Home Blog Page 1876
ਜਲੰਧਰ | ਸੂਬਾ ਸਰਕਾਰ ਵੱਲੋਂ ਕੋਰੋਨਾ ਟੈਸਟਾਂ ਦੀ ਗਿਣਤੀ ਵਧਾਉਣ ਨਾਲ ਜਲੰਧਰ ਵਿੱਚ ਪਾਜੀਟਿਵ ਕੇਸਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਜਲੰਧਰ ਦੇ ਕਈ ਸਕੂਲਾਂ ਦੇ ਟੀਚਰਾਂ ਦੀ ਬੁੱਧਵਾਰ ਨੂੰ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਸੇਂਟ ਫ੍ਰਾਂਸਿਸ ਕਾਨਵੈਂਟ ਸਕੂਲ ਦੇ 4 ਟੀਚਰਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਗਾਖਲਾਂ ਪਿੰਡ ਦੇ ਸੇਕ੍ਰੇਟ ਹਾਰਟ ਸਕੂਲ ਦੇ ਟੀਚਰ ਨੂੰ ਵੀ ਕੋਰੋਨਾ ਹੋ...
ਚੰਡੀਗੜ੍ਹ | ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਮੌਤ ਹੋ ਗਈ ਹੈ। ਪਿਛਲੇ ਡੇਢ ਮਹੀਨੇ ਤੋਂ ਉਹ ਮੋਹਾਲੀ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਸਨ। ਸਰਦੂਲ ਕੋਰੋਨਾ ਨਾਲ ਪੀੜਤ ਸਨ ਅਤੇ ਜਿੰਦਗੀ ਮੌਤ ਵਿਚਾਲੇ ਜੂਝ ਰਹੇ ਸਨ। ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਿਆ। (Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਪੰਜਾਬ ਦੀਆਂ ਜ਼ਰੂਰੀ ਖਬਰਾਂ...
ਜਲੰਧਰ | ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੀਆਂ ਕੀਮਤੀ ਜਾਨਾਂ ਬਚਾਉਣ ਲਈ ਕੋਵਿਡ ਸਾਵਧਾਨੀਆਂ ਅਤੇ ਪ੍ਰੋਟੋਕਾਲਜ਼ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਦੇ ਮਾਮਲਿਆਂ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਲੋਕਾਂ ਨੂੰ ਵਾਇਰਸ ਤੋਂ ਬਚਾਅ ਲਈ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਸਮੇਂ ਲੋਕਾਂ ਨੂੰ...
ਚੰਡੀਗੜ੍ਹ | ਸੂਬੇ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਕੈਪਟਨ ਸਰਕਾਰ ਨੇ ਮੁੜ ਸਖਤੀ ਕਰਨ ਦੇ ਹੁਕਮ ਜਾਰੀ ਕੀਤੇ ਹਨ।ਅੱਜ ਚੰਡੀਗੜ੍ਹ ਵਿੱਚ ਕੈਪਟਨ ਨੇ ਉੱਚ ਪੱਧਰੀ ਮੀਟਿੰਗ ਕੀਤੀ ਜਿਸ ਤੋਂ ਬਾਅਦ ਸਖਤੀ ਕਰਨ ਦਾ ਫੈਸਲਾ ਲਿਆ ਗਿਆ ਹੈ। ਹੁਣ ਸੂਬੇ ਵਿੱਚ ਮੁੜ ਅੰਦਰੂਨੀ ਸਮਾਗਮਾਂ ਵਿਚ 100 ਤੋਂ ਵੱਧ ਲੋਕ ਇਕੱਠੇ ਨਹੀਂ ਕੀਤੇ ਜਾ ਸਕਣਗੇ। ਜੇਕਰ ਬਾਹਰੀ ਫੰਕਸ਼ਨ ਹੈ...
ਹੁਸ਼ਿਆਰਪੁਰ (ਅਮਰੀਕ ਕੁਮਾਰ) | ਚੋਰੀ ਕਰਦੇ ਫੜ੍ਹੇ ਗਏ ਇੱਕ ਚੋਰ ਨੂੰ ਜਦੋਂ ਪੁਲਿਸ ਮੁਲਾਜ਼ਮ ਥਾਣੇ ਲਿਜਾ ਰਹੇ ਸਨ ਤਾਂ ਚੋਰ ਨੇ ਪੁਲਿਸ ਵਾਲੇ ਨੂੰ ਹੀ ਵੱਢ ਲਿਆ। ਪੁਲਿਸ ਮੁਲਾਜ਼ਮ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਚੋਰ ਉੱਤੇ ਇੱਕ ਹੋਰ ਪਰਚਾ ਦਰਜ ਕਰ ਲਿਆ ਗਿਆ ਹੈ। ਹੁਸ਼ਿਆਰਪੁਰ ਦੇ ਪਿੰਡ ਚੌਹਾਲ ਵਿੱਚ ਚੋਰੀ ਕਰਦੇ ਪਰਿਵਾਰ ਨੇ ਇੱਕ ਮੁੰਡੇ ਨੂੰ ਫੜ੍ਹਿਆ ਅਤੇ...
ਨਵਾਂਸ਼ਹਿਰ | ਪੰਜਾਬ ਵਿੱਚ ਕੋਰੋਨਾ ਦੀ ਸ਼ੁਰੂਆਤ ਨਵਾਂਸ਼ਹਿਰ ਤੋਂ ਹੋਈ ਸੀ ਅਤੇ ਇੱਕ ਸਾਲ ਬਾਅਦ ਮੁੜ ਕੋਰੋਨਾ ਨਵਾਂਸ਼ਹਿਰ ਵਿੱਚ ਤੇਜੀ ਨਾਲ ਫੈਲ ਰਿਹਾ ਹੈ। ਇਸ ਵਾਰ ਕੋਰੋਨਾ ਨਵਾਂਸ਼ਹਿਰ ਦੇ ਬੱਚਿਆਂ ਨੂੰ ਸ਼ਿਕਾਰ ਬਣਾ ਰਿਹਾ ਹੈ। ਪਿਛਲੇ ਸਿਰਫ 10 ਦਿਨਾਂ ਵਿੱਚ ਹੀ ਨਵਾਂਸ਼ਹਿਰ ਦੇ 128 ਵਿਦਿਆਰਥੀ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ। ਪਿਛਲੇ ਦੋ ਹਫਤੇ ਵਿੱਚ 250 ਤੋਂ ਵੱਧ ਬੱਚੇ ਕੋਰੋਨਾ...
ਜਲੰਧਰ | ਨੈਸ਼ਨਲ ਹਾਈਵੇ ਉੱਤੇ ਬੀਤੀ ਰਾਤ ਕਿਸੇ ਗੱਡੀ ਦੀ ਟੱਕਰ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਲਾਸ਼ ਉੱਤੋਂ ਕਈ ਗੱਡੀਆਂ ਗੁਜ਼ਰਨ ਕਾਰਨ ਪਛਾਣ ਔਖੀ ਹੋ ਗਈ ਹੈ। ਜੇਕਰ ਤੁਹਾਡੀ ਜਾਣਕਾਰੀ ਵਿੱਚ ਕੋਈ ਲਾਪਤਾ ਹੋਵੇ ਤਾਂ ਲਾਸ਼ ਦੀ ਪਛਾਣ ਲਈ ਸਿਵਿਲ ਹਸਪਤਾਲ ਜਾਇਆ ਜਾ ਸਕਦਾ ਹੈ। ਥਾਣਾ ਰਾਮਾਮੰਡੀ ਦੇ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਕਿਸੇ ਗੱਡੀ ਦੀ...
ਜਲੰਧਰ | ਸ਼ਹਿਰ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੀ ਰਫਤਾਰ ਤੇਜ਼ ਹੋ ਗਈ ਹੈ। ਸੋਮਵਾਰ ਸ਼ਾਮ ਤੱਕ 54 ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆ ਚੁੱਕੀ ਹੈ ਅਤੇ ਹਸਪਤਾਲਾਂ ਵਿੱਚ ਕੋਰੋਨਾ ਨਾਲ 3 ਮੌਤਾਂ ਵੀ ਹੋ ਗਈਆਂ। ਹੈਲਥ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਸੋਮਵਾਰ ਨੂੰ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਲੈਬਾਂ ਤੋਂ ਜਿਹੜੀਆਂ ਰਿਪੋਰਟਾਂ ਮਿਲੀਆਂ ਉਸ ਮੁਤਾਬਿਕ...
ਜਲੰਧਰ | ਜਿਲੇ ਵਿੱਚ ਸੱਭ ਤੋਂ ਸਸਤੇ ਸੂਟਕੇਸ ਅਤੇ ਬੈਗ ਖਰੀਦਣ ਲਈ ਬੈਗ ਮਿਨੀਸਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਬੈਗ ਅਤੇ ਸੂਟਕੇਸ ਖਰੀਦਣ ਲਈ 9646-786-001 ਉੱਤੇ ਵੀ ਕਾਲ ਕਰ ਸਕਦੇ ਹੋ। ਰੇਲਵੇ ਸਟੇਸ਼ਨ ਦੇ ਨਜ਼ਦੀਕ ਸਥਿਤ ਵਿਵੇਕ ਨਗਰ 'ਚ ਕੰਪਨੀ ਦੀ ਮੈਨੂਫੈਕਚਰਿੰਗ ਹੈ। ਇੱਥੇ ਹਰ ਤਰ੍ਹਾਂ ਦੇ ਬੈਗ ਅਤੇ ਸੂਟਕੇਸ ਬਣਵਾ ਸਕਦੇ ਹੋ। ਵੇਖੋ ਵੀਡਿਓ https://www.youtube.com/watch?v=01tmeoAi-nk (Note : ਜਲੰਧਰ ਦੀਆਂ ਖਬਰਾਂ ਦੇ...
ਜਲੰਧਰ | ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ ਅਤੇ ਸਰਕਾਰ ਇਨ੍ਹਾਂ ਨੂੰ ਕਾਬੂ ਕਰਨ ਵਿੱਚ ਕੋਈ ਦਿਲਚਸਪੀ ਵਿਖਾਉਂਦੀ ਨਜ਼ਰ ਨਹੀਂ ਆ ਰਹੀ। ਜਲੰਧਰ ਜਿਲੇ ਦੀ ਹੀ ਗੱਲ ਕਰੀਏ ਤਾਂ ਇੱਥੇ ਪਿਛਲੇ ਇੱਕ ਸਾਲ ਵਿੱਚ ਪੈਟ੍ਰੋਲ 20 ਰੁਪਏ ਲੀਟਰ ਮਹਿੰਗਾ ਹੋ ਚੁੱਕਿਆ ਹੈ। ਡੀਜ਼ਲ ਇਸੇ ਤਰ੍ਹਾਂ 19 ਰੁਪਏ ਲੀਟਰ ਵੱਧ ਚੁੱਕਿਆ ਹੈ। ਪੈਟ੍ਰੋਲ ਦੀ ਮੌਜੂਦਾ ਕੀਮਤ ਹੁਣ ਕਰੀਬ 91.53...
- Advertisement -

MOST POPULAR