Home Blog Page 1370
ਚੰਡੀਗੜ੍ਹ | ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਪ੍ਰੋਜੈਕਟਾਂ, ਬਾਇਓਮਾਸ ਪਾਵਰ ਪ੍ਰੋਜੈਕਟਾਂ, ਬਾਇਓ-ਈਥਾਨੌਲ ਪ੍ਰੋਜੈਕਟ ਡਿਵੈਲਪਰਾਂ ਅਤੇ ਆਪਣੇ ਉਦਯੋਗਾਂ ਵਿਚ ਝੋਨੇ ਦੀ ਪਰਾਲੀ ਦੀ ਵਰਤੋਂ ਕਰਨ ਵਾਲੇ ਉਦਯੋਗਪਤੀਆਂ ਨਾਲ ਇਕ ਅਹਿਮ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਉਦਯੋਗਾਂ ਵਿਚ ਝੋਨੇ ਦੀ ਪਰਾਲੀ ਦਾ ਨਿਪਟਾਰਾ ਕਰਨ ਵਾਲੇ ਡਿਵੈਲਪਰ/ਉਦਯੋਗਪਤੀ ਪ੍ਰਦੂਸ਼ਣ ਨੂੰ ਘਟਾਉਣ ਵਿਚ ਅਹਿਮ ਭੂਮਿਕਾ...
ਚੰਡੀਗੜ੍ਹ | ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਇਸੇ ਤਹਿਤ ਕੰਮ ਕਰਦਿਆਂ ਸਮਾਜਿਕ ਸੁਰੱਖਿਆ ਵਿਭਾਗ ਨੇ ਮਾਤਾ ਤ੍ਰਿਪਤਾ ਮਹਿਲਾ ਯੋਜਨਾ ਤਹਿਤ 1,45,023 ਲਾਭਪਾਤਰੀਆਂ ਦਾ ਡਾਟਾ ਐਮ-ਸੇਵਾ ਐਪ 'ਤੇ ਅਪਲੋਡ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ...
ਹਰਿਆਣਾ | ਦਿਨ-ਦਿਹਾੜੇ ਰੋਹਤਕ 'ਚ ਵਿਦਿਆਰਥਣ ਅਗਵਾ ਕਰ ਲਈ ਗਈ। ਕਾਲਜ ਦੇ ਗੇਟ ਤੋਂ ਰਿਵਾਲਵਰ ਦਿਖਾ ਕੇ ਜਾਟ ਨੌਜਵਾਨ ਕਾਰ 'ਚ ਬਿਠਾ ਕੇ ਲੈ ਗਏ। ਪੁਲਿਸ ਛਾਪੇਮਾਰੀ ਵਿਚ ਲੱਗੀ ਹੋਈ ਹੈ। ਕਾਰ ਵਿਚ ਸਵਾਰ ਨੌਜਵਾਨ ਵਿਦਿਆਰਥਣ ਨੂੰ ਨਾਲ ਲੈ ਗਏ। ਅਜੇ ਤੱਕ ਅਗਵਾਕਾਰਾਂ ਦਾ ਕੋਈ ਸੁਰਾਗ ਨਹੀਂ ਲੱਗਾ।ਉਦੋਂ ਇਕ ਕਾਰ ਤੋਂ ਤਿੰਨ ਨੌਜਵਾਨ ਹੇਠਾਂ ਉਤਰੇ। ਨੌਜਵਾਨਾਂ ਵਿਚੋਂ ਇਕ...
ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਵਿਦੇਸ਼ 'ਚੋਂ ਚਲਾਏ ਜਾ ਰਹੇ ਅੱਤਵਾਦੀ ਮਡਿਊਲ ਦਾ ਪਰਦਾਫਾਸ਼ ਕਰਦਿਆਂ ਤਰਨਤਾਰਨ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦੇ ਮਾਮਲੇ ਨੂੰ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਦੋ ਨਾਬਾਲਿਗਾਂ, ਜਿਨ੍ਹਾਂ ਨੇ ਤਰਨਤਾਰਨ ਦੇ...
ਅਯੁੱਧਿਆ | ਯੂਪੀ ਦੇ ਅਯੁੱਧਿਆ 'ਚ ਚਾਰ ਮਹਿਲਾ ਪੁਲਿਸ ਕਾਂਸਟੇਬਲਾਂ ਦਾ ਡਾਂਸ ਵੀਡੀਓ ਵਾਇਰਲ ਹੋ ਰਿਹਾ ਹੈ। ਰਾਮ ਜਨਮ ਭੂਮੀ ਵਾਲੀ ਥਾਂ 'ਤੇ ਸੁਰੱਖਿਆ ਲਈ ਤਾਇਨਾਤ ਚਾਰ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਭੋਜਪੁਰੀ ਗੀਤ 'ਪਤਲੀ ਕਮਾਰੀਆ ਤੋਰੀ' 'ਤੇ ਰੀਲ ਕੀਤੀ। ਇਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋਇਆ ਅਤੇ ਇਨ੍ਹਾਂ ਚਾਰੋਂ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਜਿਨ੍ਹਾਂ ਮਹਿਲਾ...
ਲੁਧਿਆਣਾ | ਜਮਾਲਪੁਰ ਇਲਾਕੇ ਵਿਚ ਸਵੇਰੇ ਖੇਤਾਂ ਵਿਚੋਂ ਵਿਦਿਆਰਥਣ ਦੀ ਲਾਵਾਰਿਸ ਹਾਲਤ ਵਿਚ ਲਾਸ਼ ਬਰਾਮਦ ਹੋਈ। ਰਾਹਗੀਰਾਂ ਨੇ ਲਾਸ਼ ਵੇਖ ਕੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਲਾਸ਼ ਦੀ ਸ਼ਨਾਖਤ ਮਗਰੋਂ ਪਤਾ ਲੱਗਾ ਕਿ ਮ੍ਰਿਤਕ ਵਿਦਿਆਰਥਣ ਪੇਪਰ ਦੇਣ ਲਈ ਘਰੋਂ ਗਈ ਸੀ ਅਤੇ ਕੱਲ ਤੋਂ ਹੀ ਲਾਪਤਾ ਸੀ। 11ਵੀਂ ਦੀ ਵਿਦਿਆਰਥਣ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਦੁਪਹਿਰ ਤਕ ਘਰ...
ਦਿੱਲੀ | ਇਥੋਂ ਦੇ ਮੰਗੋਲਪੁਰੀ ਇਲਾਕੇ ਵਿਚ ਕਤਲ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇਕ ਭਰਾ ਨੇ ਆਪਣੇ ਦੂਜੇ ਭਰਾ ਦਾ ਘਰ ਅੰਦਰ ਹੀ ਕਤਲ ਕਰ ਦਿੱਤਾ। ਪਿਤਾ ਨਾਲ ਮਿਲ ਕੇ ਲਾਸ਼ ਨੂੰ ਬੋਰੀ ਵਿਚ ਪਾ ਕੇ ਸੁੱਟ ਦਿੱਤਾ। ਵਾਰਦਾਤ ਤੋਂ ਬਾਅਦ ਖੁਦ ਥਾਣੇ ਪਹੁੰਚ ਕੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ। ਪੁਲਿਸ ਮੁਤਾਬਕ 13-14 ਦਸੰਬਰ ਦੀ ਰਾਤ ਨੂੰ ਲਲਿਤ...
ਲੁਧਿਆਣਾ | ਅੱਜ ਇਕ ਵਿਅਕਤੀ ਨੇ ਬਹੁਤ ਵੱਡਾ ਡਰਾਮਾ ਕੀਤਾ। ਇਹ ਮਹਿੰਦਰਾ ਪਿਕਅਪ ‘ਤੇ ਓਵਰ ਵਜ਼ਨ ਦਾ ਟਾਇਰ ਲੱਦ ਕੇ ਜਗਰਾਓਂ ਪੁਲ ਤੋਂ ਲੰਘ ਰਿਹਾ ਸੀ। ਟਰੈਫਿਕ ਪੁਲਿਸ ਨੇ ਰੋਕ ਕੇ ਉਸ ਕੋਲੋਂ ਕਾਗਜ਼ਾਤ ਮੰਗੇ ਤਾਂ ਵਿਅਕਤੀ ਸੜਕ ਵਿਚਕਾਰ ਲੇਟ ਗਿਆ। ਜੇਕਰ ਵਾਹਨ ਪਲਟ ਜਾਂਦਾ ਹੈ ਜਾਂ ਰੱਸੀ ਟੁੱਟ ਜਾਂਦੀ ਹੈ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਇਹ...
ਲੁਧਿਆਣਾ | ਇਕ ਹੋਰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਕੱਪੜਾ ਕਾਰੋਬਾਰੀ ਨੇ ਲੜਕੀ ਨਾਲ ਕਾਰ ਵਿਚ ਬਿਠਾ ਕੇ ਜਬਰ-ਜ਼ਨਾਹ ਕੀਤਾ। ਆਰੋਪੀ ਪਹਿਲਾਂ ਵੀ ਵਿਆਹ ਦੇ ਬਹਾਨੇ ਲੜਕੀ ਨਾਲ ਕਈ ਵਾਰ ਸਰੀਰਕ ਸਬੰਧ ਬਣਾ ਚੁੱਕਾ ਸੀ। ਲੜਕੀ ਨੇ ਮੁਲਜ਼ਮ ਖ਼ਿਲਾਫ਼ ਅਦਾਲਤ ਵਿਚ ਕੇਸ ਦਰਜ ਕਰਵਾਇਆ ਹੈ। ਮੁਲਜ਼ਮ ਫਿਰ ਤੋਂ ਲੜਕੀ ਦੇ ਸੰਪਰਕ ਵਿਚ ਆਇਆ ਅਤੇ ਉਸ...
ਨਵੀਂ ਦਿੱਲੀ | ਦੇਸ਼ ਦੇ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਦੀ 13ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ। ਅਕਤੂਬਰ ਵਿਚ ਬਾਰ੍ਹਵੀਂ ਕਿਸ਼ਤ ਜਾਰੀ ਹੋਈ ਸੀ। ਹਾਲਾਂਕਿ ਅਜੇ ਤੱਕ ਇਸ ਬਾਰੇ ਰਸਮੀ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਕਿ ਇਹ ਕਿਸ਼ਤ ਕਿਸਾਨਾਂ ਨੂੰ ਕਦੋਂ ਦਿੱਤੀ ਜਾਵੇਗੀ ਪਰ ਉਮੀਦ ਹੈ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੀ 13ਵੀਂ ਕਿਸ਼ਤ ਦਸੰਬਰ ਦੇ ਆਖਰੀ ਹਫ਼ਤੇ ਜਾਂ...
- Advertisement -

MOST POPULAR