Home Blog Page 1798
ਅੰਮ੍ਰਿਤਸਰ | ਅੰਮ੍ਰਿਤਸਰ ਦੇ ਇਕ ਸਕੂਲ 'ਚ ਪੜ੍ਹਦੇ 12 ਸਾਲਾ ਬੱਚੇ ਨੂੰ ਅਗਵਾ ਕਰ ਲਿਆ ਗਿਆ ਤੇ ਬਾਅਦ 'ਚ ਮੌਤ ਦੇ ਘਾਟ ਉਤਾਰ ਕੇ ਨਹਿਰ ਵਿੱਚ ਸੁੱਟ ਦਿੱਤਾ। ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਬੱਚੇ ਦਾ ਨਾਂ ਰੋਹਿਤ ਰੰਜਨ ਹੈ ਤੇ ਉਹ ਘਰੋਂ ਸਕੂਲ ਪੇਪਰ ਦੇਣ ਗਿਆ ਸੀ ਪਰ ਵਾਪਸ ਨਹੀਂ ਪਰਤਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਾਮ...
ਚੰਡੀਗੜ੍ਹ | ਹਾਈ ਕੋਰਟ ਤੋਂ ਸਖ਼ਤ ਤਾੜਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਲੁਧਿਆਣਾ ਦੇ ਆਤਮਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ਼ ਦਰਜ ਹੋਏ ਬਲਾਤਕਾਰ ਦੇ ਮਾਮਲੇ ਵਿੱਚ ਏਡੀਸੀਪੀ (ਜਾਂਚ) ਰੁਪਿੰਦਰ ਕੌਰ ਭੱਟੀ ਦੀ ਪ੍ਰਧਾਨਗੀ ਵਿੱਚ ਇਕ SIT ਦਾ ਗਠਨ ਕੀਤਾ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਸੁਣਵਾਈ ਦੌਰਾਨ ਹਾਈ ਕੋਰਟ ਨੂੰ ਦਿੱਤੀ। ਇਸ 'ਤੇ ਹਾਈ ਕੋਰਟ ਨੇ SIT...
ਮਨੋਕਾਮਨਾ ਪੂਰੀ ਹੋਣ 'ਤੇ ਢੋਲ-ਵਾਜਿਆਂ ਨਾਲ ਪਹੁੰਚਣ ਲੱਗੇ ਸ਼ਰਧਾਲੂ ਜਲੰਧਰ |  ਸ਼੍ਰੀ ਸਿੱਧ ਬਾਬਾ ਸੋਢਲ ਮੇਲੇ 'ਚ ਇਸ ਵਾਰ ਸਿਰਫ ਢੋਲ ਦੀ ਥਾਪ 'ਤੇ ਸ਼ਰਧਾਲੂ ਬਾਬਾ ਜੀ ਦੇ ਦਰਸ਼ਨ ਕਰ ਪਾਉਣਗੇ। ਮੇਲੇ ਦੇ ਰਸਤੇ ਵਿੱਚ ਨਾ ਲੰਗਰ ਲੱਗਣਗੇ ਤੇ ਨਾ ਹੀ ਸ਼ਰਧਾਲੂ ਝੂਲਿਆਂ ਦਾ ਆਨੰਦ ਲੈ ਸਕਣਗੇ। ਮੰਦਰ ਵੱਲੋਂ ਪੈਕਡ ਲੰਗਰ ਹੀ ਮਿਲੇਗਾ। ਇਹ ਸਭ ਕੋਰੋਨਾ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ...
ਨਵੀਂ ਦਿੱਲੀ | ਆਨਲਾਈਨ ਫੂਡ ਡਲਿਵਰੀ ਆਉਣ ਵਾਲੇ ਦਿਨਾਂ 'ਚ ਮਹਿੰਗੀ ਹੋ ਸਕਦੀ ਹੈ। ਜੀਐੱਸਟੀ ਕੌਂਸਲ ਦੀ ਬੈਠਕ ਵਿੱਚ ਇਸ 'ਤੇ ਵਿਚਾਰ ਕੀਤਾ ਜਾਵੇਗਾ। ਕਮੇਟੀ ਦੇ ਫਿਟਮੈਂਟ ਪੈਨਲ ਨੇ ਫੂਡ ਡਲਿਵਰੀ ਐਪਸ ਨੂੰ ਘੱਟੋ-ਘੱਟ 5 ਫੀਸਦੀ ਜੀਐੱਸਟੀ ਦੇ ਦਾਇਰੇ ਵਿੱਚ ਲਿਆਉਣ ਦੀ ਸਿਫਾਰਸ਼ ਕੀਤੀ ਹੈ। ਅਜਿਹੀ ਸਥਿਤੀ 'ਚ ਸਵਿੱਗੀ (Swiggy ) ਜ਼ੋਮੈਟੋ (Zomato) ਆਦਿ ਤੋਂ ਭੋਜਨ ਮੰਗਵਾਉਣਾ ਮਹਿੰਗਾ ਪੈ...
ਗੁਰਦਾਸਪੁਰ | ਜ਼ਿਲ੍ਹਾ ਗੁਰਦਾਸਪੁਰ 'ਚ ਪਾਕਿਸਤਾਨ ਦੀ ਮੁਟਿਆਰ ਨੂੰ ਨੂੰਹ ਬਣਾ ਕੇ ਲਿਆਂਦਾ ਗਿਆ ਹੈ। ਦਰਅਸਲ, ਸ੍ਰੀ ਹਰਿਗੋਬਿੰਦਪੁਰ ਦੇ ਨੌਜਵਾਨ ਨੇ ਪਾਕਿਸਤਾਨੀ ਮੁਟਿਆਰ ਨਾਲ ਵਿਆਹ ਕੀਤਾ ਹੈ, ਜਿਸ ਮਗਰੋਂ ਪੂਰੇ ਇਲਾਕੇ 'ਚ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਮਿਤ ਸ਼ਰਮਾ ਨੇ ਦੱਸਿਆ ਕਿ ਕਰੀਬ ਢਾਈ ਸਾਲ ਪਹਿਲਾਂ ਉਹ ਫੇਸਬੁੱਕ 'ਤੇ ਕੁਝ ਪੇਜ ਦੇਖ ਰਿਹਾ ਸੀ ਅਤੇ ਇਸ ਦੌਰਾਨ ਉਸ...
ਸਾਊਥ ਇੰਡੀਅਨ ਐਕਟ੍ਰੈੱਸ ਅਕਾਂਕਸ਼ਾ ਸ਼ਰਮਾ ਨੇ Instagram 'ਤੇ ਆਪਣੀਆਂ ਬੋਲਡ ਫੋਟੋਆਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਸਮੁੰਦਰ ਕਿਨਾਰੇ ਵ੍ਹਾਈਟ ਬਿਕਿਨੀ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਵੇਖੋ ਐਕਟ੍ਰੈੱਸ ਦੀਆਂ Sizzling Photos... ਮੁੰਬਈ | ਸਾਊਥ ਸਿਨੇਮਾ ਦੀ ਹਾਟ ਤੇ ਬੋਲਡ ਐਕਟ੍ਰੈੱਸ ਅਕਾਂਕਸ਼ਾ ਸ਼ਰਮਾ ਜਿਥੇ  ਫਿਲਮਾਂ 'ਚ ਆਪਣੀਆਂ ਅਦਾਵਾਂ ਕਾਰਨ ਸੁਰਖੀਆਂ 'ਚ ਰਹਿੰਦੀ ਹੈ, ਉਥੇ ਰੀਅਲ ਲਾਈਫ ਵਿੱਚ ਵੀ ਉਸ...
ਜਲੰਧਰ | ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ 19 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਮੇਲੇ ਨੂੰ ਲੈ ਕੇ ਜਲੰਧਰ ਪ੍ਰਸ਼ਾਸਨ ਵੱਲੋਂ ਵੀ ਚੌਕਸੀ ਵਰਤੀ ਜਾ ਰਹੀ ਹੈ। ਇਸ ਸਬੰਧੀ ਜਲੰਧਰ ਟਰੈਫਿਕ ਪੁਲਿਸ ਵੱਲੋਂ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਸੋਢਲ ਮੇਲੇ ’ਚ ਟਰੈਫਿਕ ਵਿਵਸਥਾ ਦੀ ਜ਼ਿੰਮੇਵਾਰੀ ਡੀਸੀਪੀ ਟਰੈਫਿਕ ਨਰੇਸ਼ ਡੋਗਰਾ ਅਤੇ ਏਡੀਸੀਪੀ ਟਰੈਫਿਕ...
ਪਟਿਆਲਾ | ਥਾਣਾ ਸਦਰ ਦੀ ਪਟਿਆਲਾ ਪੁਲਿਸ ਨੇ ਨਕਲੀ ਵਿਆਹ ਕਰਕੇ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ 'ਚ ਪੁਲਿਸ ਨੇ 2 ਔਰਤਾਂ ਤੇ 2 ਪੁਰਸ਼ਾਂ ਖਿਲਾਫ ਮਾਮਲਾ ਦਰਜ ਕੀਤਾ ਹੈ। SHO ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਗੀਤਾ ਰਾਣੀ, ਵਿਜੇ ਕੁਮਾਰ, ਰਣਬੀਰ ਸਿੰਘ ਤੇ ਹਰਪ੍ਰੀਤ ਕੌਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।...
ਚੰਡੀਗੜ੍ਹ | ਬੀਤੇ ਦਿਨੀਂ ਪੰਜਾਬੀ ਗਾਇਕਾ ਸਿਮਰਨ ਕੌਰ ਧਾਦਲੀ ਦਾ ਗੀਤ 'ਲਹੂ ਦੀ ਅਵਾਜ਼' ਰਿਲੀਜ਼ ਹੋਇਆ ਹੈ। ਇਸ ਗੀਤ ਨੇ ਸੋਸ਼ਲ ਮੀਡੀਆ 'ਤੇ Feminism (ਨਾਰੀਵਾਦ) ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਅਸਲ 'ਚ ਗੀਤ ਵਿੱਚ ਸਿਮਰਨ ਨੇ ਉਨ੍ਹਾਂ ਕੁੜੀਆਂ 'ਤੇ ਤੰਜ ਕੱਸਿਆ ਹੈ, ਜੋ Views and Followers ਲਈ ਜਿਸਮ ਦੀ ਨੁਮਾਇਸ਼ ਕਰਦੀਆਂ ਹਨ। ਉਥੇ ਗੀਤ 'ਚ ਕੁਝ ਅਜਿਹੀਆਂ...
ਜਲੰਧਰ | ਮਹਾਨਗਰ ਦੇ ਲੋਕ ਬੁੱਧਵਾਰ ਸਵੇਰੇ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਭਾਰਤੀ ਹਵਾਈ ਫ਼ੌਜ ਦੀ ਸੂਰਿਆ ਕਿਰਨ ਏਅਰੋਬੈਟਿਕ ਟੀਮ ਨੇ ਅਸਮਾਨ 'ਚ ਕਈ ਹੈਰਾਨੀਜਨਕ ਕਰਤੱਬ ਦਿਖਾਏ। ਅਸਮਾਨ 'ਚ ਇਕ ਖਾਸ ਪੈਟਰਨ 'ਚ ਉੱਡਦੇ 9 ਸੂਰਿਆ ਕਿਰਨ ਜਹਾਜ਼ਾਂ ਦੇ ਦਸਤੇ ਨੇ ਇਕ ਤੋਂ ਬਾਅਦ ਇਕ ਕਲਾਬਾਜ਼ੀਆਂ ਦਿਖਾਈਆਂ। ਉਨ੍ਹਾਂ ਨੂੰ ਦੇਖ ਕੇ ਲੋਕ ਦੰਦਾਂ 'ਚ ਉਂਗਲਾਂ ਦਬਾਉਣ ਨੂੰ ਮਜਬੂਰ ਹੋ...
- Advertisement -

MOST POPULAR