ਜਲੰਧਰ
ਜਲੰਧਰ ਦੇ ਵੱਡੇ ਪ੍ਰਾਇਵੇਟ ਹਸਪਤਾਲ ਨੇ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਦੀ ਕੀਤੀ ਅਦਲਾ-ਬਦਲੀ – ਪੜ੍ਹੋ ਪੂਰੀ ਕਹਾਣੀ
Admin - 0
ਜਲੰਧਰ | ਕੋਰੋਨਾ ਦੌਰਾਨ ਲਾਸ਼ਾਂ ਦੀ ਅਦਲਾ-ਬਦਲੀ ਦੀਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਈਆਂ ਹਨ। ਹੁਣ ਜਲੰਧਰ-ਪਠਾਨਕੋਟ ਨੇੜੇ ਪੈਂਦੇ ਇਕ ਪ੍ਰਾਈਵੇਟ ਹਸਪਤਾਲ (ਸ਼੍ਰੀਮੰਨ) ਵਿਚ ਕੋਰੋਨਾ ਦੀਆਂ ਲਾਸ਼ਾਂ ਦੀ ਅਦਲਾ-ਬਦਲੀ ਹੋਈ ਹੈ। ਹਸਪਤਾਲ ਵਿਚ ਦੋ ਕੋਰੋਨਾ ਮਰੀਜ਼ ਦਾ ਇਲਾਜ ਚੱਲ ਰਿਹਾ ਸੀ। ਇਕ ਮਰੀਜ਼ ਜਲੰਧਰ ਦੇ ਮਾਡਲ ਹਾਊਸ ਦਾ ਰਹਿਣ ਵਾਲਾ ਸੀ ਤੇ ਇਕ ਫਗਵਾੜਾ ਦਾ ਸੀ।
ਦੋਵੇਂ ਮਰੀਜਾਂ ਜਸਪਾਲ ਤੇ...
ਕ੍ਰਾਇਮ ਅਤੇ ਨਸ਼ਾ
ਗੈਂਗਸਟਰ ਸੁੱਖਾ ਲੰਮੇ ਨੇ ਡੇਰਾ ਪ੍ਰੇਮੀ ਦੀ ਲਾਸ਼ ਲੈ ਕੇ ਧਰਨੇ ‘ਤੇ ਬੈਠੇ ਲੋਕਾਂ ਨੂੰ ਕਿਹਾ ‘ਜੋ ਸਾਡੇ ਗੁਰੂ ਦੀ ਬੇਅਦਬੀ ਕਰੂ ਉਹਦੇ ਨਾਲ ਵੀ ਇਹੀ ਹਉ’
Admin - 0
ਬਠਿੰਡਾ | ਭਗਤਾ ਭਾਈ ਵਿਖੇ ਸ਼ੁੱਕਰਵਾਰ ਸ਼ਾਮ ਨੂੰ ਦੋ ਬਾਈਕ ਸਵਾਰਾਂ ਨੇ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਹੱਤਿਆ ਕਰ ਦਿੱਤੀ ਸੀ। ਇਸ ਕਤਲ ਦੀ ਜ਼ਿੰਮੇਵਾਰੀ ਸੁੱਖਾ ਗਿੱਲ ਲੰਮਾ ਗਰੁੱਪ ਵੱਲੋਂ ਫੇਸਬੁੱਕ ‘ਤੇ ਪੋਸਟ ਪਾ ਕੇ ਕੀਤੀ ਹੈ। ਸਿਰਸਾ ਸਲਾਬਤਪੁਰਾ ਵਿਖੇ ਡੇਰਾ ਪ੍ਰੇਮੀਆਂ ਨੇ ਰੋਡ ਨੂੰ ਜਾਮ ਕਰ ਦਿੱਤਾ ਅਤੇ ਮਨੋਹਰ ਲਾਲ ਪ੍ਰੇਮੀ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ...
ਅੰਮ੍ਰਿਤਸਰ
ਨਵੰਬਰ ‘ਚ ਕੋਰੋਨਾ ਦੀ ਦੂਜੀ ਲਹਿਰ ਦੀ ਸੰਭਾਵਨਾ : ਮੁੱਖ ਸਕੱਤਰ ਨੇ ਹਰ ਪਾਜ਼ੀਟਿਵ ਮਰੀਜ਼ ਨਾਲ ਜੁੜੇ 15 ਲੋਕਾਂ ਦੇ ਟੈਸਟ ਦੇ ਹੁਕਮ ਦਿੱਤੇ
Admin - 0
ਚੰਡੀਗੜ੍ਹ | ਸੂਬੇ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਟਾਕਰੇ ਲਈ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਰਕਾਰ ਨੇ ਅਜਿਹਾ ਲਗ ਰਿਹਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਇਸ ਮਹੀਨੇ ਦੇ ਅਖੀਰ ਤੱਕ ਆ ਸਕਦੀ ਹੈ।
ਵੱਧ ਰਹੇ ਕੋਰੋਨਾਂ ਕੇਸਾਂ ਨੂੰ ਵੇਖਦੇ ਹੋਏ ਮੁੱਖ ਸਕੱਤਰ ਵਿਨੀ ਮਹਾਜਨ ਨੇ ਪ੍ਰਬੰਧਕੀ ਸਕੱਤਰਾਂ ਨੂੰ ਸਬੰਧਤ ਜ਼ਿਲਿਆਂ ਦਾ ਦੌਰਾ ਕਰਨ ਅਤੇ ਕੋਵਿਡ-19...
ਜਲੰਧਰ
ਕੋਰੋਨਾ ਦੀ ਮੁੜ ਦਸਤਕ : ਜਲੰਧਰ ‘ਚ ਇਕ ਹੀ ਪਰਿਵਾਰ ਦੇ 6 ਮੈਂਬਰਾਂ ਸਮੇਤ 156 ਲੋਕ ਹੋਏ ਕੋਰੋਨਾ ਪਾਜ਼ੀਟਿਵ, 7 ਮੌਤਾਂ
Admin - 0
ਜਲੰਧਰ | ਕੋਰੋਨਾ ਦੀ ਦੂਜੀ ਲਹਿਰ ਆਉਣ ਦਾ ਖਤਰਾ ਮੰਡਰਾਉਣ ਲੱਗਾ ਹੈ। ਜਲੰਧਰ ਵਿਚ ਸ਼ਨੀਵਾਰ ਨੂੰ ਇਕ ਪਰਿਵਾਰ ਦੇ ਛੇ ਮੈਂਬਰਾਂ ਸਮੇਤ 156 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਤੇ 7 ਮੌਤਾਂ ਹੋਈਆਂ ਹਨ।
ਡਿਪਟੀ ਕਮਿਸ਼ਨਰ ਨੇ ਜਲੰਧਰ ਵਿਚ ਵੱਧ ਰਹੇ ਕੋਰੋਨਾ ਨੂੰ ਦੇਖਦਿਆਂ ਇਕ ਦਿਨ ਵਿਚ 6 ਹਜਾਰ ਸੈਂਪਲ ਲੈਣ ਲਈ ਆਦੇਸ਼ ਜਾਰੀ ਕਰ ਦਿੱਤੇ ਹਨ। ਡੀਸੀ ਨੇ...
ਜਲੰਧਰ | ਪ੍ਰਸ਼ਾਸਨ ਨੂੰ ਲਗਦਾ ਹੈ ਕਿ ਅਗਲੇ ਦੋ ਹਫਤੇ 'ਚ ਕੋਰੋਨਾ ਦੀ ਦੂਜੀ ਲਹਿਰ ਆ ਸਕਦੀ ਹੈ। ਕੋਰੋਨਾ ਦੀ ਦੂਜੀ ਲਹਿਰ ਦੇ ਸੰਭਾਵਿਤ ਟਾਕਰੇ ਲਈ ਪ੍ਰਸ਼ਾਸਨ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮੁੱਖ ਸਕੱਤਰ ਵਿੰਨੀ ਮਹਾਜਨ ਨਾਲ ਵੀਡਿਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪੁਲਿਸ ਵਿਭਾਗ ਦੇ ਵੱਡੇ ਅਫਸਰ ਵੀ ਸ਼ਾਮਿਲ ਸਨ। ਮੀਟਿੰਗ...
ਜਲੰਧਰ | ਗੜ੍ਹਾ ਇਲਾਕੇ ਵਿੱਚ ਇਕ 36 ਸਾਲ ਦੇ ਬਿਲਡਿੰਗ ਠੇਕੇਦਾਰ ਦਾ ਕਤਲ ਹੋ ਗਿਆ। ਕਿਸੇ ਨੇ ਉਸ ਦੇ ਸਿਰ 'ਤੇ ਕਈ ਵਾਰ ਕਰਕੇ ਉਸ ਨੂੰ ਮਾਰ ਦਿੱਤਾ।ਜਲੰਧਰ ਪੁਲਿਸ ਨੇ ਬਿਲਡਿੰਗ ਠੇਕੇਦਾਰ ਦੇ ਕਤਲ ਦੇ ਮਾਮਲੇ ਨੂੰ ਕੁਝ ਹੀ ਘੰਟਿਆਂ ਵਿੱਚ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਕਿਹਾ- ਮੁਲਜ਼ਮ ਨੂੰ ਕਤਲ ਲਈ ਵਰਤੇ ਗਏ ਹਥਿਆਰ (ਹਥੌੜੇ) ਤੇ...
ਨਵੀਂ ਦਿੱਲੀ | ਭਾਰਤੀ ਰੇਲਵੇ ਨੇ ਕਿਸਾਨਾਂ ਦੀ ਹਰੀ ਝੰਡੀ ਮਗਰੋਂ ਪੰਜਾਬ 'ਚ ਯਾਤਰੀ ਤੇ ਮਾਲ ਗੱਡੀਆਂ ਚਲਾਉਣ ਬਾਰੇ ਕਿਹਾ ਹੈ। ਰੇਲਵੇ ਨੇ ਸ਼ਨੀਵਾਰ ਕਿਹਾ ਕਿ ਉਸ ਨੂੰ ਪੰਜਾਬ 'ਚ ਪਟੜੀਆਂ ਖਾਲੀ ਹੋਣ ਬਾਰੇ ਪੰਜਾਬ ਸਰਕਾਰ ਵੱਲੋਂ ਜਾਣਕਾਰੀ ਮਿਲੀ ਹੈ। ਜਿਸ ਮਗਰੋਂ ਹੁਣ ਸੂਬੇ 'ਚ ਜਲਦ ਹੀ ਰੇਲ ਸੇਵਾਵਾਂ ਸ਼ੁਰੂ ਕੀਤੀ ਜਾਵੇਗੀ।
ਦਰਅਸਲ ਸ਼ਨੀਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ...
ਜਲੰਧਰ | ਪਾਕਿਸਤਾਨ ਦੇ ਇਕ ਸ਼ੋਅ ਵਿਚ ਜਲੰਧਰ ਦੀ ਗੱਲ ਇੰਨੀ ਦਿਨੀ ਬਹੁਤ ਵਾਇਰਲ ਹੋ ਰਹੀ ਹੈ। ਜਲੰਧਰ ਦੇ ਖਾਣ-ਪਾਣ ਤੋਂ ਲੈ ਕੇ ਇੱਥੇ ਦੇ ਧਾਰਮਿਕ ਸਥਾਨਾਂ ਦੀ ਗੱਲ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਇਤਿਹਾਸ ਬਾਰੇ ਵੀ ਖੁੱਲ੍ਹ ਕੇ ਵਿਚਾਰ ਕੀਤਾ ਗਿਆ ਹੈ।
ਨਕੋਦਰ ਦੇ ਲਾਡੀ ਸ਼ਾਹ ਦਰਬਾਰ ਤੋਂ ਲੈ ਕੇ ਇਮਾਮਨਾਸਰ ਮਸਜਿਦ ਤੱਕ ਦੀ ਖੂਬ ਚਰਚਾ ਹੋਈ ਹੈ।...
ਚੰਡੀਗੜ੍ਹ | ਕੇਂਦਰੀ ਖੇਤੀ ਕਾਨੂੰਨਾਂ ਦਾ ਪੰਜਾਬ 'ਚ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾ ਰਿਹਾ ਹੈ। ਸੂਬੇ 'ਚ ਕਈ ਥਾਵਾਂ 'ਤੇ ਕਿਸਾਨਾਂ ਨੇ ਰੇਲ ਪਟੜੀਆਂ 'ਤੇ ਡੇਰਾ ਲਾਇਆ ਹੋਇਆ ਹੈ। ਇਸ ਦੇ ਮੱਦੇਨਜ਼ਰ ਪੰਜਾਬ 'ਚ ਰੇਲ ਸੇਵਾਵਾਂ ਪੂਰੀ ਤਰ੍ਹਾਂ ਠੱਪ ਹਨ। ਨਤੀਜਾ ਇਹ ਕਿ ਰੇਲਵੇ ਨੂੰ ਰੋਜ਼ਾਨਾ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚ ਰਿਹਾ ਹੈ।
ਰੇਲਵੇ ਮੁਤਾਬਕ ਹੁਣ ਤਕ 2,220 ਕਰੋੜ...
ਕ੍ਰਾਇਮ ਅਤੇ ਨਸ਼ਾ
ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਗੈਂਗਸਟਰ ਸੁੱਖਾ ਗਿੱਲ ਲੰਮੇ ਨੇ ਲਈ ਜ਼ਿੰਮੇਵਾਰੀ, ਪੜ੍ਹੋ ਕੀ ਲਿਖਿਆ ਫੇਸਬੁੱਕ ਅਕਾਊਂਟ ‘ਤੇ
Admin - 0
ਬਠਿੰਡਾ | ਗੈਂਗਸਟਰ ਸੁੱਖਾ ਗਿੱਲ ਲੰਮੇ ਨੇ ਸੋਸ਼ਲ ਮੀਡੀਆ ‘ਤੇ ਬੀਤੀ ਸ਼ਾਮ ਭਗਤਾ ਭਾਈ ’ਚ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਫੇਸਬੁੱਕ ‘ਤੇ ਪਾਈ ਪੋਸਟ ’ਚ ਦੱਸਿਆ ਹੈ ਅੱਜ ਜੋ ਭਗਤੇ ਕਤਲ ਹੋਇਆ ,ਉਹ ਮੇਰੇ ਵੀਰ ਹਰਜਿੰਦਰ ਤੇ ਅਮਨ ਨੇ ਕੀਤਾ ਹੈ। ਇਸ ਕਤਲ ਦਾ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ...








































