ਜਲੰਧਰ
1 ਮਹੀਨੇ ਦੀ ਮਰੀ ਬੱਚੀ ਦੀ ਲਾਸ਼ ਨੂੰ ਲੈ ਕੇ ਹਸਪਤਾਲ ਦੇ ਅੱਗੇ ਧਰਨੇ ‘ਤੇ ਬੈਠੀ ਮਾਂ, ਜਲੰਧਰ ਦੇ ਇਸ ਹਸਪਤਾਲ ਨੇ ਕੀਤੀ ਲਾਪਰਵਾਹੀ
Admin - 0
ਜਲੰਧਰ | ਸ਼ਹਿਰ ਤੋਂ ਇਸ ਵੇਲੇ ਇਕ ਵੱਡੀ ਖਬਰ ਆ ਰਹੀ ਹੈ। ਦੁਪਹਿਰ ਤੋਂ ਇਕ ਮਹੀਨੇ ਦੀ ਬੱਚੀ ਦੀ ਲਾਸ਼ ਨਾਲ ਲੈ ਕੇ ਪਰਿਵਾਰ ਨੇ ਅੰਕੁਰ ਹਸਪਤਾਲ ਇੱਕੇ ਧਰਨਾ ਲਾਇਆ ਹੋਇਆ ਹੈ। ਅੰਕੁਰ ਹਸਪਤਾਲ ਰਵਿਦਾਸ ਚੌਕ ਨੇੜੇ ਸਥਿਤ ਹੈ ਤੇ ਬੱਚਿਆਂ ਦਾ ਹਸਪਤਾਲ ਹੈ।
ਪਰਿਵਾਰ ਦੇ ਮੈਂਬਰ ਨੇ ਆਰੋਪ ਲਾਇਆ ਹੈ ਕਿ ਅੰਕੁਰ ਹਸਪਤਾਲ ਦੇ ਡਾਕਟਰ ਗੁਰਦੇਵ ਚੌਧਰੀ ਲਾਪਰਵਾਹੀ ਕਾਰਨ...
ਚੰਡੀਗੜ੍ਹ | ਪਿਛਲੇ ਕੁਝ ਦਿਨਾਂ ਤੋਂ ਦਿਨ ਦੇ ਤਾਪਮਾਨ ਨਾਲ ਰਾਹਤ ਮਿਲ ਰਹੀ ਸੀ, ਹੁਣ ਉਸ ਵਿੱਚ ਮੁੜ ਤੋਂ ਗਿਰਾਵਟ ਆਉਣ ਵਾਲੀ ਹੈ। ਮੌਸਮ ਵਿਭਾਗ ਦੇ ਅਨੁਸਾਰ, ਦਿਨ ਦੀ ਠੰਡ ਫਿਰ ਤੋਂ ਵਾਪਸ ਆਵੇਗੀ, ਜਦੋਂ ਕਿ ਰਾਤ ਦਾ ਤਾਪਮਾਨ ਹੋਰ ਹੇਠਾਂ ਆ ਜਾਵੇਗਾ। ਸਵੇਰ ਤੇ ਸ਼ਾਮ ਦੀ ਧੁੰਦ ਮੰਗਲਵਾਰ ਤੋਂ ਬਰਫੀਲੀ ਹਵਾਵਾਂ ਦੇ ਆਉਣ ਨਾਲ ਵਾਪਸ ਪਰਤੇਗੀ।
ਮੌਸਮ ਵਿਭਾਗ ਦੇ...
ਜਲੰਧਰ | ਮਾਮੂਲੀ ਝਗੜੇ ਨੂੰ ਲੈ ਕੇ ਗੁਰੂ ਨਾਨਕਪੁਰਾ ਇਲਾਕੇ ਵਿੱਚ ਮੁੰਡਿਆਂ ਨੇ ਅੰਨ੍ਹੇਵਾਹ ਫਾਈਰਿੰਗ ਕੀਤੀ। ਫਾਇਰਿੰਗ ਤੋਂ ਬਾਅਦ ਮੁੰਡੇ ਫਰਾਰ ਹੋ ਗਏ।ਗੁਰੂ ਨਾਨਕਪੁਰਾ ਦੇ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ ਦੋ ਪੱਖਾਂ ਵਿਚਾਲੇ ਝਗੜਾ ਹੋਇਆ ਸੀ। ਇਸ ਤੋਂ ਬਾਅਦ 40-50 ਲੋਕਾਂ ਨੇ ਆ ਕੇ ਇਲਾਕੇ ਵਿੱਚ ਲਗਾਤਾਰ ਕਈ ਫਾਇਰ ਕੀਤੇ।ਵਾਰਡ ਨੰਬਰ 16 ਦੇ ਕੌਂਸਲਰ ਮਨਮੋਹਨ ਸਿੰਘ ਨੇ ਦੱਸਿਆ...
ਅੰਮ੍ਰਿਤਸਰ | ਅੱਜ ਰਾਤ 12:05 ਵਜੇ ਲੰਡਨ ਤੋਂ ਅੰਮਿ੍ਤਸਰ ਆਉਣ ਵਾਲੀ ਉਡਾਨ ਦੇ ਸਾਰੇ ਯਾਤਰੀਆਂ ਦਾ ਕੋਰੋਨਾ ਟੈਸਟ ਲਾਜ਼ਮੀ ਕਰਨ ਦੇ ਨਿਰਦੇਸ਼ ਹੋਏ ਸਨ, ਹੁਣ ਲੋਕਾਂ ਨੇ ਪ੍ਰਸਾਸ਼ਨ ਦੇ ਇਸ ਐਕਸ਼ਨ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਯਾਤਰੀਆਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਲੰਮਾ ਸਮਾਂ ਲਾਇਨਾਂ ਵਿਚ ਲੱਗਣਾ ਪੈ ਰਿਹਾ ਹੈ। ਲੋਕਾਂ ਨੇ ਕਿਹਾ ਕਿ ਸਾਨੂੰ ਪਹਿਲਾਂ ਇਸ...
ਜਲੰਧਰ | ਸ਼ਹਿਰ 'ਚ ਪੈਂਦੇ ਇੱਕ ਇਲਾਕੇ ਵਿੱਚ 2 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਅਰੋਪੀ ਫਰਾਰ ਹੈ।
ਪੀੜਤ ਬੱਚੀ ਦੀ ਹਾਲਤ ਨਾਜੁਕ ਹੈ। ਇਲਾਜ ਲਈ ਉਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਸਬ ਇੰਸਪੈਕਟਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਬੱਚੀ ਦੇ ਮਾਂ-ਬਾਪ ਨੇ ਸ਼ਿਕਾਇਤ ਵਿੱਚ ਦੱਸਿਆ ਹੈ...
ਅੰਮ੍ਰਿਤਸਰ
ਸਾਵਧਾਨ ! ਅੱਜ ਤੋਂ ਲੰਡਨ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਉਡਾਨ ਦੇ ਸਾਰੇ ਯਾਤਰੀਆਂ ਦਾ ਕਰੋਨਾ ਟੈਸਟ ਲਾਜ਼ਮੀ
Admin - 0
ਅੰਮ੍ਰਿਤਸਰ | ਅੱਜ ਰਾਤ 12:05 ਵਜੇ ਲੰਡਨ ਤੋਂ ਅੰਮਿ੍ਤਸਰ ਆਉਣ ਵਾਲੀ ਉਡਾਨ ਦੇ ਸਾਰੇ ਯਾਤਰੀਆਂ ਦਾ ਕੋਰੋਨਾ ਟੈਸਟ ਲਾਜ਼ਮੀ ਕਰਨ ਦੇ ਨਿਰਦੇਸ਼ ਹੋਏ ਹਨ, ਕਿਉਂਕਿ ਬਰਤਾਨੀਆ ਵਿੱਚ ਨਵਾਂ ਕੋਰੋਨਾ ਆਉਣ ਦੇ ਸੰਕੇਤ ਮਿਲੇ ਹਨ।ਇਸ ਲਈ ਉਕਤ ਉਡਾਨ ਦੇ ਯਾਤਰੀਆਂ ਨੂੰ ਲੈਣ ਆਉਣ ਵਾਲੇ ਉਨ੍ਹਾਂ ਦੇ ਸਨੇਹੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਟੈਸਟ ਦੀ ਰਿਪੋਰਟ ਜੋ ਕਿ 7-8...
ਅੰਮ੍ਰਿਤਸਰ
ਕੋਰੋਨਾ ਦਾ ਨਵਾਂ ਰੂਪ ਸਾਹਮਣੇ ਆਉਣ ਨਾਲ ਮਚੀ ਹਾਹਾਕਾਰ, ਭਾਰਤ ਨੇ ਯੂਕੇ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਲਾਈ ਰੋਕ
Admin - 0
ਨਵੀਂ ਦਿੱਲੀ | ਯੂਕੇ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਰੂਪ, ਜੋ ਬਹੁਤ ਤੇਜ਼ੀ ਨਾਲ ਫੈਲਦਾ ਹੈ, ਸਾਹਮਣੇ ਆਉਣ ਤੋਂ ਬਾਅਦ ਭਾਰਤ ਨੇ ਯੂਕੇ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ’ਤੇ 31 ਦਸੰਬਰ ਤਕ ਲਈ ਰੋਕ ਲਗਾ ਦਿੱਤੀ ਹੈ। ਯੂਕੇ ਵਿੱਚ ਕੋਵਿਡ-19 ਦੀ ਨਵੀਂ ਲਾਗ ਕਾਰਨ ਅਫਰਾ ਤਫਰੀ ਮਚ ਗਈ ਹੈ।ਭਾਰਤ ਦੇ ਸਿਹਤ ਮੰਤਰੀ ਹਰਸ਼ਵਰਧਨ ਨੇ ਹਾਲਾਂਕਿ ਕਿਹਾ ਕਿ ਕਰੋਨਾ ਦੇ...
ਅੰਮ੍ਰਿਤਸਰ
ਕਿਸਾਨਾਂ ਨੂੰ ਬਿਹਤਰ ਖੇਤੀ ਸੇਵਾਵਾਂ ਯਕੀਨੀ ਬਨਾਉਣ ਲਈ ‘ਮੈਨੇਜਮੈਂਟ ਟਰੇਨੀਜ਼’ ਭਰਤੀ ਕੀਤੇ ਜਾਣਗੇ : ਜੋਗਿੰਦਰ ਮਾਨ
Admin - 0
ਚੰਡੀਗੜ | ਸੂਬੇ ਵਿੱਚ ਚੱਲ ਰਹੀ ਫਸਲੀ ਵਿਭਿੰਨਤਾ ਦੀ ਪ੍ਰਕਿਰਿਆ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਪੰਜਾਬ ਦੇ ਕਿਸਾਨਾਂ ਨੂੰ ਵਧੀਆ ਖੇਤੀ ਸੇਵਾਵਾਂ ਉਪਲਬਧ ਕਰਵਾਉਣ ਦੀ ਸਹੂਲਤ ਦੇਣ ਦੇ ਉਦੇਸ਼ ਨਾਲ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਨੇ ਰਾਜ ਵਿੱਚ ਵਧੀਆ ਯੋਗਤਾ ਪ੍ਰਾਪਤ ‘ਮੈਨੇਜਮੈਂਟ ਟ੍ਰੇਨੀਜ਼’ ਭਰਤੀ ਕਰਨ ਦਾ ਫੈਸਲਾ ਕੀਤਾ ਹੈ।
ਇਹ ਫੈਸਲਾ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ...
ਜਲੰਧਰ | ਨਾਜਾਇਜ਼ ਕਲੋਨੀਆਂ 'ਤੇ ਸ਼ਿਕੰਜਾ ਕੱਸਦਿਆਂ ਜਲੰਧਰ ਡਿਵੈਲਪਮੈਂਟ ਅਥਾਰਟੀ ਵੱਲੋਂ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਨਾਲ ਸਬੰਧਤ 92 ਅਜਿਹੀਆਂ ਕਲੋਨੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।ਜੇਡੀਏ ਦੇ ਮੁੱਖ ਪ੍ਰਸ਼ਾਸਕ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਨਾਜਾਇਜ਼ ਕਲੋਨੀਆਂ ਖ਼ਿਲਾਫ਼ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਹੁਣ ਤੱਕ ਪੁਲਿਸ ਵਿਭਾਗ ਵੱਲੋਂ 19 ਨਾਜਾਇਜ਼ ਕਲੋਨੀਆਂ ਖ਼ਿਲਾਫ਼ ਐਫਆਈਆਰ...
ਜਲੰਧਰ | Winter solstice 2020 : 21 ਦਸੰਬਰ 2020 ਸਾਲ ਦਾ ਸਭ ਤੋਂ ਛੋਟਾ ਦਿਨ ਹੁੰਦਾ ਹੈ। ਇਸ ਦਿਨ ਸਾਲ ਦੀ ਸਭ ਤੋਂ ਲੰਬੀ ਰਾਤ ਹੁੰਦੀ ਹੈ। ਇਸ ਖਗੋਲ-ਵਿਗਿਆਨਕ ਘਟਨਾ ਨੂੰ winter solstice ਕਿਹਾ ਜਾਂਦਾ ਹੈ। ਇਸ ਦਿਨ, ਸੂਰਜ ਕਰਕ ਰੇਖਾ ਤੋਂ ਮਕਰ ਰੇਖਾ ਵੱਲ ਉੱਤਰ ਤੋਂ ਦੱਖਣ ਵੱਲ ਦਾਖਲ ਹੁੰਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਸੂਰਜ ਦੀਆਂ ਕਿਰਨਾਂ...









































