੇ ਵਿੱਚ ਮੀਂਹ ਪੈਣ ਤੋਂ ਬਾਅਦ ਸਰਦੀ ਵਿੱਚ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ ਪਰ ਅਗਲੇ ਪੂਰੇ ਹਫਤੇ ਜਿਆਦਾ ਠੰਡ ਪੈਣ ਦੀ ਮੌਸਮ ਵਿਭਾਗ ਨੇ ਭਵਿੱਖਵਾਣੀ ਕੀਤੀ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਦਾ ਕਹਿਣਾ ਹੈ ਕਿ ਫਿਲਹਾਲ ਕੜਾਕੇ ਦੀ ਠੰਡ ਪੈਂਦੀ ਰਹੇਗੀ। ਜਲੰਧਰ ਖੇਤਰ ਵਿੱਚ ਬੁੰਦਾਬਾਂਦੀ ਵੀ ਹੁੰਦੀ ਰਹੇਗੀ। ਮੌਸਮ ਮਾਹਿਰ ਮੁਤਾਬਿਕ ਇਸ ਸਾਲ ਵੈਸਟ੍ਰਨ ਡਿਸਟਰਬੈਂਸ...
ਜਲੰਧਰ | ਰੇਪ ਦੀਆਂ ਘਟਨਾਵਾਂ ਸਾਡੇ ਸਮਾਜ ਵਿੱਚ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਜਲੰਧਰ ਵਿੱਚ ਰੇਪ ਅਤੇ ਹਤਿਆ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇੱਥੇ 24 ਸਾਲ ਦੇ ਬੰਦੇ ਨੇ 7 ਸਾਲ ਦੀ ਬੱਚੀ ਨਾਲ ਖੇਤਾਂ ਵਿੱਚ ਰੇਪ ਕੀਤਾ ਅਤੇ ਗਲਾ ਦੱਬ ਕੇ ਉਸ ਨੂੰ ਮਾਰ ਵੀ ਦਿੱਤਾ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਮੁਤਾਬਿਕ ਅਰੋਪੀ ਨੇ ਇਹ ਸਭ...
ਜਲੰਧਰ | ਕੁੱਝ ਮੁੰਡਿਆਂ ਦੇ ਕਮੈਂਟਸ ਤੋਂ ਤੰਗ ਆ ਕੇ ਇੱਕ ਕੁੜੀ ਨੇ ਬੀਐਮਸੀ ਚੌਕ ਤੋਂ ਛਾਲ ਮਾਰ ਦਿੱਤੀ ਹੈ। ਲੜਕੀ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਲੰਧਰ 'ਚ ਇੱਕ ਮੀਡੀਆ ਅਦਾਰੇ ਨਾਲ ਜੁੜੀ ਲੜਕੀ ਨੇ ਸ਼ੁੱਕਰਵਾਰ ਸ਼ਾਮ ਨੂੰ ਬੀਐਮਸੀ ਚੌਕ ਤੋਂ ਛਾਲ ਮਾਰ ਦਿੱਤੀ। ਬੀਐਮਸੀ ਚੌਕ 'ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਲੋਕਾਂ ਦੀ ਮਦਦ ਨਾਲ...
ਚੰਡੀਗੜ੍ਹ | ਪੰਜਾਬ ਸਰਕਾਰ ਇਸ ਸਾਲ ਵੱਖ-ਵੱਖ ਵਿਭਾਗਾਂ ਵਿੱਚ 50 ਹਜਾਰ ਸਰਕਾਰੀ ਨੌਕਰੀਆਂ ਦੇਣ ਜਾ ਰਹੀ ਹੈ।ਮੰਤਰੀ ਮੰਡਲ ਨੇ 10 ਵਿਭਾਗਾਂ ਦੇ ਪੁਨਰਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਸੂਬੇ ‘ਚ 50,000 ਸਰਕਾਰੀ ਨੌਕੀਰਆਂ ਲਈ ਰਾਹ ਖੁਲ੍ਹ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਜੋਕੇ ਸਮੇਂ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਵੱਖ ਵੱਖ ਵਿਭਾਗਾਂ ਵਿੱਚ ਸੇਵਾਵਾਂ ਪ੍ਰਦਾਨ ਕਰਨ ਦੀ ਸਮਰੱਥਾ ਵਿੱਚ...
ਅਮਰੀਕ ਕੁਮਾਰ | ਹੁਸ਼ਿਆਰਪੁਰ ਪੰਜਾਬ 'ਚ ਬੀਜੇਪੀ ਲੀਡਰਾਂ ਨੂੰ ਲਗਾਤਾਰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਹੁਸ਼ਿਆਰਪੁਰ ਵਿੱਚ ਕਿਸਾਨਾਂ ਨੇ ਬੀਜੇਪੀ ਦੇ ਸੀਨੀਅਰ ਲੀਡਰ ਦੇ ਘਰ ਗੋਹਾ ਸੁੱਟ ਦਿੱਤਾ। ਭਾਜਪਾ ਦੇ ਸੀਨੀਅਰ ਲੀਡਰ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਤੀਕਸ਼ਣ ਸੂਦ ਦੇ ਘਰ ਦੇ ਬਾਹਰ ਕੁਝ ਕਿਸਾਨ ਜਥੇਬੰਦੀਆਂ ਇੱਕਠੀਆਂ ਹੋਈਆਂ ਅਤੇ ਟ੍ਰਾਲੀ 'ਚ ਲਿਆ ਕੇ ਗੋਹਾ ਸੁੱਟ...
ਦਿੱਲੀ | ਸਰਹੱਦਾਂ 'ਤੇ ਬੈਠੇ ਕਿਸਾਨਾਂ ਦਾ ਅੰਦੋਲਨ ਅੱਜ 36 ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਸ਼ੀਤ ਲਹਿਰ ਤੇ ਘੱਟ ਰਹੇ ਤਾਪਮਾਨ ਨੇ ਕਿਸਾਨਾਂ ਦੇ ਦ੍ਰਿੜ ਇਰਾਦੇ ਵੀ ਨਹੀਂ ਤੋੜ ਸਕੇ। ਦਿੱਲੀ ਵਿੱਚ ਕਿਸਾਨਾਂ ਨੇ ਕੜਾਕੇ ਦੀ ਠੰਡ ਵਿੱਚ ਨੰਗੇ ਸਰੀਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਅੱਜ ਪੂਰਾ ਉੱਤਰ ਭਾਰਤ ਵਿੱਚ ਰਿਕਾਰਡ ਤੋੜ ਸ਼ੀਤ ਲਹਿਰ ਕਾਰਨ ਘਰੋਂ ਬਾਹਰ ਨਿਕਲਣਾ ਬਹੁਤ...
ਜਲੰਧਰ | ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ। ਜਿਸ ਤੋਂ ਬਾਅਦ ਪੂਰੀ ਦੁਨੀਆਂ 'ਚ ਲੋਕ ਇਸ ਵਾਰ ਨਵਾਂ ਸਾਲ 2021 ਦਾ ਸੁਆਗਤ ਉਸ ਤਰੀਕੇ ਨਾਲ ਨਹੀਂ ਕਰ ਪਾਉਣਗੇ ਜਿਵੇਂ ਪਹਿਲਾਂ ਕਰਿਆ ਕਰਦੇ ਸਨ। ਦਰਅਸਲ ਕੋਰੋਨਾ ਵਾਇਰਸ ਕਾਰਨ ਕਈ ਥਾਈਂ ਨਵੇਂ ਸਾਲ ਦੇ ਜਸ਼ਨ 'ਤੇ ਪਾਬੰਦੀ ਲਾਈ ਗਈ ਹੈ। ਜਲੰਧਰ ਦੇ ਲੋਕ ਵੀ ਅੱਜ ਨਾਈਟ ਕਰਫਿਊ ਨੂੰ ਧਿਆਨ ਵਿਚ ਰੱਖਦੇ...
ਜਲੰਧਰ | ਆਦਮਪੁਰ ਤੋਂ ਨਵੀਂ ਦਿੱਲੀ ਦੀ ਫਲਾਇਟ ਨੂੰ ਹੁਣ ਮੁੜ ਹਫਤੇ ਦੇ 7 ਦਿਨ ਚਲਾਉਣ ਦਾ ਕੰਪਨੀ ਨੇ ਫੈਸਲਾ ਕੀਤਾ ਹੈ। 12 ਜਨਵਰੀ ਤੋਂ ਇਹ ਫਲਾਇਟ ਪੂਰਾ ਹਫਤਾ ਦਿੱਲੀ ਅਪਡਾਊਨ ਕਰੇਗੀ।ਦੂਜੇ ਪਾਸੇ ਆਦਮਪੁਰ ਤੋਂ ਮੁੰਬਈ ਵਾਲੀ ਫਲਾਇਟ ਨੂੰ ਬੰਦ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਕਾਰਨਾਂ ਕਰਕੇ 10 ਜਨਵਰੀ ਤੋਂ ਆਦਮਪੁਰ-ਮੁੰਬਈ ਫਲਾਇਟ ਬੰਦ ਕੀਤੀ...
ਚੰਡੀਗੜ੍ਹ | ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ 10 ਵਿਭਾਗਾਂ ਦੇ ਪੁਨਰਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਸੂਬੇ 'ਚ 50,000 ਸਰਕਾਰੀ ਨੌਕੀਰਆਂ ਦਿੱਤੀਆਂ ਜਾਣਗੀਆਂ। ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਕੈਬਨਿਟ ਦੀ ਬੈਠਕ ਵਿੱਚ ਮੌਜੂਦਾ ਗ਼ੈਰ-ਜ਼ਰੂਰੀ ਆਸਾਮੀਆਂ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਆਸਾਮੀਆਂ ਲੰਬੇ ਸਮੇਂ ਤੋਂ ਖਾਲ੍ਹੀ ਪਈਆਂ ਹਨ, ਦੀ ਥਾਂ'ਤੇ ਨਵੀਆਂ ਅਤੇ ਤਰਕਸੰਗਤ...
ਜਲੰਧਰ | ਜੇਕਰ ਤੁਸੀਂ ਹੁਣ ਤੱਕ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦਾ ਕਾਰਡ ਨਹੀਂ ਬਣਾਇਆ ਹੈ ਤਾਂ ਹੁਣ ਵੀ ਬਣਵਾ ਸਕਦੇ ਹੋ। ਜਲੰਧਰ ਪ੍ਰਸ਼ਾਸਨ ਕਾਰਡ ਬਨਾਉਣ ਲਈ 25 ਕੈਂਪ ਲਗਾਉਣ ਜਾ ਰਿਹਾ ਹੈ। ਆਯੂਸ਼ਮਾਨ ਸਿਹਤ ਬੀਮਾ ਯੋਜਨਾ ਵਿੱਚ 5 ਲੱਖ ਤੱਕ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ ਤੋਂ ਕਰਵਾਇਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਜ਼ਿਲੇ ਭਰ...
- Advertisement -

MOST POPULAR