ਚੰਡੀਗੜ੍ਹ / ਕੈਨੇਡਾ | ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੇ ਘਰ ਫਾਈਰਿੰਗ ਦੀ ਖ਼ਬਰ ਸਾਹਮਣੇ ਆ ਰਹੀ ਹੈ।
ਕੈਨੇਡਾ ਦੇ ਮੀਡੀਆ ਮੁਤਾਬਿਕ ਇੱਕ ਘਰ ਦੇ ਉੱਤੇ ਕਈ ਰਾਊਂਡ ਫਾਇਰ ਕੀਤੇ ਗਏ। ਕੁੱਝ ਦਿਨ ਪਹਿਲਾ ਤੱਕ ਕਰਨ ਔਜਲਾ ਇੱਥੇ ਰਹਿੰਦੇ ਸਨ।
ਹੈਰੀ ਚੱਠਾ ਨਾਂ ਦੇ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਟਿਕ ਟਾਕ ਉੱਤੇ ਵੀਡੀਓ ਪੋਸਟ ਕਰਕੇ ਗਰੁੱਪ ਨੇ ਕਿਹਾ...
ਫ਼ਾਜ਼ਿਲਕਾ | ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਇਕ ਵਾਇਰਲ ਵੀਡੀਓ ਨੇ ਕਾਂਗਰਸ 'ਚ ਨਵਾਂ ਵਿਵਾਦ ਸ਼ੁਰੂ ਕਰ ਦਿੱਤਾ ਹੈ। 45 ਸੈਂਕਡ ਦੇ ਵਾਇਰਲ ਹੋ ਰਹੇ ਵੀਡੀਓ 'ਚ ਜਾਖੜ ਸਾਹਮਣੇ ਬੈਠੇ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਕੈਪਟਨ ਤੋਂ ਬਾਅਦ ਜਦੋਂ ਸੀਐੱਮ ਚੁਣਨਾ ਸੀ ਤਾਂ ਉਨ੍ਹਾਂ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਸੀ...
ਹੈਲਥ ਐਂਡ ਫਿਟਨੈਸ
ਜਲੰਧਰ ‘ਚ ਕੋਰੋਨਾ ਦੇ ਲੱਗੇ 30 ਲੱਖ ਟੀਕੇ, ਪੜ੍ਹੋ ਕਿੰਨੇ ਲੋਕਾਂ ਨੇ ਲਗਾਈਆਂ ਦੋਵੇਂ ਖੁਰਾਕਾਂ
Admin - 0
ਜਲੰਧਰ | ਜ਼ਿਲ੍ਹੇ 'ਚ ਕੋਰੋਨਾ ਟੀਕੇ ਦੀਆਂ 30,01,079 ਖੁਰਾਕਾਂ ਲਾਭਪਾਤਰੀਆਂ ਨੂੰ ਲਗਾਈਆਂ ਜਾ ਚੁੱਕੀਆਂ ਹਨ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਯੋਗ ਲਾਭਪਾਤਰੀਆਂ ਨੂੰ 16,75,552 ਪਹਿਲੀ ਅਤੇ 12,88,186 ਦੂਜੀ ਖੁਰਾਕ ਲਗਾਈ ਜਾ ਚੁੱਕੀ ਹੈ।
37,341 ਲਾਭਪਾਤਰੀਆਂ ਵੱਲੋਂ ਅਹਿਤਿਆਤੀ ਖੁਰਾਕ ਪ੍ਰਾਪਤ ਕੀਤੀ ਜਾ ਚੁੱਕੀ ਹੈ। ਪ੍ਰਸ਼ਾਸਨ ਵੱਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਵਿਸ਼ੇਸ਼ ਉਪਰਾਲੇ ਤਹਿਤ ਜ਼ਿਲ੍ਹੇ ਭਰ ਵਿੱਚ...
ਜਲੰਧਰ
ਜਲੰਧਰ ਦੀ ਆਦਮਪੁਰ ਸੀਟ ‘ਤੇ ਸਿਆਸੀ ਡਰਾਮਾ ਖਤਮ, ਮੋਹਿੰਦਰ ਕੇਪੀ ਨੌਮੀਨੇਸ਼ਨ ਭਰਦੇ-ਭਰਦੇ ਵਾਪਸ ਮੁੜੇ, ਸੁਖਵਿੰਦਰ ਕੋਟਲੀ ਹੀ ਹੋਣਗੇ ਕਾਂਗਰਸੀ ਉਮੀਦਵਾਰ
Admin - 0
ਜਲੰਧਰ | ਆਦਮਪੁਰ ਸੀਟ ਉੱਤੇ ਸਵੇਰ ਤੋਂ ਚੱਲਦਾ ਸਿਆਸੀ ਡਰਾਮਾ ਆਖਿਰਕਾਰ ਖਤਮ ਹੋ ਗਿਆ। ਇੱਥੋਂ ਸੁਖਵਿੰਦਰ ਕੋਟਲੀ ਹੀ ਕਾਂਗਰਸ ਦੇ ਉਮੀਦਵਾਰ ਰਹਿਣਗੇ। ਕਾਗਜ਼ ਭਰਨ ਸਾਬਕਾ ਮੰਤਰੀ ਮੋਹਿੰਦਰ ਕੇਪੀ ਵੀ ਪਹੁੰਚੇ ਸਨ ਪਰ ਬਿਨਾ ਨੌਮੀਨੇਸ਼ਨ ਵਾਪਸ ਮੁੜ ਗਏ।
ਜਲੰਧਰ ਜਿਲੇ ਦੀ ਆਦਮਪੁਰ ਸੀਟ ਤੋਂ ਪਾਰਟੀ ਨੇ ਇਸ ਵਾਰ ਨਵੇਂ-ਨਵੇਂ ਕਾਂਗਰਸੀ ਬਣੇ ਸੁਖਵਿੰਦਰ ਕੋਟਲੀ ਨੂੰ ਉਮੀਦਵਾਰ ਬਣਾਇਆ ਸੀ।
ਮੰਗਲਵਾਰ ਸਵੇਰ ਤੋਂ ਹੀ...
ਅੰਮ੍ਰਿਤਸਰ
ਪਾਕਿਸਤਾਨ ਤੋਂ ਆਈ 47 ਕਿੱਲੋ ਹੈਰੋਇਨ ਦਾ ਮਾਮਲਾ, ਗੁਰਦਾਸਪੁਰ ਦੇ ਤਿੰਨ ਅਤੇ ਅੰਮ੍ਰਿਤਸਰ ਦਾ ਇੱਕ ਸਮੱਗਲਰ ਗ੍ਰਿਫਤਾਰ
Admin - 0
ਗੁਰਦਾਸਪੁਰ | ਪੁਲਿਸ ਵੱਲੋਂ ਕਾਬੂ ਕੀਤੇ ਗਏ ਸਮਗਲਰ ਤਿੰਨ ਵਾਰ ਪਹਿਲਾਂ ਵੀ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਲਿਆ ਚੁੱਕੇ ਹਨ। ਇਨ੍ਹਾਂ ਚੋਂ ਤਿੰਨ ਸਮਗਲਰ ਗੁਰਦਾਸਪੁਰ ਤੇ ਇਕ ਅੰਮਿ੍ਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਕਾਬੂ ਕੀਤੇ ਵਿਅਕਤੀਆਂ ਨੇ ਦੱਸਿਆ ਕਿ ਉਹ ਕੋਹਰੇ ਦਾ ਫਾਇਦਾ ਚੁੱਕਦੇ ਹੋਏ ਨਸ਼ੇ ਦੀ ਤਸਕਰੀ ਕਰਦੇ ਸਨ ਤੇ ਹੁਣ ਇਸ ਵਾਰ ਉਨ੍ਹਾਂ ਹਥਿਆਰ ਵੀ ਮੰਗਵਾਏ ਸਨ।...
ਗੁਰਦਾਸਪੁਰ
ਨਵਜੋਤ ਸਿੱਧੂ ਉੱਤੇ ਭੈਣ ਵੱਲੋਂ ਲਾਏ ਇਲਜ਼ਾਮਾਂ ‘ਤੇ ਸੁਖਜਿੰਦਰ ਰੰਧਾਵਾ ਨੇ ਕਿਹਾ- ਸਿੱਧੂ ਚੰਗਾ ਬੰਦਾ, ਲੱਖਾਂ ਰੁਪਏ ਪੱਲਿਓ ਦਾਨ ਕਰਦਾ
Admin - 0
ਡੇਰਾ ਬਾਬਾ ਨਾਨਕ/ਗੁਰਦਾਸਪੁਰ (ਲਵਪ੍ਰੀਤ ਸਿੰਘ ਖੁਸ਼ੀਪੁਰ) | ਡੇਰਾ ਬਾਬਾ ਨਾਨਕ ਵਿਧਾਨਸਭਾ ਸੀਟ ਤੋਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਨੀਵਾਰ ਨੂੰ ਨਾਮਜ਼ਦਗੀ ਦਾਖਲ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਉਹ ਵਿਕਾਸ ਦੇ ਕੰਮਾਂ ਦੇ ਦਮ ਉੱਤੇ ਤੀਜੀ ਵਾਰ ਚੋਣ ਲੜਣਗੇ।
ਨਵਜੋਤ ਸਿੱਧੂ ਉੱਤੇ ਭੈਣ ਵੱਲੋਂ ਲਾਏ ਇਲਜ਼ਾਮਾਂ ਦੇ ਸਵਾਲ ਉੱਤੇ ਰੰਧਾਵਾ ਨੇ ਕਿਹਾ ਕਿ ਚੋਣਾਂ ਦੌਰਾਨ ਹੀ ਅਰੋਪ ਕਿਉਂ...
ਗੁਰਦਾਸਪੁਰ
ਡੇਰਾ ਬਾਬਾ ਨਾਨਕ : ਭਾਰਤ-ਪਾਕ ਬਾਰਡਰ ‘ਤੇ ਹੈਰੋਇਨ ਦਾ ਜਖੀਰਾ ਬਰਾਮਦ, ਬੀਐਸਐਫ ਜਵਾਨਾਂ ਅਤੇ ਨਸ਼ਾ ਤਸਕਰਾਂ ‘ਚ ਮੁੱਠਭੇੜ, ਇੱਕ ਜਵਾਨ ਜ਼ਖਮੀ
Admin - 0
ਗੁਰਦਾਸਪੁਰ/ਡੇਰਾ ਬਾਬਾ ਨਾਨਕ (ਅਰੂਣ ਸਹੋਤਾ) | ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 89 ਬਟਾਲੀਅਨ ਦੀ ਬੀਓਪੀ ਚੰਦੂ ਵਡਾਲਾ ਵਿਖੇ ਅੱਜ ਤੜਕਸਾਰ ਸੰਘਣੀ ਧੁੰਦ ਦੌਰਾਨ ਬੀਐਸਐਫ ਜਵਾਨਾਂ ਅਤੇ ਨਸ਼ਾ ਤਸਕਰਾਂ ਦਰਮਿਆਨ ਮੁੱਠਭੇੜ ਹੋ ਗਈ। ਇਸ ਦੌਰਾਨ ਬੀਐਸਐਫ ਦਾ ਇਕ ਜਵਾਨ ਗੋਲੀ ਲੱਗਣ ਕਾਰਨ ਗੰਭੀਰ ਫੱਟੜ ਹੋ ਗਿਆ।
ਸਰਚ ਅਪ੍ਰੇਸ਼ਨ ਦੌਰਾਨ ਬੀਐਸਐਫ ਜਵਾਨਾਂ ਨੇ 47 ਕਿੱਲੋ ਹੈਰੋਇਨ ਅਤੇ 7 ਪੈਕਟ ਅਫੀਮ,...
ਹੁਸ਼ਿਆਰਪੁਰ
ਪਤੀ ਨਾਲ ਝਗੜੇ ਤੋਂ ਬਾਅਦ ਪਤਨੀ ਰਿਸ਼ਤੇਦਾਰਾਂ ਕੋਲ ਚਲੀ ਗਈ, ਪਤੀ ਨੇ ਸ਼ਰਾਬ ਦੇ ਨਸ਼ੇ ‘ਚ ਆਪਣਾ ਡੇਢ ਸਾਲ ਦਾ ਬੱਚਾ ਕੁੱਟ-ਕੁੱਟ ਮਾਰਿਆ
Admin - 0
ਹੁਸ਼ਿਆਰਪੁਰ (ਅਮਰੀਕ ਕੁਮਾਰ) | ਪਤਨੀ ਨਾਲ ਹੋਏ ਇੱਕ ਘਰੇਲੂ ਝਗੜੇ ਤੋਂ ਬਾਅਦ ਪਤੀ ਨੇ ਆਪਣੇ ਹੀ ਡੇਢ ਸਾਲ ਦੇ ਮਾਸੂਮ ਬੱਚੇ ਨੂੰ ਕੁੱਟ-ਕੁੱਟ ਮਾਰ ਦਿੱਤਾ ਹੈ।
ਐਸਐਚਓ ਦੇਸਰਾਜ ਸਿੰਘ ਨੇ ਦੱਸਿਆ ਕਿ ਮਾਡਲ ਟਾਊਨ ਇਲਾਕੇ ਦੀ ਪਾਰਕ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਸੁਨੀਲ ਆਪਣੀ ਪਤਨੀ ਅੰਜਲੀ ਅਤੇ ਡੇਢ ਸਾਲ ਦੇ ਬੱਚੇ ਸ਼ਿਵਾ ਨਾਲ ਪਾਰਕ 'ਚ ਪਿਛਲੇ ਕੁੱਝ ਦਿਨਾਂ ਤੋਂ ਰਹਿ...
ਅੰਮ੍ਰਿਤਸਰ | ਅਕਾਲੀ ਦਲ ਨੇ ਵੱਡਾ ਸਿਆਸੀ ਧਮਾਕਾ ਕਰਦਿਆਂ ਅੱਜ ਐਲਾਨ ਕੀਤਾ ਹੈ ਕਿ ਲੀਡਰ ਬਿਕਰਮ ਮਜੀਠੀਆ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਖਿਲਾਫ ਚੋਣ ਲੜਣਗੇ।
ਅਕਸਰ ਇੱਕ-ਦੂਜੇ 'ਤੇ ਬਿਆਨਬਾਜ਼ੀ ਕਰਨ ਵਾਲੇ ਦੋਵੇਂ ਲੀਡਰਾਂ ਦਾ ਮੁਕਾਬਲਾ ਪੰਜਾਬ 'ਚ ਸਭ ਤੋਂ ਚਰਚਿਤ ਹੋਣ ਵਾਲਾ ਹੈ। ਡਰਗੱਜ਼ ਕੇਸ 'ਚ ਫਸੇ ਬਿਕਰਮ ਮਜੀਠੀਆ ਪਹਿਲਾ ਮਜੀਠਾ ਸੀਟ ਤੋਂ ਚੋਣ ਲੜਦੇ ਹਨ। ਇਸ ਵਾਰ ਉਹ...
ਜਲੰਧਰ
ਮੁੱਖ ਮੰਤਰੀ ਚੰਨੀ ਨੇ ਜਲੰਧਰ ਦੀਆਂ 134 ਸਖਸ਼ੀਅਤਾਂ ਦਾ ਕੀਤਾ ਸਨਮਾਨ, ਵੇਖੋ, ਕਿਸ-ਕਿਸ ਨੇ ਵਧਾਇਆ ਜਲੰਧਰ ਦਾ ਮਾਨ
Admin - 0
ਜਲੰਧਰ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਣਤੰਤਰ ਦਿਵਸ ਮੌਕੇ ਜਲੰਧਰ 'ਚ ਤਿਰੰਗਾ ਫਹਿਰਾਇਆ। ਇਸ ਮੌਕੇ ਉਨ੍ਹਾਂ ਜਲੰਧਰ ਜ਼ਿਲੇ ਦੀਆਂ 134 ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ। ਇਹ ਉਹ ਸਖਸ਼ੀਅਤਾਂ ਨੇ ਹਨ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਵਿੱਚ ਚੰਗੀ ਕਾਰਗੁਜ਼ਾਰੀ ਵਿਖਾਉਂਦੇ ਹੋਏ ਮੱਲ੍ਹਾਂ ਮਾਰੀਆਂ ਹਨ।
ਵੇਖੋ, ਕਿਸ-ਕਿਸ ਦਾ ਹੋਇਆ ਸਨਮਾਨ
https://youtu.be/ePaJRHPFrHc










































