Home Blog Page 1366
ਹਰਿਆਣਾ | ਇਥੋਂ ਦੇ ਸੋਨੀਪਤ ਦਾ ਨਿੱਜੀ ਹਸਪਤਾਲ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਹਸਪਤਾਲ ‘ਚ ਇਲਾਜ ਦੌਰਾਨ ਮੌਤ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਅਤੇ ਡਾਕਟਰ ‘ਤੇ ਗੰਭੀਰ ਦੋਸ਼ ਲਗਾਏ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮਰੀਜ਼ ਦੀ ਮੌਤ ਹੋ ਜਾਨ ਤੋਂ ਬਾਅਦ ਵੀ ਡਾਕਟਰਾਂ ਨੇ ਜਾਣਬੁੱਝ ਕੇ ਲਾਸ਼ ਨੂੰ ਇਲਾਜ ਲਈ ਰੱਖਿਆ ਅਤੇ...
ਰਾਜਸਥਾਨ | ਬੀਤੇ 4-5 ਸਾਲ ਤੋਂ ਵਿਆਹ ਬਦਲਾਅ ਦੇ ਦੌਰ ਵਿਚੋਂ ਲੰਘ ਰਹੇ ਹਨ। ਇਕ ਪਾਸੇ ਜਿਥੇ ਵਿਆਹ ਦੇ ਆਯੋਜਨਾਂ ਵਿਚ ਵੱਧ ਤੋਂ ਵੱਧ ਪੈਸੇ ਲਗਾ ਕੇ ਕਈ ਘਰ ਕਰਜ਼ਾਈ ਹੋ ਰਹੇ ਹਨ, ਉਥੇ ਨਵੇਂ-ਨਵੇਂ ਰੀਤੀ-ਰਿਵਾਜਾਂ ਦੀ ਸ਼ੁਰੂਆਤ ਹੋ ਰਹੀ ਹੈ। ਇਨ੍ਹਾਂ ਰੀਤੀ-ਰਿਵਾਜਾਂ ਵਿਚ ਹੁਣ ਨਵੀਆਂ ਮਿਸਾਲਾਂ ਕਾਇਮ ਹੋ ਰਹੀਆਂ ਹਨ ਤੇ ਕੁੜੀ ਦੇ ਪਰਿਵਾਰ ਤੋਂ ਦਾਜ ਤੇ ਨਕਦੀ...
ਨਵੀਂ ਦਿੱਲੀ | ਬਨਾਰਸ ਹਿੰਦੂ ਯੂਨੀਵਰਸਿਟੀ (BHU) ਦੀ ਇੱਕ ਖੋਜ ਵਿੱਚ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ। ਵਿਗਿਆਨੀਆਂ ਅਨੁਸਾਰ 25 ਹਜ਼ਾਰ ਸਾਲ ਪਹਿਲਾਂ ਦੁਨੀਆ ਦੀ ਅੱਧੀ ਆਬਾਦੀ ਭਾਰਤ ਵਿੱਚ ਰਹਿੰਦੀ ਸੀ। ਹਾਲ ਹੀ ਵਿੱਚ, ਕਾਸ਼ੀ ਤਮਿਲ ਸੰਗਮ ਦੇ ਵਿਦਿਅਕ ਪ੍ਰੋਗਰਾਮ ਦੇ 27ਵੇਂ ਦਿਨ, ਬੀਐਚਯੂ ਦੇ ਜੈਨੇਟਿਕਸਿਸਟ ਗਿਆਨੇਸ਼ਵਰ ਚੌਬੇ ਨੇ ਇਸ ਖੋਜ ਬਾਰੇ ਜਾਣਕਾਰੀ ਦਿੱਤੀ। ਅਫਰੀਕਾ ਵਿੱਚ ਜਨਮਿਆ, ਭਾਰਤ ਵਿੱਚ...
ਸ੍ਰੀ ਮੁਕਤਸਰ ਸਾਹਿਬ | ਪੁਲਿਸ ਵੱਲੋਂ ਕੋਟਭਾਈ ਦੇ ਨੌਜਵਾਨ ਨੂੰ ਅਗਵਾ ਕਰਕੇ ਕਤਲ ਦੇ ਮਾਮਲੇ ਵਿਚ ਮੁੱਖ ਦੋਸ਼ੀ ਨਵਜੋਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਲਕਾਨਾ ਨੂੰ ਲਖਨਊ ਏਅਰਪੋਰਟ 'ਤੇ ਡੀਟੇਨ ਕਰਵਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ 25 ਨਵੰਬਰ ਨੂੰ ਪਿੰਡ ਕੋਟਭਾਈ ਤੋਂ ਇਕ ਲੜਕੇ ਹਰਮਨ ਸਿੰਘ ਪੁੱਤਰ ਸੁਖਦੇਵ ਸਿੰਘ ਉਮਰ ਲਗਭਗ 20 ਸਾਲ ਨੂੰ ਅਣਪਛਾਤੇ...
ਲੁਧਿਆਣਾ | ਬੀਤੀ ਰਾਤ ਇੱਕ ਔਰਤ ਨੂੰ ਉਸ ਦੇ ਸਹੁਰੇ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾ ਕੇ ਫਰਾਰ ਹੋ ਗਈ। ਔਰਤ ਦੀ ਸਵੇਰੇ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਮਾਪਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਨੂੰ ਸਹੁਰਿਆਂ ਨੇ ਪਹਿਲਾਂ ਕੁੱਟਿਆ ਅਤੇ ਫਿਰ ਫਾਹਾ ਲਗਾ ਦਿੱਤਾ।ਘਟਨਾ ਮਾਡਲ ਤਾਏਪਨ ਥਾਣਾ ਖੇਤਰ ਦੇ ਢੱਕਾ ਕਾਲੋਨੀ ਦੀ ਹੈ। ਮ੍ਰਿਤਕ ਔਰਤ...
ਝਾਰਖੰਡ | ਇਥੇ ਦਿੱਲੀ ਦੀ ਸ਼ਰਧਾ ਤੋਂ ਵੀ ਵੱਧ ਵਹਿਸ਼ੀਆਨਾ ਕਤਲ ਹੋਇਆ ਹੈ। ਆਫਤਾਬ ਨੇ ਸ਼ਰਧਾ ਦੇ 35 ਟੁਕੜੇ ਕਰ ਦਿੱਤੇ ਪਰ ਸਾਹਬਗੰਜ 'ਚ 25 ਸਾਲਾ ਦਿਲਦਾਰ ਅੰਸਾਰੀ ਨੇ ਪਤਨੀ ਰਿਬਿਕਾ ਪਹਾੜੀ ਦੇ 50 ਤੋਂ ਵੱਧ ਟੁਕੜੇ ਕਰ ਦਿੱਤੇ। ਕਤਲ ਤੋਂ ਬਾਅਦ ਬਿਜਲੀ ਦੇ ਕਟਰ ਨਾਲ ਉਸ ਦੀ ਲਾਸ਼ ਦੇ ਟੁੱਕੜੇ ਕਰ ਦਿੱਤੇ ਗਏ। ਕੁਝ ਟੁੱਕੜੇ ਘਰ ਵਿੱਚ ਲੁਕਾਏ ਗਏ...
ਨਵੀਂ ਦਿੱਲੀ| ਕੇਂਦਰ ਸਰਕਾਰ ਵੱਲੋਂ ਗਰੀਬਾਂ ਲਈ ਕਈ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਸਕੀਮਾਂ ਵਿਚ ਸਰਕਾਰ ਵੱਲੋਂ ਲੋਕਾਂ ਨੂੰ ਮੁਫਤ ਰਾਸ਼ਨ ਤੇ ਕਿਸਾਨਾਂ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਕਿਸਾਨਾਂ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਮਜ਼ਦੂਰਾਂ ਲਈ ਇਕ ਸਕੀਮ ਚਲਾਈ ਜਾ ਰਹੀ ਹੈ। ਇਸ ਵਿਚ ਲੋਕਾਂ...
ਹਰਿਆਣਾ |ਕਰਨਾਲ ਨੈਸ਼ਨਲ ਹਾਈਵੇ ‘ਤੇ ਧੁੰਦ ਕਾਰਨ 3 ਥਾਵਾਂ ‘ਤੇ ਸੜਕ ਹਾਦਸੇ 'ਚ 12 ਵਿਅਕਤੀ ਜ਼ਖਮੀ ਹੋ ਗਏ। 30 ਗੱਡੀਆਂ ਆਪਸ ਵਿਚ ਟਕਰਾਅ ਗਈਆਂ, ਜਿਸ ਵਿਚ 12 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਇਕ ਹਾਦਸਾ ਕੁਟੇਲ ਓਵਰਬ੍ਰਿਜ ਨੇੜੇ ਵਾਪਰਿਆ, ਜਿਸ ਵਿਚ 15 ਤੋਂ 16...
ਲੁਧਿਆਣਾ | ਬੀਤੀ ਰਾਤ ਇੱਕ ਔਰਤ ਨੂੰ ਉਸ ਦੇ ਸਹੁਰੇ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾ ਕੇ ਫਰਾਰ ਹੋ ਗਈ। ਔਰਤ ਦੀ ਸਵੇਰੇ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਮਾਪਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਨੂੰ ਸਹੁਰਿਆਂ ਨੇ ਪਹਿਲਾਂ ਕੁੱਟਿਆ ਅਤੇ ਫਿਰ ਫਾਹਾ ਲਗਾ ਦਿੱਤਾ।ਘਟਨਾ ਮਾਡਲ ਤਾਏਪਨ ਥਾਣਾ ਖੇਤਰ ਦੇ ਢੱਕਾ ਕਾਲੋਨੀ ਦੀ ਹੈ। ਮ੍ਰਿਤਕ ਔਰਤ...
ਚੰਡੀਗੜ੍ਹ| ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਰੇਲਵੇ ਪੁਲਿਸ ਨੇ ਕਿਸਾਨ ਅੰਦੋਲਨ ਦੌਰਾਨ ਦਰਜ ਕੀਤੇ 86 ਕੇਸ ਵਾਪਸ ਲੈ ਲਏ ਹਨ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਇਕ ਲਿਖਿਤ ਉਤਰ 'ਚ ਇਹ ਜਾਣਕਾਰੀ ਦਿੱਤੀ। ਗ੍ਰਹਿ ਮੰਤਰਾਲੇ ਨੇ ਕਿਸਾਨਾਂ 'ਤੇ ਦਰਜ ਮਾਮਲੇ ਵਾਪਸ ਲੈਣ 'ਤੇ ਸਹਿਮਤੀ ਜਤਾਈ ਹੈ। ਰੇਲਵੇ ਦੇ ਕੰਮ 'ਚ ਰੁਕਾਵਟ ਪਾਉਣ...
- Advertisement -

MOST POPULAR