ਜਲੰਧਰ | ਕੋਰੋਨਾ ਦੇ ਜ਼ਿਲ੍ਹੇ 'ਚ 901 ਨਵੇਂ ਕੇਸ ਆਏ ਹਨ, ਜਦਕਿ 3 ਮਰੀਜਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਚਿੰਤਾ ਵਾਲੀ ਗੱਲ ਇਹ ਹੈ ਕਿ ਸਿਵਲ ਹਸਪਤਾਲ ਦੇ ਕੋਵਿਡ ਆਈਸੀਯੂ 'ਚ 72 ਘੰਟੇ 'ਚ 20 ਮਰੀਜ਼ ਦਾਖਲ ਹੋਏ, ਜਿਨ੍ਹਾਂ ਚੋਂ 2 ਨੇ ਦਮ ਤੋੜ ਦਿੱਤਾ।
ਹੁਣ ਤੱਕ ਜਿਲ੍ਹੇ 'ਚ ਕੁੱਲ 72025 ਕੇਸ ਪਾਜ਼ੀਟਿਵ ਆ ਚੁੱਕੇ ਹਨ, ਜਦਕਿ ਕੋਰੋਨਾ ਦੇ...
ਹੁਸ਼ਿਆਰਪੁਰ
ਗਲੀ ‘ਚ ਬਣਾਏ ਸਪੀਡ ਬ੍ਰੇਕਰ ਕਾਰਨ ਨੌਜਵਾਨ ਦਾ ਐਕਟਿਵਾ ਫਿਸਲਿਆ, ਸਿਰ ‘ਚ ਸੱਟ ਲੱਗਣ ਕਾਰਨ ਮੌਤ; ਰਾਤੋਂ-ਰਾਤ ਪੱਟਿਆ ਸਪੀਡ ਬ੍ਰੇਕਰ
Admin - 0
ਹੁਸ਼ਿਆਰਪੁਰ (ਅਮਰੀਕ ਕੁਮਾਰ) | ਇੱਕ ਦਰਦਨਾਕ ਹਾਦਸੇ 'ਚ ਸਪੀਡ ਬ੍ਰੇਕਰ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ।
ਅਮਰਜੀਤ ਨੇ ਦੱਸਿਆ ਕਿ ਉਸ ਦਾ ਭਤੀਜਾ ਹਿਮਾਂਸ਼ੂ ਬੀਤੀ ਸ਼ਾਮ ਬਾਜ਼ਾਰ ਤੋਂ ਘਰ ਨੂੰ ਆ ਰਿਹਾ ਸੀ । ਪਿਪਲਾਂਵਾਲਾ 'ਚ ਉਸ ਦੇ ਘਰ ਨਜ਼ਦੀਕ ਹੀ ਗਲੀ 'ਚ ਸਪੀਡ ਬ੍ਰੇਕਰ ਬਣਿਆ ਹੈ। ਸਪੀਡ ਬ੍ਰੇਕਰ ਕਾਰਨ ਐਕਟਿਵਾ ਦਾ ਬੈਲੰਸ ਵਿਗੜ ਗਿਆ ਤੇ ਮੁੰਡਾ ਕੰਧ 'ਚ...
ਜਲੰਧਰ (ਨਰਿੰਦਰ ਕੁਮਾਰ) | ਨਕੋਦਰ ਇਲਾਕੇ ਦੇ ਚੂਹੜ ਪਿੰਡ ਵਿੱਚ ਅਕਾਲੀ ਐਮਐਲਏ ਗੁਰਪ੍ਰਤਾਪ ਵਡਾਲਾ ਦੀ ਚੋਣ ਸਭਾ ਦੌਰਾਨ ਬੁੱਧਵਾਰ ਨੂੰ ਗੋਲੀ ਚੱਲ ਗਈ।
ਪਿੰਡ ਵਿੱਚ ਵਡਾਲਾ ਦੇ ਸਮਰਥਨ ਵਿੱਚ ਚੋਣ ਸਭਾ ਕੀਤੀ ਜਾ ਰਹੀ ਸੀ। ਇਸ ਵਿੱਚ ਵਡਾਲਾ ਵੀ ਮੌਜੂਦ ਸਨ। ਪ੍ਰੋਗਰਾਮ ਖਤਮ ਹੁੰਦਿਆਂ ਹੀ ਜਦੋਂ ਵਡਾਲਾ ਉੱਥੋਂ ਜਾਣ ਲੱਗੇ ਤਾਂ ਭੀੜ ਵਿੱਚ ਗੋਲੀ ਚੱਲ ਗਈ। ਇਸ ਨਾਲ ਸੋਢੀ ਬਾਠ...
ਸ਼ਾਹਕੋਟ | ਆਰਥਿਕ ਤੌਰ 'ਤੇ ਤੰਗ ਨੌਜਵਾਨ ਨੇ ਮੰਗਲਵਾਰ ਰਾਤ ਪਿੰਡ ਧਰਮੀਵਾਲ 'ਚ ਖੇਤ ਦੇ ਦਰਖੱਤ ਨਾਲ ਫੰਦਾ ਲਗਾਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੀ ਪਹਿਚਾਣ 29 ਸਾਲਾਂ ਗੁਰਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਧਰਮੀਵਾਲ ਦੇ ਰੂਪ ਤੋਂ ਹੋਈ ਹੈ।
ਮ੍ਰਿਤਕ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਕਰੀਬ ਡੇਢ ਸਾਲ ਪਹਿਲਾ ਹੀ ਉਸਦਾ ਵਿਆਹ ਹੋਇਆ ਸੀ। ਉਸਦੀ ਆਰਥਿਕ ਹਾਲਤ ਖਰਾਬ ਸੀ ਅਤੇ ਕੁਝ...
ਹੈਲਥ ਐਂਡ ਫਿਟਨੈਸ
ਆਈਸੀਯੂ ‘ਚ ਦਾਖਲ 5 ਮਰੀਜਾਂ ਦੀ ਮੌਤ, ਇੱਕ ਨੂੰ ਹੀ ਲੱਗੀ ਸੀ ਵੈਕਸੀਨ, 9 ਡਾਕਟਰਾਂ ਸਣੇ 779 ਨਵੇਂ ਕੇਸ
Admin - 0
ਜਲੰਧਰ | ਕੋਰੋਨਾ ਦੀ ਤੀਜੀ ਲਹਿਰ 'ਚ ਮੌਤਾਂ ਦਾ ਸਿਲਸਿਲਾ ਜਾਰੀ ਹੈ। ਬੁੱਧਵਾਰ ਨੂੰ 5 ਮਰੀਜਾਂ ਦੀ ਜਾਨ ਚਲੀ ਗਈ। ਸਾਰਿਆਂ ਦੀ ਉਮਰ 50 ਸਾਲ ਤੋਂ ਵੱਧ ਸੀ। ਤਿੰਨ ਦਾ ਇਲਾਜ ਪ੍ਰਾਈਵੇਟ ਹਸਪਤਾਲ 'ਚ ਚਲ ਰਿਹਾ ਸੀ। 2 ਦਾ ਇਲਾਜ ਸਿਵਲ ਹਸਪਤਾਲ 'ਚ ਚਲ ਰਿਹਾ ਸੀ। ਸਾਰੇ ਮਰੀਜ਼ ਲੈਵਲ-3 ਦੇ ਆਈਸੀਯੂ 'ਚ ਦਾਖਿਲ ਸੀ ਅਤੇ ਸਾਰਿਆਂ ਨੂੰ ਕੋਰੋਨਾ ਤੋਂ...
ਮਲੋਟ (ਤਰਸੇਮ ਢੁੱਡੀ) | ਅੱਜ ਦੇ ਸਮੇ 'ਚ ਬੁਰੀ ਸੰਗਤ ਵਿਚ ਫਸ ਕੇ ਨੌਜਵਾਨ ਪੀੜ੍ਹੀ ਆਪਣੀਆਂ ਜਿੰਦਗੀਆਂ ਬਰਬਾਦ ਕਰ ਰਹੀ ਹੈ ਇਸ ਦੇ ਚਲਦੇ ਮਲੋਟ ਦੇ ਵਾਰਡ ਨੰਬਰ 8 ਦੇ ਇਕ ਮਜਦੂਰ ਪਰਿਵਾਰ ਦੇ 17 ਸਾਲ ਦੇ ਅਬਸ਼ੇਕ ਕੁਮਾਰ ਦੀ ਨਸ਼ੇ ਦੀ ਓਵਰ ਡੋਜ ਨਾਲ ਮੌਤ ਹੋ ਗਈ ।
ਮ੍ਰਿਤਕ ਲੜਕੇ ਦੇਂ ਪਿਤਾ ਕਮਲੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ...
ਤਰਨਤਾਰਨ
ਪੈਸੇ ਨਾ ਹੋਣ ਕਰਕੇ ਇਲਾਜ ਲਈ ਮੰਜੇ ‘ਤੇ ਤੜਫ ਰਿਹਾ ਬਜ਼ੁਰਗ, ਸਮਾਜ ਸੇਵੀ ਜਥੇਬੰਦੀਆਂ ਨੂੰ ਮਦਦ ਦੀ ਗੁਹਾਰ
Admin - 0
ਤਰਨਤਾਰਨ (ਬਲਜੀਤ ਸਿੰਘ) | ਕਹਿੰਦੇ ਹਨ ਕਿ ਜਦੋਂ ਗ਼ਰੀਬੀ ਦਾ ਕਹਿਰ ਘਰਾਂ 'ਤੇ ਟੁੱਟਦਾ ਹੈ ਤਾਂ ਵੱਡੀਆਂ ਵੱਡੀਆਂ ਕੰਧਾਂ ਹਿੱਲ ਜਾਂਦੀਆਂ ਹਨ। ਇਸੇ ਹੀ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ ਦਾ। ਇਕ ਬਜ਼ੁਰਗ ਰੋਟੀ ਕਮਾਉਣ ਲਈ ਦਿਹਾੜੀ ਕਰਨ ਲਈ ਗਿਆ ਤਾਂ ਰਸਤੇ 'ਚ ਟਰੱਕ ਨੇ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਸੀ ਕਿ ਬਜ਼ੁਰਗ...
ਹੁਸ਼ਿਆਰਪੁਰ (ਅਮਰੀਕ ਕੁਮਾਰ) | ਚੋਣਾਂ ਲਈ ਕੀਤੀ ਗਈ ਪੰਜਾਬ 'ਚ ਪੁਲਿਸ ਦੀ ਸਖਤੀ ਵਿਚਾਲੇ ਵੀ ਚੋਰੀਆਂ ਲਗਾਤਾਰ ਹੋ ਰਹੀਆਂ ਹਨ।ਹੁਸ਼ਿਆਰਪੁਰ ਸ਼ਹਿਰ ਦੇ ਮੁਹੱਲਾ ਬਹਾਦਰਪੁਰ 'ਚ ਇੱਕ ਘਰ ਤੋਂ ਚੋਰਾਂ ਨੇ ਨਕਦੀ ਅਤੇ ਸੋਨਾ ਚੋਰੀ ਕਰ ਲਿਆ। ਇਸੇ ਘਰ 'ਚ 15 ਦਿਨ ਬਾਅਦ ਕੁੜੀ ਦਾ ਵਿਆਹ ਹੈ।
ਕੇਵਲ ਸਿੰਘ ਨੇ ਦੱਸਿਆ ਕਿ ਉਹ ਦਿਨ ਵੇਲੇ ਕਰੀਬ ਸਾਢੇ ਬਾਰਾਂ ਵਜੇ ਪਰਿਵਾਰ ਸਮੇਤ...
ਸਪੈਸ਼ਲ ਇੰਟਰਿਵਊ
ਫਿਲਮਾਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਹਿੱਟ ਹੋਏ Patila Ji, ਸੁਣੋ ਸੰਦੀਪ ਤੋਂ ਪਤੀਲਾ ਤੱਕ ਦੀ ਕਹਾਣੀ
Admin - 0
ਜਲੰਧਰ | ਗਿੱਪੀ ਗਰੇਵਾਲ ਦੀ ਫਿਲਮ ਕੈਰੀ ਆਨ ਜੱਟਾ ਦਾ ਮੋਟਾ ਨੌਕਰ ਤੁਹਾਨੂੰ ਯਾਦ ਹੀ ਹੋਵੇਗਾ। ਫਿਲਮ ਚ ਜਦੋਂ ਕੋਈ ਉਸ ਨੌਕਰ ਨੂੰ ਕੋਈ ਕੁਝ ਕਹਿੰਦਾ ਸੀ ਤਾਂ ਉਹ ਜਵਾਬ ਦਿੰਦਾ ਸੀ ਕਿ ਮੈਂ ਰੋ ਪੈਣਾ। ਉਸ ਆਰਟਿਸਟ ਦਾ ਨਾਂ ਸੰਦੀਪ ਪਤੀਲਾ ਹੈ।
ਅੱਜ ਕੱਲ੍ਹ ਸੰਦੀਪ ਪਤੀਲਾ ਜੀ ਦੇ ਨਾਂ ਤੋਂ ਸੋਸ਼ਲ ਮੀਡੀਆ 'ਤੇ ਹਿੱਟ ਹਨ। ਵੇਖੋ ਉਨ੍ਹਾਂ ਦੀ...
ਲੁਧਿਆਣਾ | ਨਜਾਇਜ਼ ਮਾਈਨਿੰਗ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮੰਗਲਵਾਰ ਸਵੇਰੇ-ਸਵੇਰੇ 10 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੇ ਘਰ ਵੀ ਛਾਪੇਮਾਰੀ ਹੋਈ ਹੈ।
ਮੋਹਾਲੀ, ਲੁਧਿਆਣਾ ਅਤੇ ਹਰਿਆਣਾ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨਜਾਇਜ ਮਾਈਨਿੰਗ ਦੇ ਤਹਿਤ ਇਹ ਕਾਰਵਾਈ...










































