ਲੁਧਿਆਣਾ. ਕਚਹਿਰੀ ਚੌਕ ‘ਚ ਐਸਟੀਐਫ ਦੇ ਇੰਸਪੈਕਟਰ ਹਰਬੰਸ ਸਿੰਘ ਵੱਲੋਂ ਵਕੀਲ ਨਾਲ ਕੁੱਟਮਾਰ ਕਰਨ ਦਾ ਵਿਵਾਦ ਗਰਮਾਉਂਦਾ ਜਾ ਰਿਹਾ ਹੈ। ਵਕੀਲਾਂ ਨੇ ਕਚਹਿਰੀ ਚੌਕ ‘ਚ ਟੈਂਟ ਤੇ ਕੁਰਸੀਆਂ ਲਗਾ ਦਿੱਤੀਆਂ ਹਨ। ਇਸ ਨਾਲ ਫਿਰੋਜ਼ਪੁਰ ਰੋਡ ‘ਤੇ ਵਾਹਨਾਂ ਦੀ ਆਵਾਜਾਈ ਤੀਜੇ ਦਿਨ ਵੀ ਪ੍ਰਭਾਵਿਤ ਹੋ ਰਹੀ ਹੈ। ਪ੍ਰਸ਼ਾਸਨ ਨੇ ਪੁਲਿਸ ਤੈਨਾਤ ਕਰ ਦਿੱਤੀ ਹੈ। ਪਰ ਇਸ ਨਾਲ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਪ੍ਰਸ਼ਾਸਨਿਕ ਅਫਸਰਾਂ...
ਜਲੰਧਰ. ਪੀਏਪੀ ਫਲਾਈੳਵਰ ਤੇ ਟ੍ਰੈਫਿਕ ਨੂੰ ਸੁਚਾਰੂ ਕਰਣ ਲਈ ਚੇਅਰਮੈਨ ਭਾਰਤੀ ਰਾਸ਼ਟਰੀ ਰਾਜ ਮਾਰਗ ਸੁਖਬੀਰ ਸਿੰਘ ਸੰਧੂ ਨੇ ਪੀਏਪੀ ਰੇਲਵੇ ੳਵਰਬ੍ਰੀਜ ਨੂੰ ਚੋੜਾ ਕਰਨ ਲਈ ਸਰਵੇ ਨੂੰ ਮੰਜੂਰੀ ਦਿੱਤੀ। ਚੇਅਰਮੈਨ ਦੇ ਨਾਲ ਡੀਸੀ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮੀਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਮੌਜੂਦ ਸਨ।
ਚੇਅਰਮੈਨ ਨੇ ਨੇਸ਼ਨਲ ਹਾਈਵੇ ਅਥਾਰਿਟੀ ਨੂੰ ਸ਼ਹਿਰ ਦੇ ਵਲੋਂ ਟ੍ਰੈਫਿਕ ਨੂੰ ਸਿੱਧੇ ਤੌਰ ਤੇ...
ਅਮ੍ਰਿਤਸਰ. ਅਜਨਾਲਾ ਵਿਖੇ ਇਕ ਲੜਕੀ ਨੂੰ ਅਗਵਾ ਕਰਕੇ ਰੇਪ ਕਰਨ ਤੋਂ ਬਾਅਦ ਕਤਲ ਕੀਤੇ ਜਾਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੁਲਜਮ ਲਵਪ੍ਰੀਤ ਸਿੰਘ ਨੂੰ ਗਿਰਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਲੜਕੀ ਮਾੱਲ ਰੋਡ ਅੰਮ੍ਰਿਤਸਰ ਦੀ ਇਕ ਅਕਾਦਮੀ ਵਿਚ ਬਿਉਟੀਸ਼ੀਅਨ ਦਾ ਕੋਰਸ ਕਰ ਰਹੀ ਸੀ। ਦੋਸ਼ੀ ਨੇ ਪਿਛਲੇ ਕਈ ਮਹੀਨਿਆਂ ਤੋਂ...
Featured
ਨੌਜਵਾਨਾਂ ਦੇ ਚੰਗੇ ਭਵਿੱਖ ਲਈ ਪੰਜਾਬ ਸਰਕਾਰ ਨੂੰ ਵਿਦੇਸ਼ ‘ਚ ਹੈਲਪ ਡੈਸਕ ਸਥਾਪਤ ਕਰਨ ਦੀ ਲੋੜ : ਕਰਨ ਰੰਧਾਵਾ
Admin - 0
ਐਨਆਰਆਈ ਮਾਮਲਿਆਂ ਦੇ ਮੰਤਰੀ ਗੁਰਮੀਤ ਸਿੰਘ ਸੋਢੀ ਨਾਲ 2 ਮਾਰਚ ਨੂੰ ਮੀਟਿੰਗ
ਚੰਡੀਗੜ. ਇੰਡੀਅਨ
ੳਵਰਸੀਜ ਕਾਂਗਰਸ ਆਸਟ੍ਰੇਲਿਆ ਨੇ ਪ੍ਰਵਾਸੀ ਪੰਜਾਬੀਆਂ ਵਲੋਂ ਵੱਡੇ ਪੱਧਰ ਤੇ ਪੰਜਾਬ ਦੇ ਨੋਜਵਾਨਾਂ
ਦਾ ਸੁਨਹਰੀ ਭਵਿੱਖ ਸਿਰਜਣ ਲਈ ਇਕ ਰੋਡ ਮੈਪ ਤਿਆਰ ਕੀਤਾ ਹੈ। ਜਿਸ ਵਾਸਤੇ ਪੰਜਾਬ ਸਰਕਾਰ ਵਲੋਂ
ਸੂਚਨਾ, ਸਹੂਲਤਾਂ ਅਤੇ ਹੋਰ ਜਾਣਕਾਰੀ ਦੇਣ ਲਈ ਵਿਦੇਸ਼ਾਂ ਵਿੱਚ ਹੈਲਪ ਡੈਸਕ ਸਥਾਪਤ ਕਰਨ ਦੀ ਲੋੜ
ਹੈ। ਇਸ ਨਾਲ ਜਿੱਥੇ ਪ੍ਰਵਾਸੀਆਂ ਦੇ...
Featured
ਰੇਤ ਮਾਫ਼ੀਆ ਦੇ ਖ਼ਿਲਾਫ਼ ‘ਆਪ’ ਵਿਧਾਇਕਾਂ ਨੇ ਵਿਧਾਨ ਸਭਾ ਸਾਹਮਣੇ ਕੈਪਟਨ ਸਰਕਾਰ ਨੂੰ ਘੇਰਿਆ, ਜ਼ੋਰਦਾਰ ਪ੍ਰਦਰਸ਼ਨ
Admin - 0
ਚੰਡੀਗੜ. ਆਮ ਆਦਮੀ ਪਾਰਟੀ (ਆਪ) ਪੰਜਾਬ ਨੇ
ਰੇਤਾ ਬਜਰੀ ਮਾਫ਼ੀਆ ਦੇ ਖ਼ਿਲਾਫ਼ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਅਮਨ
ਅਰੋੜਾ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਹਰਪਾਲ ਸਿੰਘ ਚੀਮਾ
ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿਚ ਕੁਦਰਤੀ ਸਰੋਤਾਂ ਦੀ ਜਮ
ਕੇ ਲੁੱਟ ਹੋ ਰਹੀ ਹੈ ਅਤੇ ਕਾਂਗਰਸ ਪਾਰਟੀ ਦੇ ਨੁਮਾਇੰਦੇ...
Featured
ਵੱਡਾ ਖੁਲਾਸਾ: ਪੰਜਾਬ ਵਿਧਾਨਸਭਾ ‘ਚ ਪੇਸ਼ ‘ਕੈਗ’ ਰਿਪੋਰਟ ਮੁਤਾਬਕ ਅਰਬਾਂ ਰੁਪਏ ਦੀ ਵਰਤੋਂ’ ਚ ਗੜਬੜੀ, ਵਿਕਾਸ ਕਾਰਜ ਠੱਪ
Admin - 0
ਚੰਡੀਗੜ੍ਹ. ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ ਪੰਜਾਬ ਦੀ ਸਾਲ 2018-19 ਦੀ ਆਡੀਟ ਅਤੇ ਆਡੀਟਰ ਜਨਰਲ (ਕੈਗ) ਰਿਪੋਰਟ ਨੇ ਇਹ ਖੁਲਾਸਾ ਕੀਤਾ ਹੈ ਕਿ ਪੰਜਾਬ ਵਿਚ ਵਿਕਾਸ ਕਾਰਜ ਠੱਪ ਹੋ ਚੁੱਕੇ ਹਨ। ਕੈਪਟਨ ਸਰਕਾਰ ਵਿੱਤੀ ਜ਼ਿੰਮੇਵਾਰੀਆਂ ਨਿਭਾਉਣ ਅਤੇ ਚੌਥੇ ਵਿੱਤ ਕਮਿਸ਼ਨ ਦੁਆਰਾ ਸੁਝਾਏ ਗਏ ਬਜਟ ਪ੍ਰਬੰਧਨ ਐਕਟ 2003 ਨੂੰ ਅਪਣਾਉਣ ਵਿੱਚ ਅਸਫਲ ਰਹੀ ਹੈ।
ਕੈਗ ਨੇ ਖੁਲਾਸਾ ਕੀਤਾ ਹੈ ਕਿ...
ਫਿਲੌਰ. ਪੁਲਿਸ ਵਲੋਂ ਦੁਆਬਾ ਇਲਾਕੇ ‘ਚ ਦੋ ਨੋਜਵਾਨਾਂ ਨੂੰ ਹੇਰੋਇਨ ਸਮੇਤ ਗਿਰਫਤਾਰ ਕੀਤੇ ਜਾਣ ਦੀ ਖਬਰ ਹੈ। ਪੁਲਿਸ ਨੇ ਇਲਾਕੇ ‘ਚ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਦੋ ਸ਼ਕੀ ਨੌਜਵਾਨਾਂ ਨੂੰ ਰੋਕਿਆ ਤਾਂ ਤਲਾਸ਼ੀ ਦੋਰਾਨ ਉਹਨਾਂ ਕੋਲੋਂ 11 ਕਿੱਲੋ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੋਵਾਂ ਨੂੰ ਗਿਰਫਤਾਰ ਕਰਕੇ ਕੇਸ ਦਰਜ ਕਰ ਲਿਆ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ...
Featured
ਪੰਜਾਬ ਬਜਟ : ਵਿਦਿਾਰਥੀਆਂ ਲਈ ਖਜਾਨਾ ਮੰਤਰੀ ਵਲੋਂ ਵੱਡਾ ਐਲਾਨ, 2020-21 ਲਈ 1,54,805 ਕਰੋੜ ਦਾ ਬਜਟ ਪੇਸ਼
Admin - 0
ਕਰਮਚਾਰੀਆਂ ਨੂੰ 1 ਮਾਰਚ ਤੋਂ ਮਿਲੇਗਾ ਡੀਏ, ਹੁਸ਼ਿਆਰਪੁਰ ‘ਚ ਬਣੇਗਾ ਮਿਲਟ੍ਰੀ ਸਕੂਲ
ਚੰਡੀਗੜ. ਪੰਜਾਬ ਵਿਧਾਨਸਭਾ ਵਿੱਚ ਖਜਾਨਾ ਮੰਤਰੀ ਮੱਨਪ੍ਰੀਤ ਬਾਦਲ ਬਜਟ ਭਾਸ਼ਨ ਪੜ ਰਹੇ ਹਨ। 2020-21 ਦੇ ਬਜਟ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ 12ਵੀਂ ਜਮਾਤ ਤਕ ਵਿਦਿਆਰਥੀਆਂ ਨੂੰ ਮੁਫਤ ਸਿੱਖੀਆ ਦਿੱਤੀ ਜਾਵੇਗੀ। ਇਸਦੇ ਨਾਲ ਹੀ ਸਮਾਰਟ ਸਕੂਲਾਂ ਲਈ 100 ਕਰੋੜ...
ਚੰਡੀਗੜ. 29 ਫਰਵਰੀ ਨੂੰ ਹੋਣ ਵਾਲੇ ਯੂਟੀ ਪੁਲਸ ਅਵਾਰਡ ਪ੍ਰੋਗਰਾਮ 2020 ਰਾਜ ਭਵਨ ਦੀ ਦਖਲਅੰਦਾਜ਼ੀ ਤੋਂ ਬਾਅਦ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਇਸ ਪ੍ਰੋਗਰਾਮ ਦਾ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵਿਰੋਧ ਹੋ ਰਿਹਾ ਸੀ। ਚੰਡੀਗੜ੍ਹ ਪੁਲਸ ਦੇ ਲੋਗੋ ਨਾਲ ਬੀਅਰ ਕੰਪਨੀ ਦਾ ਨਾਂ ਜੋੜ ਕੇ ਪ੍ਰੋਗਰਾਮ ਦੇ ਸਾਰੇ ਸ਼ਹਿਰ ‘ਚ ਬੋਰਡ ਲਗਵਾਏ ਗਏ ਸਨ।...
Featured
ਦਰਦਨਾਕ ਹਾਦਸਾ : ਕਾਰ ਤੇ ਟ੍ਰਾਲੇ ‘ਚ ਭਿਆਨਕ ਟੱਕਰ, ਵਿਆਹ ਤੋਂ ਪਰਤ ਰਹੇ ਲਾੜੇ ਦੇ ਭਰਾ ਸਮੇਤ 4 ਦੀ ਮੌਤ
Admin - 0
ਦਸੂਹਾ. ਕਾਰ ਦੀ ਟਰਾਲੇ ਨਾਲ ਭਿਆਨਕ ਟੱਕਰ ਹੋਣ ਦੀ ਖਬਰ ਹੈ। ਟੱਕਰ ਇੰਨੀ ਜਬਰਦਸਤ ਸੀ ਕਿ ਵਿਆਹ ਤੋਂ ਪਰਤ ਰਹੇ ਲਾੜੇ ਦੇ ਭਰਾ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਵਿਆਹ ਵਾਲੇ ਘਰ ਵਿਚ ਹਫੜਾ-ਦਫੜੀ ਮਚ ਗਈ। ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਸਾਰੀਆਂ ਲਾਸ਼ਾਂ ਨੂੰ ਬਾੜੀਆਂ...