ਜਲੰਧਰ
ਚੁਗਿੱਟੀ ਤੋਂ ਲੱਧੇਵਾਲੀ ਵਿਚਾਲੇ ਬਣੇਗਾ ਰੇਲਵੇ ਦਾ ਓਵਰਬ੍ਰਿਜ, ਮੰਗਲਵਾਰ ਨੂੰ ਨੀਂਹ ਪੱਥਰ; ਦੋ ਸਾਲਾਂ ‘ਚ ਹੋਵੇਗਾ ਤਿਆਰ
Admin - 0
ਜਲੰਧਰ | ਪੰਜਾਬ ਸਰਕਾਰ ਵੱਲੋਂ ਚੁਗਿੱਟੀ-ਲੱਧੇਵਾਲੀ ਰੋਡ ਰੇਲਵੇ ਕਰਾਸਿੰਗ 'ਤੇ 23.46 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਓਵਰ ਬ੍ਰਿਜ ਬਣਵਾਇਆ ਜਾਵੇਗਾ।
ਜਲੰਧਰ ਸੈਂਟਰਲ ਤੋਂ ਵਿਧਾਇਕ ਰਜਿੰਦਰ ਬੇਰੀ ਨੇ ਦੱਸਿਆ ਕਿ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਮੰਗਲਵਾਰ (29 ਦਸੰਬਰ) ਨੂੰ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ।
ਬੇਰੀ ਨੇ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਹਾ- ਇਹ ਰੇਲਵੇ ਕਰਾਸਿੰਗ ਦੇ...
ਲੁਧਿਆਣਾ
ਕਿਸਾਨਾਂ ਨੂੰ ਡੀਬੀਟੀਈ ਸਕੀਮ ਬਾਰੇ ਕਰਵਾਇਆ ਜਾਣੂ; PSPCL ਨੇ ਨੂੰ ਧਰਤੀ ਹੇਠਲਾ ਪਾਣੀ ਬਚਾਉਣ ਲਈ ਸਕੀਮ ‘ਚ ਸ਼ਾਮਲ ਹੋਣ ਦੀ ਕੀਤੀ ਅਪੀਲ
Admin - 0
ਲੁਧਿਆਣਾ | ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੇ ਘੱਟੋ ਘੱਟ ਇਸਤੇਮਾਲ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਸੂਬੇ ਦੇ ਵੱਖ ਵੱਖ ਪਿੰਡਾਂ ਵਿੱਚ ਕੈਂਪ ਆਯੋਜਿਤ ਕੀਤੇ ਗਏ, ਤਾਂ ਜੋ ਕਿਸਾਨਾਂ ਨੂੰ ਪੰਜਾਬ ਸਰਕਾਰ ਦੀ ਡਾਇਰੈਕਟ ਬੈਨੀਫਿਟ ਟਰਾਂਸਫਰ ਇਲੈਕਟ੍ਰੀਸਿਟੀ (ਡੀਬੀਟੀਈ) ਸਕੀਮ ਬਾਰੇ ਜਾਣੂ ਕਰਵਾਇਆ ਜਾ ਸਕੇ।
ਇਹ ਕੈਂਪ ਫ਼ਰੀਦਕੋਟ ਸਰਕਲ ਦੇ ਕੋਟ ਈਸੇ ਖਾਂ...
ਅੰਮ੍ਰਿਤਸਰ
ਇਸਾਈ ਬੀਬੀਆਂ ਦਾ ਦਾਅਵਾ- 13 ਸਾਲ ਦੀ ਮ੍ਰਿਤਕ ਕੁੜੀ ਕਰ ਦਿਆਂਗੇ ਜਿੰਦਾ, ਬਦਲਣਾ ਪਵੇਗਾ ਧਰਮ; ਤਿੰਨ ਘੰਟੇ ਪ੍ਰਾਰਥਣਾ ਤੋਂ ਬਾਅਦ ਹੋਈਆਂ ਰਫੂਚੱਕਰ
Admin - 0
ਤਨਮਯ | ਮੋਗਾ
ਮੋਗਾ ਦੇ ਪਿੰਡ ਨਾਹਲ ਖੋਟੇ ਵਿੱਚ ਐਤਵਾਰ ਨੂੰ ਇੱਕ ਅਜੀਬੋ-ਗਰੀਬ ਘਟਨਾ ਵਾਪਰੀ। 13 ਸਾਲ ਦੀ ਇੱਕ ਕੁੜੀ ਸ਼ੁਭਦੀਪ ਕੌਰ ਦੀ ਮੌਤ ਹੋ ਗਈ। ਇਸਾਈ ਧਰਮ ਨੂੰ ਮੰਨਣ ਵਾਲੀਆਂ ਕੁਝ ਔਰਤਾਂ ਮ੍ਰਿਤਕ ਲੜਕੀ ਦੇ ਘਰ ਗਈਆਂ ਅਤੇ ਦਾਅਵਾ ਕੀਤਾ ਕਿ ਅਸੀਂ ਪ੍ਰਾਰਥਣਾ ਕਰਕੇ ਲੜਕੀ ਨੂੰ ਜਿੰਦਾ ਕਰ ਦਿਆਂਗੇ ਪਰ ਬਦਲੇ ਵਿੱਚ ਤੁਹਾਨੂੰ ਇਸਾਈ ਧਰਮ ਕਬੂਲ ਕਰਨਾ ਪਵੇਗਾ।
ਮ੍ਰਿਤਕ ਲੜਕੀ ਦੇ ਪਿਤਾ...
ਜਲੰਧਰ
ਜਲੰਧਰ ਦੀਆਂ ਸੜਕਾਂ ‘ਤੇ ਅਵਾਰਾ ਪਸ਼ੂ ਵਿਖਾਈ ਦੇਣ ਤਾਂ ਇਨ੍ਹਾਂ ਨੰਬਰਾਂ ‘ਤੇ ਕਰੋ ਫੋਨ, ਟ੍ਰੈਫਿਕ ਪੁਲਿਸ ਆ ਕੇ ਫੜ੍ਹੇਗੀ ਪਸ਼ੂ
Admin - 0
ਜਲੰਧਰ | ਹੁਣ ਜੇਕਰ ਤੁਹਾਨੂੰ ਸ਼ਹਿਰ ਦੀ ਕਿਸੇ ਵੀ ਸੜਕ 'ਤੇ ਅਵਾਰਾ ਪਸ਼ੂ ਨਜ਼ਰ ਆਵੇ ਤਾਂ ਟ੍ਰੈਫਿਕ ਪੁਲਿਸ ਨੂੰ ਫੋਨ ਜ਼ਰੂਰ ਕਰਨਾ ਹੈ ਤੁਸੀਂ।
ਜਲੰਧਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਫੋਨ ਆਉਣ 'ਤੇ ਪੁਲਿਸ ਦਾ ਕਰਮਚਾਰੀ ਮੌਕੇ 'ਤੇ ਜਾਵੇਗਾ ਅਤੇ ਪਸ਼ੂ ਨੂੰ ਉੱਥੋਂ ਹਟਾ ਕੇ ਰਸਤਾ ਖਾਲੀ ਕਰਵਾਵੇਗਾ ਅਤੇ ਪਸ਼ੂ ਨੂੰ ਉਸ ਦੀ ਸਹੀ ਥਾਂ 'ਤੇ ਪਹੁੰਚਾ...
ਸੰਖੇਪ ਟਿੱਪਣੀ
ਕਿਸਾਨ ਵੀਰੋ! ਤੁਸੀਂ ਵੀਹ ਸੌ ਵੀਹ ਨੂੰ ਦਿਲਾਂ-ਦਿਮਾਗਾਂ ਦੀਆਂ ਕੰਧਾਂ ‘ਤੇ ਡੂੰਘਾ ਕੁਰੇਦ ਦਿੱਤਾ ਏ…
Admin - 0
-ਬਲਜੀਤ ਖ਼ਾਨ ਮੋਗਾ
ਜਿੱਥੇ-ਜਿੱਥੇ ਤੁਸੀਂ ਤੰਬੂ ਲਾਏ ਹੋਏ ਹਨ ਤੇ ਟਰਾਲੀਆਂ ਖਲ੍ਹਿਆਰੀਆਂ ਹੋਈਆਂ ਹਨ, ਥੋਡਾ ਉਹਨਾਂ ਥਾਵਾਂ ਨਾਲ਼ ਮੋਹ ਪੈ ਜਾਣਾ ਏ। ਜਦੋਂ ਓਥੋਂ ਤੁਰੇ ਮਨ ਉਦਾਸ ਹੋਵੇਗਾ, ਰੋਣ ਵੀ ਆਵੇਗਾ। ਬੇਸ਼ੱਕ ਉਹ ਚੁੱਲ੍ਹੇ ਤੇ ਚੁਰਾਂ ਆਰਜ਼ੀ ਹਨ ਪਰ ਤੁਰਨ ਲੱਗਿਆਂ ਉਹਨਾਂ ਨੂੰ ਢਾਹੁਣਾ ਬੜਾ ਔਖਾ ਹੋਵੇਗਾ। ਤੁਹਾਡਾ ਮਨ ਹੋਰ ਕੁਝ ਦਿਨ ਰੁਕਣ ਨੂੰ ਕਰੇਗਾ, ਸੋਚੋਂਗੇ ਇਹ ਮੇਲਾ ਵਿੱਝੜ ਕਿਉਂ...
ਅੰਮ੍ਰਿਤਸਰ
ਦਿਨ ਵਿੱਚ ਕਰਦਾ ਸੀ ਵੇਟਰ ਦਾ ਕੰਮ, ਰਾਤ ਹੁੰਦਿਆਂ ਘਰ ‘ਚ ਛਾਪਦਾ ਹੀ 100-200 ਦੇ ਜਾਅਲੀ ਨੋਟ, ਗ੍ਰਿਫਤਾਰ
Admin - 0
ਮੋਗਾ (ਤਨਮਯ) | ਪੁਲਿਸ ਨੇ ਇੱਕ ਅਜਿਹੇ ਸ਼ਾਤਿਰ ਨੂੰ ਫੜ੍ਹਿਆ ਹੈ ਜਿਸ ਦੀ ਕਹਾਣੀ ਸੁਣ ਕਿ ਤੁਸੀਂ ਹੈਰਾਨ ਰਹਿ ਜਾਓਗੇ।
ਮੋਗਾ ਦੇ ਕਸਬਾ ਸਮਾਲਸਰ ਦਾ ਰਹਿਣ ਵਾਲਾ ਇਹ ਅਰੋਪੀ ਦਿਨ ਵਿੱਚ ਤਾਂ ਵਿਆਹ-ਸ਼ਾਦੀਆਂ 'ਚ ਵੇਟਰ ਦਾ ਕੰਮ ਕਰਦਾ ਸੀ। ਰਾਤ ਹੁੰਦਿਆਂ ਹੀ ਆਪਣੇ ਘਰ ਵਿੱਚ ਹੀ ਜਾਅਲੀ ਨੋਟ ਛਾਪਿਆ ਕਰਦਾ ਸੀ।
ਪੁਲਿਸ ਨੂੰ ਇਸ ਅਰੋਪੀ ਤੋਂ ਪੰਜਾਹ ਹਜ਼ਾਰ ਦੀ ਜਾਅਲੀ ਕਰੰਸੀ,...
ਤਨਮਯ | ਮੋਗਾਪੰਜਾਬ ਦੇ ਲੋਕ ਆਪਣੇ-ਆਪਣੇ ਤਰੀਕੇ ਨਾਲ ਕਿਸਾਨਾਂ ਨੂੰ ਸਪੋਰਟ ਕਰ ਰਹੇ ਹਨ। ਅਜਿਹੀ ਕੀ ਇੱਕ ਅਨੋਖੀ ਆਫਰ ਮੋਗਾ ਦੀ ਇੱਕ ਨਿੱਜੀ ਬਸ ਕੰਪਨੀ ਨੇ ਕੱਢੀ ਹੈ।
ਮੋਗਾ ਦੇ ਧਰਮਕੋਟ ਇਲਾਕੇ ਦੀ ਨਿੱਜੀ ਬਸ ਕੰਪਨੀ ਨੇ ਆਫਰ ਕੱਢੀ ਹੈ ਕਿ ਜੇਕਰ ਕੋਈ ਸਿਮ ਕਾਰਡ ਨੂੰ ਦੂਜੀ ਕੰਪਨੀ ਵਿੱਚ ਪੋਰਟ ਕਰਵਾਵੇਗਾ ਜਾਂ ਜਿਓ ਸਿਮ ਛੱਡੇਗਾ, ਉਸ ਨੂੰ 15 ਦਿਨ ਮੁਫਤ...
ਜਲੰਧਰ
ਭਾਜਪਾ ਲੀਡਰ ਮਨੋਰੰਜਨ ਕਾਲੀਆ ਦਾ ਘਰ ਘੇਰਣ ਜਾ ਰਹੇ ਕਿਸਾਨਾਂ ‘ਤੇ ਪੁਲਿਸ ਨੇ ਚਲਾਈਆਂ ਡਾਂਗਾਂ, ਵੋਖੋ ਵੀਡੀਓ
Admin - 0
ਜਲੰਧਰ | ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਗੁੱਸਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਕਿਸਾਨਾਂ ਨੇ ਅੱਜ ਮਨੋਰੰਜਨ ਕਾਲੀਆ ਦਾ ਘਰ ਘੇਰਣ ਦਾ ਐਲਾਨ ਕੀਤਾ ਸੀ।
ਬੀਜੇਪੀ ਲੀਡਰ ਮਨੋਰੰਜਨ ਕਾਲੀਆ ਦੇ ਘਰ ਵੱਲ ਵੱਧ ਰਹੇ ਕਿਸਾਨਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਕਿਸਾਨ ਫਿਰ ਵੀ ਜਦੋਂ ਮਨੋਰੰਜਨ ਕਾਲੀਆ ਦੇ ਘਰ ਵੱਲ ਵਧਣ ਲੱਗੇ ਤਾਂ ਪੁਲਿਸ ਨੇ ਲਾਠੀਚਾਰਜ ਕਰਕੇ...
ਜਲੰਧਰ | ਕੋਰੋਨਾ ਮਰੀਜਾਂ ਦੀ ਗਿਣਤੀ ਚ ਵਾਧਾ ਲਗਾਤਾਰ ਜਾਰੀ ਹੈ ।
ਕੱਲ 57 ਹੋਰ ਲੋਕ ਕੋਰੋਨਾ ਪੋਸਟਿਵ ਸਾਹਮਣੇ ਆਏ ਹਨ ਤੇ 3 ਬੰਦਿਆ ਦੀ ਕੋਰੋਨਾ ਨਾਲ ਮੌਤ ਵੀ ਹੋ ਗਈ ਹੈ ।
ਹੁਣ ਤੱਕ ਕੁੱਲ 456265 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ ।
ਜਿਸ ਵਿੱਚੋ 415447 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਵੀ ਆ ਚੁੱਕੀ ਹੈ
ਤੇ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਪੰਜਾਬ ‘ਚ 28 ਦਸੰਬਰ ਤੋਂ ਸ਼ੁਰੂ ਹੋਵੇਗਾ ਕੋਰੋਨਾ ਟੀਕੇ ਦਾ ਟ੍ਰਾਇਲ, ਪੜ੍ਹੋ ਕਿਹੜੇ ਜਿਲ੍ਹਿਆਂ ਤੋਂ ਹੋਵੇਗੀ ਸ਼ੁਰੂਆਤ
Admin - 0
ਚੰਡੀਗੜ੍ਹ | ਭਾਰਤ 'ਚ ਬਣੇ ਕੋਰੋਨਾ ਦੇ ਟੀਕੇ ਦਾ ਪੰਜਾਬ 'ਚ ਟ੍ਰਾਇਲ ਸ਼ੁਰੂ ਹੋਣ ਜਾ ਰਿਹਾ ਹੈ।
28 ਦਸੰਬਰ ਅਤੇ 29 ਦਸੰਬਰ ਨੂੰ ਕੋਵਿਡ -19 ਦੇ ਟੀਕੇ ਦਾ ਟ੍ਰਾਇਲ ਪੰਜਾਬ ਦੇ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ ਜਿਲੇ ਵਿੱਚ ਸ਼ੁਰੂ ਹੋਵੇਗਾ। ਹਰ ਜ਼ਿਲੇ ਵਿੱਚ 5 ਥਾਵਾਂ ਦੀ ਪਛਾਣ ਕੀਤੀ ਜਾਏਗੀ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਟ੍ਰਾਇਲ ਦਾ...









































