ਜਲੰਧਰ (ਨਰਿੰਦਰ ਕੁਮਾਰ ਚੂਹੜ) | ਕਾਂਗਰਸ ਪਾਰਟੀ ਨੇ 23 ਹੋਰ ਟਿਕਟਾਂ ਦਾ ਐਲਾਨ ਕਰ ਦਿੱਤਾ ਹੈ। ਜਲੰਧਰ ਦੀ ਨਕੋਦਰ ਵਿਧਾਨਸਭਾ ਸੀਟ ਤੋਂ ਕਾਂਗਰਸ ਨੇ ਡਾਕਟਰ ਨਵਜੋਤ ਦਹੀਆ ਨੂੰ ਉਮੀਦਵਾਰ ਬਣਾਇਆ ਹੈ।
ਡਾਕਟਰ ਦਹੀਆ ਲੰਮੇ ਸਮੇਂ ਤੋਂ ਹਲਕਾ ਨਕੋਦਰ 'ਚ ਐਕਟਿਵ ਸਨ। ਇਨ੍ਹਾਂ ਦਾ ਜਲੰਧਰ ਸ਼ਹਿਰ 'ਚ ਗਲੋਬਲ ਅਤੇ ਨੋਵਾ ਨਾਂ ਦੇ ਦੋ ਹਸਪਤਾਲ ਚੱਲਦੇ ਹਨ।
ਕਾਂਗਰਸ ਵੱਲੋਂ ਦਹੀਆ ਨੂੰ ਉਮੀਦਵਾਰ ਬਨਾਉਣ...
ਜਲੰਧਰ | ਕੋਰੋਨਾ ਨੇ ਜ਼ਿਲੇ 'ਚ ਐਤਵਾਰ ਨੂੰ 21 ਸਾਲ ਲੜਕੀ ਸਣੇ 5 ਰੋਗੀਆਂ ਦੀ ਜਾਨ ਲੈ ਲਈ। ਜ਼ਿਲੇ ਦੇ ਸਿਵਲ ਸਰਜਨ ਡਾ. ਰਣਜੀਤ ਸਿੰਘ ਸਹਿਤ 680 ਲੋਕਾਂ ਨੂੰ ਆਪਣੀ ਚਪੇਟ 'ਚ ਲੈ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਸਿਹਤ ਵਿਭਾਗ ਨੂੰ ਐਤਵਾਰ ਵਿਭਿੰਨ ਸਰਕਾਰੀ ਅਤੇ ਨਿੱਜੀ ਲੈਬੋਰਟਰੀ ਤੋਂ ਅਤੇ ਹੋਰ ਜ਼ਿਲਿਆਂ ਤੋਂ ਕੁੱਲ 735 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਮਿਲੀ...
ਹੁਸ਼ਿਆਰਪੁਰ
ਹੁਸਿ਼ਆਰਪੁਰ : ਦਿਨਦਿਹਾੜੇ ਟਰਾਂਸਪੋਰਟਰ ਦੇ ਘਰ ਹੋਈ ਚੋਰੀ, ਪੁਲਿਸ ਵੱਲੋਂ 1 ਮਹਿਲਾ ਸਣੇ 5 ਕਾਬੂ
Admin - 0
ਹੁਸਿ਼ਆਰਪੁਰ (ਅਮਰੀਕ ਸਿੰਘ) | ਹੁਸ਼ਿਆਰਪੁਰ ਦੇ ਮੁਹੱਲਾ ਜੈਡ ਇਨਕਲੇਵ 'ਚ ਰਹਿੰਦੇ ਕੁਲਵੰਤ ਸਿੰਘ ਨਾਂ ਦੇ ਟਰਾਂਸਪੋਰਟਰ ਦੇ ਘਰ ਅਣਪਛਾਤੇ ਚੋਰਾਂ ਵਲੋਂ ਦਿਨ ਦਿਹਾੜੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।
ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ ਤੇ ਜਾਂਚ ਦੌਰਾਨ ਪੁਲਿਸ ਨੇ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਇਕ ਮਹਿਲਾ ਸਮੇਤ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ...
ਕ੍ਰਾਇਮ ਅਤੇ ਨਸ਼ਾ
ਦੇਰ ਰਾਤ ਲੁੱਟ-ਖੋਹ ਕਰਨ ਆਏ ਲੁਟੇਰਿਆਂ ਵੱਲੋਂ ਰਾਹ ‘ਚ ਘੇਰ ਨੌਜ਼ਵਾਨ ‘ਤੇ ਕੀਤਾ ਹਮਲਾ, ਮੌਤ
Admin - 0
ਗੁਰਦਾਸਪੁਰ (ਲਵਪ੍ਰੀਤ ਸਿੰਘ)| ਗੁਰਦਾਸਪੁਰ ਦੇ ਪਿੰਡ ਭੋਲੇਕੇ 'ਚ ਇੱਕ ਨੌਜਵਾਨ ਨੂੰ ਰਾਹ ਚਲਦੇ ਮੋਟਰਸਾਈਕਲ ਖੋਹਣ ਦੀ ਨੀਯਤ ਨਾਲ ਕੁਝ ਅਣਪਛਾਤੇ ਲੁਟੇਰਿਆਂ ਨੇ ਦੇਰ ਰਾਤ ਹਮਲਾ ਕਰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਜ਼ਖਮੀ ਨੌਜਵਾਨ ਨੂੰ ਰਾਹਗੀਰਾਂ ਨੇ ਹਸਪਤਾਲ ਪਹੁੰਚਾਇਆ। ਅੰਤਰਦੀਪ ਸਿੰਘ ਦੇ ਰਿਸ਼ਤੇਦਾਰ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਦੇਰ ਰਾਤ ਫੋਨ ਆਇਆ ਕਿ ਅੰਤਰਦੀਪ ਨੂੰ ਕੁਝ ਅਣਪਛਾਤੇ ਲੁਟੇਰਿਆਂ ਨੇ...
ਕ੍ਰਾਇਮ ਅਤੇ ਨਸ਼ਾ
ਤਰਨਤਾਰਨ ‘ਚ ਲੁਟੇਰਿਆਂ ਨੇ ਮੈਡੀਕਲ ਸਟੋਰ ਤੋਂ 80 ਸੈਕੰਡ ‘ਚ ਲੁੱਟੇ 80 ਹਜ਼ਾਰ ਰੁਪਏ, ਵੇਖੋ ਵੀਡੀਓ
Admin - 0
ਤਰਨਤਾਰਨ (ਬਲਜੀਤ ਸਿੰਘ) | ਚੋਣਾਂ ਦੇ ਦਿਨਾਂ 'ਚ ਵੀ ਪੰਜਾਬ ਵਿੱਚ ਕ੍ਰਾਇਮ ਘੱਟ ਨਹੀਂ ਰਿਹਾ। ਸ਼ਨੀਵਾਰ ਨੂੰ ਤਰਤਾਰਨ ਵਿੱਚ 4 ਲੁਟੇਰਿਆਂ ਨੇ ਇੱਕ ਮੈਡੀਕਲ ਸਟੋਰ 'ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਨਕਾਬਪੋਸ਼ 4 ਲੁਟੇਰਿਆਂ ਨੇ 80 ਸੈਕੰਡ ਦੇ ਵਿੱਚ 80 ਹਜ਼ਾਰ ਰੁਪਏ ਲੁੱਟ ਲਏ।
ਪਿੰਡ ਘਰਿਆਲਾ ਦੇ ਕੇਐੱਸ ਮੈਡੀਕਲ ਸਟੋਰ ਦੇ ਮਾਲਕ ਖਜ਼ਾਨ ਸਿੰਘ ਨੇ ਦੱਸਿਆ ਕਿ ਕਾਲੇ ਰੰਗ...
ਤਰਨਤਾਰਨ (ਬਲਜੀਤ ਸਿੰਘ) | ਚੋਣਾਂ ਦੇ ਦਿਨਾਂ 'ਚ ਵੀ ਪੰਜਾਬ ਵਿੱਚ ਕ੍ਰਾਇਮ ਘੱਟ ਨਹੀਂ ਰਿਹਾ। ਸ਼ਨੀਵਾਰ ਨੂੰ ਤਰਤਾਰਨ ਵਿੱਚ 4 ਲੁਟੇਰਿਆਂ ਨੇ ਇੱਕ ਮੈਡੀਕਲ ਸਟੋਰ 'ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਨਕਾਬਪੋਸ਼ 4 ਲੁਟੇਰਿਆਂ ਨੇ 80 ਸੈਕੰਡ ਦੇ ਵਿੱਚ 80 ਹਜ਼ਾਰ ਰੁਪਏ ਲੁੱਟ ਲਏ।
ਪਿੰਡ ਘਰਿਆਲਾ ਦੇ ਕੇਐੱਸ ਮੈਡੀਕਲ ਸਟੋਰ ਦੇ ਮਾਲਕ ਖਜ਼ਾਨ ਸਿੰਘ ਨੇ ਦੱਸਿਆ ਕਿ ਕਾਲੇ ਰੰਗ...
ਹੁਸ਼ਿਆਰਪੁਰ (ਅਮਰੀਕ ਕੁਮਾਰ) | ਬੀਜੇਪੀ ਨੇ ਪੰਜਾਬ ਚੋਣਾਂ ਲਈ ਜਿਹੜੇ 34 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਉਸ ਵਿੱਚ ਇੱਕ ਨਾਂ ਨਿਮਿਸ਼ਾ ਮਹਿਤਾ ਦਾ ਵੀ ਹੈ।
ਲੰਮੇ ਸਮੇਂ ਤੱਕ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਰਹੇ ਨਿਮਿਸ਼ਾ ਮਹਿਤਾ ਨੂੰ ਬੀਜੇਪੀ ਨੇ ਉਨ੍ਹਾਂ ਦੇ ਇਲਾਕੇ ਗੜ੍ਹਸ਼ੰਕਰ ਤੋਂ ਉਮੀਦਵਾਰ ਬਣਾਇਆ ਹੈ। ਕਾਂਗਰਸ ਤੋਂ ਟਿਕਟ ਨਾ ਮਿਲਦੀ ਵੇਖ ਨਿਮਿਸ਼ਾ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਸਨ।
ਨਿਮਿਸ਼ਾ...
ਚੰਡੀਗੜ/ਗੁਰਦਾਸਪੁਰ | ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਦੋ 40 ਐਮਐਮ ਕੰਪੈਟੀਬਲ ਗ੍ਰਨੇਡਜ਼ ਸਣੇ 40 ਐਮਐਮ ਅੰਡਰ ਬੈਰਲ ਗ੍ਰੇਨੇਡ ਲਾਂਚਰ (ਯੂਬੀਜੀਐਲ), 3.79 ਕਿਲੋ ਆਰ.ਡੀ.ਐਕਸ., 9 ਇਲੈਕਟ੍ਰੀਕਲ ਡੈਟੋਨੇਟਰ ਅਤੇ ਆਈਈਡੀ ਨਾਲ ਸਬੰਧਤ ਟਾਈਮਰ ਡਿਵਾਈਸਾਂ ਦੀ ਬਰਾਮਦਗੀ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਇੰਸਪੈਕਟਰ ਜਨਰਲ ਪੁਲਿਸ (ਆਈਜੀਪੀ) ਮੋਹਨੀਸ਼ ਚਾਵਲਾ ਨੇ ਦਿੱਤੀ।
ਮਿਲੀ ਜਾਣਕਾਰੀ ਮੁਤਾਬਕ ਯੂਬੀਜੀਐਲ, 150 ਮੀਟਰ ਲੰਮੀ ਰੇਂਜ ਵਾਲੀ ਇੱਕ ਛੋਟੀ ਰੇਂਜ...
ਗੁਰਦਾਸਪੁਰ (ਜਸਵਿੰਦਰ ਬੇਦੀ) | ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਚੋਣ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ। ਡੇਰਾ ਬਾਬਾ ਨਾਨਕ 'ਚ ਇੱਕ ਰੈਲੀ ਦੌਰਾਨ ਮਜੀਠੀਆ ਨੇ ਕਿਹਾ- ਡਿਪਟੀ ਸੀਐਮ ਰੰਧਾਵਾ ਸੱਤਾ ਦੇ ਨਸ਼ੇ 'ਚ ਅਹੁਦੇ ਅਤੇ ਭਾਸ਼ਾ ਦੀ ਮਰਿਆਦਾ ਭੁੱਲ ਚੁੱਕੇ ਹਨ। ਇਸ ਤੋਂ ਦੁਖੀ ਕਾਂਗਰਸੀ ਪਾਰਟੀ ਛੱਡ ਰਹੇ ਹਨ।
ਮਜੀਠੀਆ ਨੇ ਕਿਹਾ- ਅਕਾਲੀ ਦਲ ਦੀ ਸਰਕਾਰ ਬਣਨ 'ਤੇ ਡੇਰਾ ਬਾਬਾ ਨਾਨਕ...
ਗੁਰਦਾਸਪੁਰ (ਜਸਵਿੰਦਰ ਬੇਦੀ) | ਕੁਝ ਦਿਨ ਪਹਿਲਾਂ ਬਟਾਲਾ ਨੇੜੇ ਪਿੰਡ ਦਾਬਾਂਵਾਲ ਦੇ ਜਗਤਾਰ ਚੰਦ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ।
ਪੁਲਿਸ ਦੀ ਜਾਂਚ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਨੂੰਹ ਨੇ ਹੀ ਆਸ਼ਕ ਨਾਲ ਮਿਲ ਕੇ ਆਪਣੇ ਸਹੁਰੇ ਦਾ ਕਤਲ ਕੀਤਾ ਸੀ।
ਐਸਪੀ ਬਟਾਲਾ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਮ੍ਰਿਤਕ ਜਗਤਾਰ ਚੰਦ ਦੀ ਨੂੰਹ ਨਾਲ ਸਖਤੀ...









































