ਫਗਵਾੜਾ. ਨਿਊ ਮਾਡਲ ਟਾਊਨ ਇਲਾਕੇ ‘ਚ ਬੀਤੀ ਦੇਰ ਰਾਤ ਕਾਰ ਸਵਾਰ ਨਕਾਬਪੋਸ਼ ਹਮਲਾਵਰਾਂ ਵਲੋਂ ਇੱਕ ਕਾਰੋਬਾਰੀ ਦੇ ਘਰ ਦੇ ਬਾਹਰ ਫਾਇਰਿੰਗ ਕੀਤੇ ਜਾਣ ਦੀ ਖਬਰ ਹੈ। ਹਮਲਾਵਰਾਂ ਨੇ ਗੇਟ ‘ਤੇ ਕਈ ਫਾਇਰ ਕੀਤੇ ਤੇ ਫਰਾਰ ਹੋ ਗਏ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੁਲਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਐਸਪੀ ਮਨਵਿੰਦਰ ਸਿੰਘ ਅਤੇ ਐਸਐਚਓ ਥਾਣਾ ਸਿਟੀ...
ਫਗਵਾੜਾ. ਪੀਸੀਐਸ ਅਧਿਕਾਰੀ ਗੁਰਿਵੰਦਰ ਸਿੰਘ ਦੀ ਇਕ ਕਵਿਤਾ ਸੋਸ਼ਲ ਮੀਡੀਆ ‘ਤੇ ਅਜੱ ਕਲ ਤੇਜੀ ਨਾਲ ਵਾਈਰਲ ਹੋ ਰਹੀ ਹੈ। 23 ਫਰਵਰੀ ਨੂੰ ਬਠਿੰਡਾ ਵਿੱਚ ਕਰਵਾਏ ਗਏ ਕਵਿ ਦਰਬਾਰ ‘ਚ ਉਹਨਾਂ ਨੇ ਇਹ ਕਵਿਤਾ ਪੜੀ ਸੀ। ਇਸ ਕਵਿਤਾ ਨੂੰ ਹੁਣ ਤੱਕ 1 ਲੱਖ ਤੋਂ ਵੱਧ ਲਾਈਕ ਮਿਲ ਚੁੱਕੇ ਹਨ। ਗੁਰਵਿੰਦਰ ਸਿੰਘ ਜੌਹਲ ਇਸ ਸਮੇਂ ਫਗਵਾੜਾ 'ਚ ਐਸਡੀਐਮ ਤੈਨਾਤ ਹਨ। ਜੌਹਲ...
ਅੰਮ੍ਰਿਤਸਰ. ਪਦਮ ਭੂਸ਼ਣ ਨਾਲ ਸਨਮਾਨਿਤ ਕੀਤੇ ਗਏ ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਹ ਪਟਿਆਲਾ ਵਿੱਚ ਇਕ ਪ੍ਰੋਗਰਾਮ ਵਿੱਚ ਭਾਗ ਲੈਣ ਆਏ ਹੋਏ ਸਨ। ਇਸ ਦੌਰਾਨ ਉਹਨਾਂ ਨੇ ਹਰਿਮੰਦਿਰ ਸਾਹਿਬ ਦੇ ਦਰਸ਼ਨ ਕਰਨ ਲਈ ਪ੍ਰੋਗਰਾਮ ਬਣਾਇਆ। ਦਰਬਾਰ ਸਾਹਿਬ ਦੇ ਦਰਸ਼ਨ ਦੋਰਾਨ ਉਸਤਾਦ ਜਾਕਿਰ ਹੁਸੈਨ ਨੂੰ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ...
ਫਿਲੌਰ. ਇਕ ਕਾਰੋਬਾਰੀ ਦੇ ਵਰਕਰ ਵਲੋਂ ਉਸਦੇ ਘਰੋਂ 30 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰਣ ਦੀ ਖਬਰ ਹੈ। ਵਰਕਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ
ਜਿਕਰਯੋਗ ਹੈ ਕਿ ਘਰ ਦਾ ਮਾਲਕ ਆਨੰਦ ਕੁਮਾਰ ਗੁਪਤਾ ਬੁੱਧਵਾਰ...
ਨੈਸ਼ਨਲ
ਦਿੱਲੀ ਹਿੰਸਾ ਕੇਸ : ਭੜਕਾਉ ਭਾਸ਼ਣ ਦੇਣ ਵਾਲੇ ਭਾਜਪਾ ਲੀਡਰਾਂ ‘ਤੇ FIR ਦਰਜ ਕਰਣ ਦਾ ਆਦੇਸ਼ ਦੇਣ ਵਾਲੇ ਜੱਜ ਦਾ ਅੱਧੀ ਰਾਤ ਨੂੰ ਤਬਾਦਲਾ
Admin - 0
ਨਵੀਂ ਦਿੱਲੀ. ਉੱਤਰ-ਪੂਰਬੀ ਦਿੱਲੀ ਵਿਚ ਹੋਈ ਹਿੰਸਾ ਅਤੇ ਨਾਗਰਿਕਤਾ ਸ਼ੋਧ ਕਾਨੂੰਨ (ਸੀਏਏ) ਦੇ ਮੁੱਦੇ 'ਤੇ ਭਾਜਪਾ ਨੇਤਾਵਾਂ ਦੇ ਭੜਕਾਉ ਬਿਆਨਾਂ' ਤੇ ਪੁਲਿਸ ਅਤੇ ਸਰਕਾਰ ਨੂੰ ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਐਸ ਮੁਰਲੀਧਰ ਨੇ ਫਟਕਾਰ ਲਗਾਈ ਸੀ। ਹੁਣ ਉਹਨਾਂ ਦਾ ਤਬਾਦਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਰ ਦਿੱਤਾ ਗਿਆ ਹੈ। ਹਾਈ ਕੋਰਟ ਵਿੱਚ ਜੱਜਾਂ ਦੇ ਸੀਨੀਅਰਤਾ ਦੇ ਆਦੇਸ਼...
ਲੁਧਿਆਣਾ. ਪੁਲਿਸ ਨੇ 22 ਲੱਖ, 50 ਹਜਾਰ ਦੀ ਦੀ ਜਾਲੀ ਕਰੰਸੀ ਸਮੇਤ ਦੋ ਨੌਜਵਾਨਾਂ ਨੂੰ ਗਿਰਫਤਾਰ ਕੀਤਾ ਹੈ। ਜਿਹਨਾਂ ਦੀ ਪਛਾਣ ਵਿੱਕੀ ਨਿਵਾਸੀ ਰਾਈਕੋਟ ਅਤੇ ਸਾਹਿਲ ਪੁਹਾਲ ਨਿਊ ਦਸਮੇਸ਼ ਨਗਰ ਇਆਲੀ ਖੁਰਦ ਦੇ ਰੂਪ ਵਿੱਚ ਹੋਈ ਹੈ । ਇਸ ਮਾਮਲੇ ਦਾ ਖੁਲਾਸਾ ਡੀਸੀਪੀ ਕਰਾਈਮ ਸਿਮਰਪਾਲ ਸਿੰਘ ਢੀਂਡਸਾ ਨੇ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਕ੍ਰਾਈਮ ਬ੍ਰਾਂਚ...
ਚੰਡੀਗੜ. ਬਹਿਬਲ ਕਲਾਂ ਬੇਅਦਬੀ ਮਾਮਲੇ 'ਚ ਸੀਬੀਆਈ ਦੀ ਮੁੜ ਜਾਂਚ ਵਾਲੀ ਅਰਜ਼ੀ, ਜੋ ਸੁਪਰੀਮ ਕੋਰਟ ਨੇ ਖਾਰਿਜ ਕੀਤੀ ਸੀ, ਦੀ ਮੁੜ ਅੱਜ ਹੇਠਲੀ ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਨਣ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਖ 6 ਮਾਰਚ ਰੱਖ ਦਿੱਤੀ ਹੈ। ਅੱਜ ਅਦਾਲਤ ਵਿੱਚ ਆਈਜੀ ਕੁੰਵਰ ਵਿਜੇ ਪ੍ਰਤਾਪ ਪੇਸ਼ ਹੋਏ ਤਾਂ ਉਹਨਾਂ ਨੂੰ...
ਚੰਡੀਗੜ. ਵਿਧਾਨਸਭਾ ਵਿੱਚ ਨੋਜਵਾਨਾਂ ਨੂੰ ਸਮਾਰਟ ਫੋਨ ਵੰਡਣ ਦੀ ਵਾਦਾਖਿਲਾਫੀ ਦੇ ਵਿਰੋਧੀ ਦਲਾਂ ਦੇ ਸਵਾਲ ਦੇ ਜਵਾਬ ਵਿੱਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟੀਕਰਣ ਦਿੱਤਾ। ਉਹਨਾਂ ਨੇ ਕਿਹਾ ਕਿ ਸਮਾਰਟਫੋਨ ਚੀਨ ਤੋਂ ਆਉਣੇ ਸਨ ਪਰ ਕੋਰੋਨਾ ਵਾਇਰਸ ਕਰਕੇ ਅਜਿਹਾ ਨਹੀਂ ਹੋ ਸਕਿਆ। ਉਹਨਾਂ ਨੇ ਕਿਹਾ ਕਿ ਜਦੋਂ ਚੀਨ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਘੱਟ ਜਾਵੇਗਾ ਤਾਂ ਪੰਜਾਬ ‘ਚ ਨੋਜਵਾਨਾਂ...
Featured
ਪੰਜਾਬ : ਆਰਟ ਗੈਲਰੀ ਮਾਲਕ ਦੇ ਕਤਲ ‘ਚ ਗਿਰਫਤਾਰ ਸ਼ੂਟਰ ਦਾ ਖੁਲਾਸਾ – ਅਕਾਲੀ ਨੇਤਾ ਦੇ ਭਰਾ ਦੇ ਕਹਿਣ ਤੇ ਕੀਤਾ ਕਤਲ
Admin - 0
ਜਲੰਧਰ. ਸ਼ਹਿਰ ‘ਚ 14 ਮਹੀਨੇ ਪਹਿਲਾਂ ਆਰਟ ਗੈਲਰੀ ਦੇ ਮਾਲਕ ਦੇ ਕਤਲ ਦੇ ਮਾਮਲੇ ਵਿੱਚ ਵੱਡਾ ਖੁੱਲਾਸਾ ਹੋਇਆ ਹੈ। ਮੰਗਲਵਾਰ ਨੂੰ ਗਿਰਫਤਾਰ ਕੀਤੇ ਗਏ ਸ਼ੂਟਰ ਚਰਣਜੀਤ ਪੁਨੂੰ ਨੇ ਦੱਸਿਆ ਕਿ ਉਸਨੇ ਅਕਾਲੀ ਨੇਤਾ ਦੇ ਕਹਿਣ ਤੇ ਇਹ ਕਤਲ ਕੀਤਾ ਸੀ। ਦੋਸ਼ੀ ਦੇ ਮੁਤਾਬਕ ਅਕਾਲੀ ਨੇਤਾ ਦੇ ਭਰਾ ਨੇ ਕਿਹਾ ਸੀ ਕਿ, 'ਸਾਡੇ ਲਈ ਬਦਮਾਸ਼ੀ ਕਰਨ ਵਾਲਾ ਡਿੰਪਲ ਹੁਣ ਸਾਨੂੰ...
ਜਲੰਧਰ. ਪੋਸਟ ਮੈਟ੍ਰਿਕ ਸਕਾੱਲਰਸ਼ਿਪ ਦਾ ਮਾਮਲਾ ਇਕ ਵਾਰ ਫਿਰ ਭੱਖਦਾ ਨਜਰ ਆ ਰਿਹਾ ਹੈ। ਬੁੱਧਵਾਰ ਨੂੰ ਵਿਦਿਆਰਥੀਆਂ ਨੇ ਡੀਸੀ ਦਫਤਰ ਦੇ ਬਾਹਰ ਸਕੌਲਰਸ਼ਿਪ ਜਾਰੀ ਨਹੀਂ ਕੀਤੇ ਜਾਣ ਦੇ ਵਿਰੋਧ ‘ਚ ਧਰਨਾ ਲਗਾ ਦਿੱਤਾ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਅਜੇ ਤੱਕ ਸਮਾਲਰਸ਼ਿਪ ਦੀ ਰਕਮ ਜਾਰੀ ਨਹੀਂ ਕੀਤੀ ਹੈ। ਇਸ ਕਾਰਨ ਕਾਲਜ ਪ੍ਰਬੰਧਨ ਵਲੋਂ ਉਹਨਾਂ ਨੂੰ ਪ੍ਰੀਖਿਆ ਵਿਚ ਨਾ...