Home Blog Page 1894
ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਰਹਿਣ ਵਾਲੇ ਇੱਕ ਪਿਤਾ ਉੱਤੇ ਸਿਰਫ ਇਸ ਗੱਲ ਲਈ ਹਮਲਾ ਕਰ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਆਪਣੀ ਧੀ ਨਾਲ ਛੇੜਛਾੜ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ। ਸ਼ਿਕਾਇਤ ਤੋਂ ਬਾਅਦ ਵੀਰਵਾਰ ਨੂੰ ਕੁਝ ਮੁੰਡਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਦਫਤਰ ਦੇ ਪੈਸੇ ਵੀ ਖੋਹ ਲਏ। ਪੀੜਤ ਨੂੰ...
ਗੁਰਦਾਸਪੁਰ (ਜਸਵਿੰਦਰ ਬੇਦੀ) | ਗੁਰਦਾਸਪੁਰ ਸੀਟ ਤੋਂ ਐਮਪੀ ਸੰਨੀ ਦਿਓਲ ਲੰਬੇ ਸਮੇਂ ਤੋਂ ਆਪਣੇ ਹਲਕੇ 'ਚੋਂ ਗਾਇਬ ਹਨ। ਇਸੇ ਦੇ ਵਿਰੋਧ ਵਿੱਚ ਪਿਛਲੇ ਦਿਨੀਂ ਜਦੋਂ ਸੰਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਤਾਂ ਹੁਣ ਉਨ੍ਹਾਂ ਨੇ ਗੁਰਦਾਸਪੁਰ ਦੇ ਸਿਵਿਲ ਹਸਪਤਾਲ ਦੀ ਮਾੜੀ-ਮੋਟੀ ਸਾਰ ਲੈਣੀ ਸ਼ੁਰੂ ਕਰ ਦਿੱਤੀ ਹੈ। ਸੰਨੀ ਦਿਓਲ ਹਲਕੇ ਨੂੰ 25 ਆਕਸੀਜ਼ਨ ਕੰਸੰਟਰੇਟਰ ਭੇਜਣਗੇ ਜਿਨ੍ਹਾਂ ਵਿੱਚੋਂ 4 ਅੱਜ...
ਗੁਰਦਾਸਪੁਰ (ਜਸਵਿੰਦਰ ਬੇਦੀ) | ਕਲਯੁੱਗ ਵਿੱਚ ਜ਼ਮੀਨਾਂ ਪਿੱਛੇ ਲੋਕ ਆਪਣੀ ਮਾਂ ਨੂੰ ਵੀ ਘਰੋਂ ਕੱਢਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਦੇ। ਅਜਿਹਾ ਹੀ ਇੱਕ ਮਾਮਲਾ ਕਾਦੀਆਂ ਦੇ ਪਿੰਡ ਨਾਥਪੁਰਾ ਵਿੱਚ ਸਾਹਮਣੇ ਆਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਜੁਰਗ ਮਾਤਾ ਨੇ ਦੱਸਿਆ ਕਿ ਉਸ ਦੇ ਚਾਰ ਬੱਚੇ ਹਨ। ਦੋ ਪੁੱਤਰ ਅਤੇ ਦੋ ਧੀਆਂ ਹਨ। ਘਰਵਾਲੇ ਦੀ ਇਕ ਸਾਲ ਪਹਿਲਾਂ ਮੌਤ ਹੋ ਗਈ...
ਫਾਜ਼ਿਲਕਾ (ਗੁਰਨਾਮ ਸਿੰਘ ਸੰਧੂ) | ਪਿੰਡ ਖਾਟਵਾਂ ਇਕ ਸਾਢੇ ਪੰਜ ਸਾਲ ਦੀ ਬੱਚੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੀ ਦੇ ਚਾਚਾ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਬੱਚੀ ਖੇਡਣ ਜਾਂਦੀ ਸੀ। ਹਨੂੰਮਾਨਗੜ੍ਹ ਤੋਂ ਆਇਆ ਹੰਸਰਾਜ ਬੱਚੀ ਨੂੰ ਘਰ ਅੰਦਰ ਲੈ ਕੇ ਗਿਆ ਅਤੇ ਉਸ ਨਾਲ ਛੇੜਛਾੜ ਕੀਤੀ। ਬੱਚੀ ਦੇ ਮੂੰਹ 'ਤੇ ਦੰਦੀਆਂ ਦੇ ਨਿਸ਼ਾਨ ਵੀ...
ਫਾਜਿਲਕਾ (ਗੁਰਨਾਮ ਸਿੰਘ ਸੰਧੂ) | ਖੇਤੀ ਕਾਨੂੰਨਾਂ ਦੇ ਖਿਲਾਫ ਬੀਜੇਪੀ ਲੀਡਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਫਾਜਿਲਕਾ ਦੀ ਦਾਣਾ ਮੰਡੀ 'ਚ ਸੀਨੀਅਰ ਬੀਜੇਪੀ ਲੀਡਰ ਸੁਰਜੀਤ ਜਿਆਣੀ ਦੀ ਪ੍ਰੈਸ ਕਾਨਫਰੰਸ ਦੌਰਾਨ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਨਾਅਰੇਬਾਜੀ ਕੀਤੀ। ਜਿਆਣੀ ਦੀ ਪ੍ਰੈੱਸ ਕਾਨਫਰੰਸ ਸ਼ੁਰੂ ਹੁੰਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਪਹੁੰਚ ਗਏ ਅਤੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ।ਪਿਛਲੇ ਦਿਨੀਂ...
ਜਲੰਧਰ | ਕੋਰੋਨਾ ਕੇਸ ਘੱਟਦਿਆਂ ਹੀ ਹੁਣ ਕਾਫੀ ਰਾਹਤ ਲੋਕਾਂ ਨੂੰ ਦੇ ਦਿੱਤੀ ਗਈ ਹੈ। ਮੰਗਲਵਾਰ 15 ਜੂਨ ਰਾਤ ਕਰੀਬ 10.30 ਵਜੇ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਹੁਣ ਜਲੰਧਰ ਵਿੱਚ ਐਤਵਾਰ ਦਾ ਲੌਕਡਾਊਨ ਵੀ ਖਤਮ ਕਰ ਦਿੱਤਾ ਗਿਆ ਹੈ। ਨਵੇਂ ਆਰਡਰ ਮੁਤਾਬਿਕ ਸੋਮਵਾਰ ਤੋਂ ਐਤਵਾਰ ਤੱਕ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਸਵੇਰੇ 5 ਵਜੇ ਤੋਂ ਰਾਤ 8 ਵਜੇ...
ਚੰਡੀਗੜ| ਪੰਜਾਬ 'ਚ ਕੋਰੋਨਾ ਕੇਸ ਘਟਦਿਆਂ ਹੀ ਸਖਤੀਆਂ ਵੀ ਲਗਾਤਾਰ ਘਟਾਈਆਂ ਜਾ ਰਹੀਆਂ ਹਨ। ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੋਰ ਰਾਹਤ ਦਿੱਤੀ ਹੈ। ਕੋਵਿਡ-ਰਿਵਊ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਹੈ ਕਿ ਜਿੰਮ, ਸਿਨੇਮਾਘਰ, ਰੈਸਟੋਰੈਂਟ, ਢਾਬੇ ਅਤੇ ਹੋਰ ਖਾਣ ਪੀਣ ਵਾਲੀਆਂ ਥਾਵਾ 50 ਫੀਸਦੀ ਸਮਰੱਥਾ ਨਾਲ 16 ਜੂਨ ਤੋਂ ਖੁੱਲ ਸਕਣਗੀਆਂ। ਵਿਆਹ ਅਤੇ ਅੰਤਿਮ ਸੰਸਕਾਰ 'ਚ ਹੁਣ 50 ਬੰਦੇ...
ਜਲੰਧਰ | ਕਰਤਾਰਪੁਰ ਦੇ ਆਰਿਆ ਨਗਰ ਦੀ ਰਹਿਣ ਵਾਲੀ ਇੱਕ ਨਵ ਵਿਆਹੀ ਕੁੜੀ ਨੇ ਘਰ ਵਿੱਚ ਹੀ ਜ਼ਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ ਹੈ। ਫਰਵਰੀ 2020 'ਚ ਰਿੰਕੀ ਦਾ ਇਲਾਕੇ ਦੇ ਹੀ ਹਨੀ ਨਾਂ ਦੇ ਮੁੰਡੇ ਨਾਲ ਪ੍ਰੇਮ ਸੰਬੰਧ ਹੋ ਗਏ ਸਨ। ਪਰਿਵਾਰ ਨੇ ਗੁਰਦੁਆਰਾ ਸਾਹਿਬ 'ਚ ਵਿਆਹ ਕਰਵਾ ਦਿੱਤਾ। ਵਿਆਹ ਤੋਂ ਬਾਅਦ ਹੀ ਪਤੀ-ਪਤਨੀ 'ਚ ਝਗੜਾ ਹੋਣ ਲੱਗ...
ਜਲੰਧਰ | ਕੋਵਿਡ-19 ਦੀ ਵੈਕਸੀਨ ਲਗਵਾਉਣ ਤੋਂ ਬਾਅਦ ਜਲੰਧਰ ਵਿੱਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ ਅਮਰੀਕ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਦਾਅਵਾ ਹੈ ਕਿ ਉਸ ਦੇ ਸ਼ਰੀਰ ਉੱਤੇ ਸਟੀਲ ਦੇ ਭਾਂਡੇ ਚਿਪਕ ਰਹੇ ਹਨ। ਵਿਅਕਤੀ ਨੇ ਦੱਸਿਆ ਕਿ ਉਸ ਨੇ ਟੀਵੀ ਉੱਤੇ ਇੱਕ ਖਬਰ ਵੇਖੀ ਸੀ ਜਿਸ ਵਿੱਚ ਵਿਖਾਇਆ ਗਿਆ ਸੀ ਕਿ ਇੱਕ ਵਿਅਕਤੀ...
ਮੋਗਾ (ਤਨਮਯ) | ਭਾਈਚਾਰਕ ਸਾਂਝ ਦੀ ਇੱਕ ਵੱਖਰੀ ਮਿਸਾਲ ਮੋਗਾ ਦੇ ਲੋਕਾਂ ਨੇ ਪੇਸ਼ ਕੀਤੀ ਹੈ। ਇੱਥੇ ਇੱਕ ਮਸਜਿਦ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ ਪਰ ਮੌਸਮ ਖਰਾਬ ਹੋ ਗਿਆ। ਮੌਸਮ ਖਰਾਬ ਹੋਣ ਕਾਰਨ ਪ੍ਰੋਗ੍ਰਾਮ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਰੱਖਿਆ ਗਿਆ। 1947 ਦੀ ਵੰਡ ਦੌਰਾਨ ਤੋਂ ਪਹਿਲਾਂ ਦੇ ਕੁਝ ਮੁਸਲਿਮ ਪਰਿਵਾਰ ਪਿੰਡ ਵਿੱਚ ਹੀ ਰਹਿ ਰਹੇ ਹਨ। ਪਿੰਡ ਦੇ...
- Advertisement -

MOST POPULAR