Home Blog Page 1892
ਜਲੰਧਰ | ਥਾਣਾ ਕਰਤਾਰਪੁਰ ਵਿੱਚ ਚੋਰੀ ਦੇ ਇੱਕ ਅਰੋਪੀ ਨੇ ਆਤਮ ਹੱਤਿਆ ਕਰ ਲਈ। ਮਰਨ ਵਾਲੇ ਦਾ ਨਾਂ ਜਤਿੰਦਰ ਸਿੰਘ ਹੈ ਜਿਸ ਦੀ ਉਮਰ 18-19 ਸਾਲ ਦੱਸੀ ਜਾ ਰਹੀ ਹੈ। ਇਹ ਪਿੰਡ ਮੁੱਦੋਵਾਲ, ਜਿਲਾ ਕਪੂਰਥਲਾ ਦਾ ਰਹਿਣ ਵਾਲਾ ਸੀ। ਕਰਤਾਰਪੁਰ ਪੁਲਿਸ ਨੇ ਆਤਮਹੱਤਿਆ ਕਰਨ ਵਾਲੇ ਨੂੰ ਚੋਰੀ ਦੇ ਅਰੋਪ ਵਿਚ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਨੂੰ ਕੱਲ ਮਾਣਯੋਗ ਕੋਰਟ...
ਲੁਧਿਆਣਾ | ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਅੱਜ ਰਾਤ 9 ਵਜੇ ਤੋਂ ਲੁਧਿਆਣਾ ਦੇ 2 ਇਲਾਕਿਆਂ ਵਿੱਚ ਲੌਕਡਾਊਨ ਲਗਾਉਣ ਦੇ ਆਰਡਰ ਜਾਰੀ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਅਰਬਨ ਇਸਟੇਟ ਫੇਜ਼-1 (ਡੁਗਰੀ) ਅਤੇ ਅਰਬਨ ਇਸਟੇਟ ਫੇਜ਼-2 (ਡੁਗਰੀ) ਨੂੰ ਅੱਜ ਰਾਤ 9 ਵਜੇ ਤੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਵੇਗਾ। ਲੋਕਾਂ ਨੂੰ ਅਪੀਲ ਕੀਤੀ ਗਈ...
ਜਲੰਧਰ | ਦੇ ਸੋਢਲ ਫਾਟਕ ਦੇ ਕੋਲ ਅੱਜ ਸਵੇਰੇ ਇਕ ਯੁਵਕ ਫਾਟਕ ਬੰਦ ਹੋਣ ਦੇ ਬਾਵਜੂਦ ਵੀ ਰੇਲਵੇ ਕਰਾਸਿੰਗ ਪਾਰ ਕਰ ਰਿਹਾ ਸੀ ਆਪਣੀ ਬਾਈਕ ਤੇ ਸਵਾਰ ਹੋ ਕੇ ਜਦੋਂ ਉਸ ਨੇ ਫਾਟਕ ਦੇ ਥੱਲਿਓਂ ਆਪਣਾ ਮੋਟਰਸਾਈਕਲ ਕੱਢਣ ਦੀ ਕੋਸ਼ਿਸ਼ ਕੀਤੀ ਤੇ ਪਿੱਛੋਂ ਉਸ ਨੂੰ ਕੁਝ ਲੋਕਾਂ ਨੇ ਆਵਾਜ਼ ਮਾਰੀ ਕਿ ਟਰੇਨ ਆ ਰਹੀ ਹੈ। ਵੇਖੋ ਵੀਡੀਓ https://youtu.be/jtLwf5ZlQCE ਉਸ ਨੇ ਕਿਸੇ ਦੀ...
ਹੁਸ਼ਿਆਰੁਪਰ | ਚੱਬੇਵਾਲ ਦੇ ਰਹਿਣ ਵਾਲੇ ਡਾ. ਕੁਲਵੰਤ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਉਹ ਜਲੰਧਰ ਦੇ ਨਿੱਜੀ ਹਸਪਤਾਲ ਦੇ ਡਾਕਟਰਾਂ ਉੱਤੇ ਇਲਜਾਮ ਲਗਾ ਰਹੇ ਹਨ ਕਿ ਉਨ੍ਹਾਂ ਦੇ ਪਿਓ ਨੂੰ ਕੋਰੋਨਾ ਨਹੀਂ ਸੀ ਪਰ ਫਿਰ ਵੀ ਕੋਰੋਨਾ ਦੇ ਨਾਂ ਉੱਤੇ ਉਨ੍ਹਾਂ ਦੇ ਪਿਓ ਨੂੰ ਮਾਰ ਦਿੱਤਾ ਗਿਆ। ਵੇਖੋ ਵੀਡੀਓ https://youtu.be/CUR8jIO3Zt0 ਕੁਲਵੰਤ ਸਿੰਘ ਨੇ ਜਲੰਧਰ...
ਕੋਰੋਨਾ ਕਰਕੇ ਅੱਜ-ਕੱਲ ਪ੍ਰੋਗ੍ਰਾਮਾਂ ਵਿੱਚ ਜਿਆਦਾ ਲੋਕਾਂ ਨੂੰ ਨਹੀਂ ਬੁਲਾਇਆ ਜਾ ਸਕਦਾ। ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਆਪਣੇ ਤੁਹਾਡੀ ਖੁਸ਼ੀ ਵਿੱਚ ਸ਼ਰੀਕ ਨਹੀਂ ਹੋ ਸਕਦੇ। ਤੁਸੀਂ ਆਪਣੇ ਫੰਕਸ਼ਣ ਯੁਟਯੂਬ ਉੱਤੇ ਲਾਇਵ ਕਰਵਾ ਕੇ ਸਾਰਿਆਂ ਨਾਲ ਆਪਣੀਆਂ ਖੁਸ਼ੀਆਂ ਸ਼ਾਂਝੀਆਂ ਕਰ ਸਕਦੇ ਹੋ। ਅਸੀਂ ਬੇਹੱਦ ਘੱਟ ਰੇਟ ਉੱਤੇ ਤੁਹਾਡੇ ਫੰਕਸ਼ਨ ਲਾਇਵ ਕਰ ਸਕਦੇ ਹਾਂ। Birthday PartyMarriage FunctionKirtan SamagamFamily FunctionSports EventsReligious Function ਜਿਆਦਾ...
ਕਪੂਰਥਲਾ | ਫਗਵਾੜਾ ਦੇ ਇੱਕ ਸਕੂਲ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨਿੱਜੀ ਸਕੂਲ ਦੇ ਟੀਚਰ ਉੱਤੇ ਇਲਜਾਮ ਲੱਗਿਆ ਕਿ ਉਹ ਇੱਕ ਵਿਦਿਆਰਥਣ ਨੂੰ ਬਲੂ ਫਿਲਮਾਂ ਵਿਖਾਉਂਦਾ ਹੈ। ਸਕੂਲ ਪਹੁੰਚੇ ਵਿਦਿਆਰਥਣ ਦੇ ਪੇਰੇਂਟਸ ਅਤੇ ਲੋਕਾਂ ਨੂੰ ਟੀਚਰ ਦਾ ਮੂੰਹ ਕਾਲਾ ਕਰਕੇ ਛਿੱਤਰ ਪਰੇਡ ਕੀਤੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਟੀਚਿੰਗ ਪ੍ਰੋਫੈਸ਼ਨ ਨੂੰ ਤਾਰ-ਤਾਰ ਕਰਨ ਦੀ ਇਹ...
ਫਗਵਾੜਾ | ਗ੍ਰੀਨ ਏਵੀਨਿਊ ਵਿੱਚ ਬੀਤੀ ਦੇਰ ਸ਼ਾਮ ਇੱਕ ਵਿਅਕਤੀ ਨੇ ਆਪਣੀ ਨੂੰਹ ਦੇ ਰਿਸ਼ਤੇਦਾਰਾਂ ਉੱਤੇ ਫਾਈਰਿੰਗ ਕਰ ਦਿੱਤੀ। ਗੋਲੀ ਲੱਗਣ ਨਾਲ ਨੂੰਹ ਦੀ ਭੈਣ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਵਿਅਕਤੀ ਦੇ ਕੁੜਮ ਦੀ ਹਾਲਤ ਗੰਭੀਰ ਹੈ। ਉਸ ਦਾ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਐਸਐਚਓ ਥਾਣਾ ਸਦਰ ਸੰਜੀਵ ਕੁਮਾਰ ਨੇ ਦੱਸਿਆ ਕਿ ਘਰੇਲੂ...
ਹਰਿਦੁਆਰ | ਹਰਿਦੁਆਰ ਵਿੱਚ ਚੱਲ ਰਹੇ ਮਹਾਕੁੰਭ ਵਿੱਚ ਵੀ ਕੋਰੋਨਾ ਫੈਲ ਗਿਆ ਹੈ। ਇੱਥੋਂ ਦੇ 102 ਸ਼ਰਧਾਲੂਆਂ ਅਤੇ 20 ਸਾਧੂਆਂ ਨੂੰ ਕੋਰੋਨਾ ਹੋ ਗਿਆ ਹੈ। ਮਹਾਕੁੰਭ ਵਿੱਚ ਆਉਣ ਵਾਲੇ ਕਈ ਧਾਰਮਿਕ ਜਥੇਬੰਦੀਆਂ ਦੇ ਮੁਖੀਆਂ ਨੇ ਕੋਰੋਨਾ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਹਾਲਾਤ ਖਰਾਬ ਹੋ ਗਏ ਹਨ। ਇੱਥੇ ਨਾ ਕਿਸੇ ਕੋਲ ਮਾਸਕ ਹੁੰਦਾ ਹੈ ਅਤੇ ਨਾ ਹੀ ਸੋਸ਼ਲ...
ਜਲੰਧਰ | 'ਰਨਿੰਗ ਬਾਬਾ' ਦੇ ਨਾਂ ਤੋਂ ਮਸ਼ਹੂਰ ਫੌਜਾ ਸਿੰਘ ਇੱਕ ਅਪ੍ਰੈਲ ਨੂੰ 110 ਸਾਲ ਦੇ ਹੋ ਗਏ। ਇਸ ਉਮਰ ਵਿੱਚ ਵੀ ਨੌਜਵਾਨਾਂ ਨੂੰ ਆਪਣੀ ਫਿਟਨੈਸ ਨਾਲ ਮਾਤ ਦਿੰਦੇ ਫੌਜਾ ਸਿੰਘ ਦੀ ਸਿਹਤ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕੀ ਖਾਂਦੇ ਹਨ ਫੌਜਾ ਸਿੰਘ ਜੋ ਇਸ ਉਮਰ ਵਿੱਚ ਵੀ ਇੰਨੇ ਫਿਟ ਹਨ। ਪੰਜਾਬੀ ਬੁਲੇਟਿਨ ਨਾਲ ਖਾਸ...
ਚੰਡੀਗੜ੍ਹ | ਸੂਬੇ ਵਿੱਚ ਸ਼ਨੀਵਾਰ ਅਤੇ ਐਤਵਾਰ ਦਾ ਲੌਕਡਾਊਨ ਲਗਾਉਣ ਦੀਆਂ ਚਰਚਾਵਾਂ ਵਿਚਾਲੇ ਸਰਕਾਰ ਨੇ ਇਹ ਸਾਫ ਕਰ ਦਿੱਤਾ ਹੈ ਕਿ ਫਿਲਹਾਲ ਅਜਿਹਾ ਕੋਈ ਲੌਕਡਾਊਨ ਨਹੀਂ ਲਗਾਇਆ ਜਾ ਰਿਹਾ। ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਦੇ ਨਾਲ ਮੀਟਿੰਗ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਹ ਦੱਸਿਆ ਕਿ ਫਿਲਹਾਲ ਅਸੀਂ ਸੂਬੇ ਵਿੱਚ ਕੋਈ ਵੀਕਐਂਡ ਲੌਕਡਾਊਨ ਨਹੀਂ ਲਗਾਉਣ ਜਾ ਰਹੇ ਹਾਂ। ਦੂਜੇ ਪਾਸੇ...
- Advertisement -

MOST POPULAR