ਚੰਡੀਗੜ੍ਹ | ਪੰਜਾਬੀ ਸੰਗੀਤ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਸੁਰਿੰਦਰ ਬਚਨ ਅੱਜ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ। ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਸੁਰਿੰਦਰ ਬਚਨ ਨੇ ਸੰਗੀਤ ਜਗਤ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਮਿਊਜ਼ਿਕ ਡਾਇਰੈਕਟਰ ਸੁਰਿੰਦਰ ਬਚਨ ਵੱਲੋਂ ਅਨੇਕਾਂ ਕਲਾਕਾਰਾਂ ਨੂੰ ਲਾਂਚ ਕੀਤਾ ਗਿਆ।
ਸੰਗੀਤਕਾਰ ਸੁਰਿੰਦਰ ਬਚਨ ਵੱਲੋਂ ਗੁਰਦਾਸ ਮਾਨ, ਬੱਬੂ ਮਾਨ,...
ਨੈਸ਼ਨਲ
ਲੜਕੀ ਨੇ ਖਰੀਦੀ ਸਕੂਟੀ, ਨੰਬਰ ਮਿਲਿਆ ‘SEX’, ਹੁਣ ਘਰੋਂ ਨਿਕਲਣਾ ਹੋਇਆ ਔਖਾ, ਪਰਿਵਾਰ ਵੀ ਝੱਲ ਰਿਹਾ ਸ਼ਰਮਿੰਦਗੀ, ਵੇਖੋ Videos
Admin - 0
ਨਵੀਂ ਦਿੱਲੀ । ਪੁਲਿਸ ਤੋਂ ਲੈ ਕੇ ਆਮ ਆਦਮੀ ਤੱਕ ਤੁਹਾਡੀ ਗੱਡੀ ਦੀ ਨੰਬਰ ਪਲੇਟ ਤੁਹਾਡੇ ਸਾਹਮਣੇ ਆ ਜਾਂਦੀ ਹੈ, ਜਿਸ ਨੂੰ ਹਰ ਕੋਈ ਨੋਟਿਸ ਕਰਦਾ ਹੈ। ਕਲਪਨਾ ਕਰੋ ਕਿ ਜੇਕਰ ਇਹ ਗੱਡੀ ਨੰਬਰ ਤੁਹਾਡੇ ਲਈ ਸ਼ਰਮਿੰਦਗੀ ਦਾ ਕਾਰਨ ਬਣ ਜਾਵੇ ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ।
ਪਰ ਦਿੱਲੀ ਵਿੱਚ ਇਕ ਲੜਕੀ ਦੀ ਸਕੂਟੀ ਦਾ ਨੰਬਰ ਅਜਿਹਾ ਹੈ, ਜਿਸ ਕਾਰਨ...
ਐਸਏਐਸ ਨਗਰ/ਮੋਹਾਲੀ
ਖਰੜ ਰੋਡ ‘ਤੇ ਹੋਇਆ ਭਿਆਨਕ ਐਕਸੀਡੈਂਟ, ਸੜਕ ਪਾਰ ਕਰਦੇ 2 ਬੰਦਿਆਂ ਨੂੰ ਕਾਰ ਨੇ ਉਡਾਇਆ, Video
Admin - 0
ਮੋਹਾਲੀ | ਖਰੜ ਰੋਡ 'ਤੇ ਉਸ ਸਮੇਂ ਤੇਜ਼ ਰਫਤਾਰ ਕਾਰ ਨੇ 2 ਵਿਅਕਤੀਆਂ ਨੂੰ ਭਿਆਨਕ ਟੱਕਰ ਮਾਰ ਦਿੱਤੀ, ਜਦੋਂ ਉਹ ਸੜਕ ਪਾਰ ਕਰਨ ਹੀ ਲੱਗੇ ਸਨ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਤੁਸੀਂ ਵੀ ਵੇਖੋ ਇਹ ਦਿਲ ਕੰਬਾਊ ਵੀਡੀਓ
https://www.youtube.com/watch?v=xD6uqMbqZ7s
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi...
ਕੈਥਲ | ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਪਾਈ 'ਚ ਮੰਗਲਵਾਰ ਸਵੇਰੇ 2 ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਵਿੱਚ 4 ਬਰਾਤੀਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇਕ ਜੋੜਾ ਵੀ ਸ਼ਾਮਲ ਹੈ।
ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਕਾਰਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਹਾਦਸੇ ਵਿੱਚ 2 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀਆਂ...
ਨੈਸ਼ਨਲ
ਸੋਸ਼ਲ ਮੀਡੀਆ ‘ਤੇ ਕੰਗਨਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਦਰਜ ਕਰਵਾਈ FIR, ਬਠਿੰਡਾ ਦੇ ਇਕ ਵਿਅਕਤੀ ਦਾ ਵੀ ਕੀਤਾ ਜ਼ਿਕਰ
Admin - 0
ਮੁੰਬਈ | ਕੰਗਨਾ ਰਣੌਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਤੋਂ ਬਾਅਦ ਅਦਾਕਾਰਾ ਨੇ ਪੁਲਿਸ ਨੂੰ ਧਮਕੀ ਦੇਣ ਵਾਲੇ ਬਠਿੰਡਾ ਦੇ ਇਕ ਵਿਅਕਤੀ ਖਿਲਾਫ਼ ਐੱਫਆਈਆਰ ਦਰਜ ਕਰਵਾਈ ਹੈ।
ਇਹ ਗੱਲ ਕੰਗਨਾ ਨੇ ਖੁਦ ਸੋਸ਼ਲ ਮੀਡੀਆ ਪੋਸਟ ਰਾਹੀਂ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਕੰਗਨਾ ਨੇ ਐੱਫਆਈਆਰ ਦੀ ਕਾਪੀ ਵੀ ਸ਼ੇਅਰ ਕੀਤੀ ਹੈ। ਇਸ ਦੇ ਨਾਲ ਉਸ ਨੇ...
ਕ੍ਰਾਇਮ ਅਤੇ ਨਸ਼ਾ
ਮਾਤਮ ‘ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਜਾਗੋ ਦੌਰਾਨ ਚੱਲੀਆਂ ਗੋਲੀਆਂ, ਫਾਇਰਿੰਗ ‘ਚ ਔਰਤ ਦੀ ਮੌਤ
Admin - 0
ਫਿਰੋਜ਼ਪੁਰ | ਪਿੰਡ ਚੁੱਘੇ ਵਾਲਾ (ਬਸਤੀ ਵਾਲੀ) ਵਿੱਚ ਵਿਆਹ ਸਮਾਗਮ ਦੌਰਾਨ ਹਵਾ 'ਚ ਫਾਇਰਿੰਗ ਕਰਦਿਆਂ ਇਕ ਔਰਤ ਦੀ ਮੌਤ ਹੋ ਗਈ। ਇਕ ਗੋਲੀ ਔਰਤ ਦੀ ਬਾਂਹ ਤੇ ਦੂਜੀ ਛਾਤੀ 'ਚ ਲੱਗੀ। ਥਾਣਾ ਆਰਿਫਕੇ ਦੀ ਪੁਲਿਸ ਨੇ ਅਣਪਛਾਤੇ ਆਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਗੋਲੀ ਲੱਗਣ ਨਾਲ ਜ਼ਖਮੀ ਹੋਈ ਸੁਖਬੀਰ ਕੌਰ (65) ਵਾਸੀ ਸਰਾਵਾਂ ਬੋਦਲਾਂ...
ਐਸਏਐਸ ਨਗਰ/ਮੋਹਾਲੀ
ਦੱਖਣੀ ਅਫਰੀਕਾ ਤੋਂ ਚੰਡੀਗੜ੍ਹ ਪਰਤੇ ਵਿਅਕਤੀ ਦੇ ਕੋਰੋਨਾ ਪਾਜ਼ੇਟਿਵ ਆਉਣ ‘ਤੇ ਕੇਜਰੀਵਾਲ ਨੇ PM ਮੋਦੀ ਨੂੰ ਉਡਾਣਾਂ ਬੰਦ ਕਰਨ ਦੀ ਦਿੱਤੀ ਸਲਾਹ, ਪੜ੍ਹੋ ਹੋਰ ਕੀ-ਕੀ ਕਿਹਾ
Admin - 0
ਨਵੀਂ ਦਿੱਲੀ | ਦੱਖਣੀ ਅਫਰੀਕਾ 'ਚ ਫੈਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਦੁਨੀਆ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਿੱਥੇ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ 'ਤੇ ਹੋਰ ਖੋਜ ਚੱਲ ਰਹੀ ਹੈ, ਉਥੇ ਹੀ ਇਸ ਨਾਲ ਸਥਿਤੀ ਹੋਰ ਨਾ ਵਿਗੜ ਜਾਵੇ, ਇਸ 'ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਦੁਨੀਆ ਦੇ ਸਾਰੇ ਦੇਸ਼ ਕੋਰੋਨਾ ਦੇ ਇਸ...
ਅੰਮ੍ਰਿਤਸਰ
ਕਿਸਾਨਾਂ ਦਾ ਵੱਡਾ ਐਲਾਨ, ਕੱਲ੍ਹ ਖਤਮ ਹੋ ਸਕਦਾ ਹੈ ਕਿਸਾਨ ਅੰਦੋਲਨ, ਪੰਜਾਬ ਦੀਆਂ 32 ਜਥੇਬੰਦੀਆਂ ਕਰਨਗੀਆਂ ਘਰ ਵਾਪਸੀ
Admin - 0
ਨਵੀਂ ਦਿੱਲੀ । ਕੇਂਦਰ ਸਰਕਾਰ ਦੇ 3 ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਇਕ ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਬੁੱਧਵਾਰ ਨੂੰ ਖਤਮ ਹੋ ਸਕਦਾ ਹੈ।
ਸਿੰਘੂ ਬਾਰਡਰ 'ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਘਰ ਵਾਪਸੀ ਲਈ ਸਹਿਮਤੀ ਬਣ ਗਈ ਹੈ। ਹਾਲਾਂਕਿ ਅੰਤਿਮ ਫੈਸਲਾ 1 ਦਸੰਬਰ ਨੂੰ ਲਿਆ ਜਾਵੇਗਾ।
ਫੈਸਲਾ ਲੈਣ ਲਈ ਬਣਾਈ ਗਈ ਸੰਯੁਕਤ...
ਕ੍ਰਾਇਮ ਅਤੇ ਨਸ਼ਾ
ਕਾਤਲ ਗੁਆਂਢਣ : ਕੰਜਕਾਂ ‘ਤੇ ਜਿਸ ਦੀ ਕੀਤੀ ਪੂਜਾ, ਉਸ ਦੀ ਹੀ ਕਰ ਦਿੱਤੀ ਹੱਤਿਆ; ਲੁਧਿਆਣਾ ‘ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ
Admin - 0
ਗੁਆਂਢਣ ਵੱਲੋਂ ਪੁਲਿਸ ਮੁਲਾਜ਼ਮ ਦੀ ਢਾਈ ਸਾਲਾ ਬੇਟੀ ਦੇ ਕਤਲ ਦਾ ਮਾਮਲਾ, ਆਖਰੀ ਵਾਰ ਦੇਖਣ ਲਈ ਉਮੜਿਆ ਜਨ-ਸੈਲਾਬ
ਲੁਧਿਆਣਾ | ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਦੀ ਢਾਈ ਸਾਲ ਦੀ ਬੇਟੀ ਦਾ ਗੁਆਂਢਣ ਵੱਲੋਂ ਸ਼ਿਮਲਾਪੁਰੀ ਸਥਿਤ ਕੁਆਲਟੀ ਚੌਕ ਨੇੜੇ ਕਤਲ ਕਰਨ ਦੇ ਮਾਮਲੇ 'ਚ ਸੋਮਵਾਰ ਦਿਲਰੋਜ ਕੌਰ ਦਾ ਪੋਸਟਮਾਰਟਮ ਕਰਵਾਇਆ ਗਿਆ।
ਉਸ ਨੂੰ ਆਖਰੀ ਵਾਰ ਦੇਖਣ ਲਈ ਲੋਕਾਂ ਦੀ ਭੀੜ ਲੱਗੀ ਹੋਈ...
ਅੰਮ੍ਰਿਤਸਰ
ਦੱਖਣੀ ਅਫਰੀਕਾ ਤੋਂ ਚੰਡੀਗੜ੍ਹ ਪਰਤਿਆ ਵਿਅਕਤੀ Corona Positive, ਪਰਿਵਾਰ ਦਾ ਇਕ ਮੈਂਬਰ ਤੇ ਘਰੇਲੂ ਨੌਕਰ ਵੀ ਕੋਰੋਨਾ ਸੰਕਰਮਿਤ
Admin - 0
ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਦੇਸ਼ ਭਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਓਮੀਕਰੋਨ ਦੇ ਖੌਫ ਨਾਲ ਪੰਜਾਬ ਸਰਕਾਰ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਲਈ 11 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਗਈ ਹੈ।
ਚੰਡੀਗੜ੍ਹ/ਨਵੀਂ ਦਿੱਲੀ | ਦੱਖਣੀ ਅਫਰੀਕਾ ਤੋਂ ਚੰਡੀਗੜ੍ਹ ਪਰਤਿਆ ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਸਿਹਤ ਅਧਿਕਾਰੀਆਂ...










































