ਐਸਏਐਸ ਨਗਰ/ਮੋਹਾਲੀ
ਸਾਵਧਾਨ ! OLX ‘ਤੇ ਵੀ ਹੋ ਰਿਹਾ ਫਰਾਡ, ਡਿਗਰੀ ਕਰਵਾਉਣ ਦੇ ਨਾਂ ‘ਤੇ ਨੌਜਵਾਨ ਤੋਂ ਠੱਗੇ 2.90 ਲੱਖ, ਅਦਾਕਾਰ ਸਣੇ 4 ਵਿਰੁੱਧ ਪਰਚੇ ਦੇ ਹੁਕਮ
Admin - 0
ਚੰਡੀਗੜ੍ਹ | ਐਨੀਮੇਸ਼ਨ-ਮਲਟੀਮੀਡੀਆ ਕੋਰਸ ਕਰਵਾਉਣ ਦੇ ਨਾਂ ’ਤੇ ਪਟਿਆਲਾ ਦੇ ਸ਼ਿਵਮ ਮਲਹੋਤਰਾ ਨਾਲ 2.90 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜ਼ਿਲ੍ਹਾ ਅਦਾਲਤ ਨੇ ਸੈਕਟਰ-34 ਥਾਣਾ ਪੁਲਿਸ ਨੂੰ ਪੰਜਾਬੀ ਅਦਾਕਾਰ ਕੁਲਜਿੰਦਰ ਸਿੰਘ ਸਿੱਧੂ, ਉਨ੍ਹਾਂ ਦੀ ਪਤਨੀ ਨਿਧੀ ਸਿੱਧੂ ਅਤੇ 2 ਹੋਰਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।ਸ਼ਿਵਮ ਨੇ ਇਨ੍ਹਾਂ ਖ਼ਿਲਾਫ਼ ਪੁਲਿਸ...
ਹੈਲਥ ਡੈਸਕ | ਇਸ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਰੋਜ਼ਾਨਾ ਛੋਟੇ-ਛੋਟੇ ਤਣਾਅ ਨੂੰ ਲੈਣਾ ਚੰਗਾ ਹੈ। ਇਸ ਨਾਲ ਮਨ ਜਵਾਨ ਰਹਿੰਦਾ ਹੈ ਅਤੇ ਬੁਢਾਪੇ ਨੂੰ ਬਿਹਤਰ ਤਰੀਕੇ ਨਾਲ ਲੰਘਣ ਵਿਚ ਮਦਦ ਮਿਲਦੀ ਹੈ। ਇਹ ਗੱਲ ਇੱਕ ਤਾਜ਼ਾ ਖੋਜ ਵਿੱਚ ਸਾਹਮਣੇ ਆਈ ਹੈ।
ਇਸ ਤੋਂ ਪਹਿਲਾਂ 1990 ਦੇ ਦਹਾਕੇ ਵਿਚ ਇਸ ਤਰ੍ਹਾਂ ਦੇ ਤਣਾਅ ਨੂੰ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਸੀ ਪਰ...
ਕੇਰਲ | ਹਾਈ ਕੋਰਟ ਨੇ ਦਿੱਲੀ ਦੇ 2 ਬੱਚਿਆਂ ਨੂੰ ਰਿਹਾਅ ਕਰਨ ਦੇ ਆਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਦੇ ਨਾਲ ਸੜਕਾਂ 'ਤੇ ਸਾਮਾਨ ਵੇਚਣ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ। ਕੇਰਲ ਹਾਈ ਕੋਰਟ ਨੇ ਕਿਹਾ ਕਿ ਜੇਕਰ ਬੱਚੇ ਸਾਮਾਨ ਵੇਚਣ ਵਿੱਚ ਆਪਣੇ ਮਾਪਿਆਂ ਦੀ ਮਦਦ ਕਰਦੇ ਹਨ ਤਾਂ ਇਸ ਨੂੰ ਬਾਲ ਮਜ਼ਦੂਰੀ ਨਹੀਂ ਮੰਨਿਆ ਜਾ...
ਹੁਸ਼ਿਆਰਪੁਰ | ਇਥੋਂ ਦੇ ਪਿੰਡ ਪੁਰਹਿਰਾ ਵਿਖੇ ਇੱਕ ਨੌਜਵਾਨ ਵੱਲੋਂ ਇਕ 28 ਸਾਲਾ ਲੜਕੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਨੌਜਵਾਨ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਸੀ ਜਿਸਦੀ ਮੌਤ ਹੋ ਚੁੱਕੀ ਹੈ। ਬੀਤੇ ਦਿਨ ਪਿੰਡ ਪੁਰਹਿਰਾ ਵਿੱਖੇ ਇੱਕ ਨੌਜਵਾਨ ਵੱਲੋਂ ਇੱਕ 28 ਸਾਲਾਂ ਲੜਕੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ...
ਅੰਮ੍ਰਿਤਸਰ | ਰੂਟ ਵਿੱਚ ਸਭ ਤੋਂ ਸੰਵੇਦਨਸ਼ੀਲ ਸਥਿਤੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਸ਼ਾਮ ਪੰਜਾਬ ਵਿੱਚ ਦਾਖ਼ਲ ਹੋਵੇਗੀ। ਇਸ ਤੋਂ ਪਹਿਲਾਂ ਯਾਤਰਾ ਦੇ ਨਿਸ਼ਚਿਤ ਪ੍ਰੋਗਰਾਮ 'ਚ ਬਦਲਾਅ ਕੀਤਾ ਗਿਆ ਹੈ। ਰਾਹੁਲ ਗਾਂਧੀ ਹਰਿਆਣਾ ਦੇ ਅੰਬਾਲਾ 'ਚ ਯਾਤਰਾ ਦੇ ਮੱਧ ਤੋਂ ਅੰਮ੍ਰਿਤਸਰ ਪਹੁੰਚਣਗੇ। ਇੱਥੇ ਉਹ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣਗੇ। ਉਹ ਦੁਪਹਿਰ 12 ਵਜੇ ਹੈਲੀਕਾਪਟਰ ਰਾਹੀਂ ਦਰਬਾਰ ਸਾਹਿਬ...
ਅੰਮ੍ਰਿਤਸਰ
ਭਾਰਤ ਜੋੜੋ ਯਾਤਰਾ ਅੱਜ ਦਾਖਲ ਹੋਵੇਗੀ ਪੰਜਾਬ : ਰਾਹੁਲ ਗਾਂਧੀ 12 ਵਜੇ ਸ੍ਰੀ ਦਰਬਾਰ ਸਾਹਿਬ ਟੇਕਣਗੇ ਮੱਥਾ
Admin - 0
ਅੰਮ੍ਰਿਤਸਰ | ਰੂਟ ਵਿੱਚ ਸਭ ਤੋਂ ਸੰਵੇਦਨਸ਼ੀਲ ਸਥਿਤੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਸ਼ਾਮ ਪੰਜਾਬ ਵਿੱਚ ਦਾਖ਼ਲ ਹੋਵੇਗੀ। ਇਸ ਤੋਂ ਪਹਿਲਾਂ ਯਾਤਰਾ ਦੇ ਨਿਸ਼ਚਿਤ ਪ੍ਰੋਗਰਾਮ 'ਚ ਬਦਲਾਅ ਕੀਤਾ ਗਿਆ ਹੈ। ਰਾਹੁਲ ਗਾਂਧੀ ਹਰਿਆਣਾ ਦੇ ਅੰਬਾਲਾ 'ਚ ਯਾਤਰਾ ਦੇ ਮੱਧ ਤੋਂ ਅੰਮ੍ਰਿਤਸਰ ਪਹੁੰਚਣਗੇ। ਇੱਥੇ ਉਹ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣਗੇ।
ਉਹ ਦੁਪਹਿਰ 12 ਵਜੇ ਹੈਲੀਕਾਪਟਰ ਰਾਹੀਂ ਦਰਬਾਰ ਸਾਹਿਬ...
ਕ੍ਰਾਇਮ ਅਤੇ ਨਸ਼ਾ
ਫਿਰੋਜ਼ਪੁਰ : ਘਰੇਲੂ ਕਲੇਸ਼ ਕਾਰਨ ਲੈਫਟੀਨੈਂਟ ਕਰਨਲ ਨੇ ਪਤਨੀ ਦਾ ਕਤਲ ਕਰ ਕੇ ਖੁਦ ਨੂੰ ਮਾਰੀ ਗੋਲੀ
Admin - 0
ਫਿਰੋਜ਼ਪੁਰ | ਲੈਫਟੀਨੈਂਟ ਕਰਨਲ ਨਿਸ਼ਾਂਤ ਪਰਮਾਰ ਨੇ ਆਪਣੀ ਪਤਨੀ ਡਿੰਪਲ ਦਾ ਕਤਲ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਥਾਣਾ ਛਾਉਣੀ ਦੀ ਪੁਲਿਸ ਨੇ ਦੱਸਿਆ ਕਿ ਦੋਵਾਂ 'ਚ ਗ੍ਰਹਿਸਥੀ ਕਲੇਸ਼ ਚੱਲ ਰਿਹਾ ਸੀ, ਜਿਸ ਕਾਰਨ ਲੈਫਟੀਨੈਂਟ ਕਰਨਲ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਘਟਨਾ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ...
ਰਾਜਸਥਾਨ | ਚੁਰੂ ਜ਼ਿਲ੍ਹੇ ਵਿਚ ਠੰਡ ਤੋਂ ਬਚਣ ਲਈ ਇਕ ਪਰਿਵਾਰ ਰਾਤ ਨੂੰ ਅੰਗੀਠੀ ਬਾਲ ਕੇ ਸੁੱਤਾ ਸੀ ਪਰ ਅੰਗੀਠੀ ਦੇ ਧੂੰਏਂ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਜਦੋਂ ਸਵੇਰੇ ਪਰਿਵਾਰਕ ਮੈਂਬਰ ਨਾ ਉਠੇ ਤਾਂ ਇਸ ਹਾਦਸੇ ਦਾ ਪਤਾ ਲੱਗਾ। ਮਾਮਲਾ ਚੁਰੂ ਦੇ ਰਤਨਗੜ੍ਹ ਥਾਣਾ ਖੇਤਰ ਨਾਲ ਸਬੰਧਤ ਹੈ।
ਰਤਨਗੜ੍ਹ ਥਾਣਾ ਮੁਖੀ ਸੁਭਾਸ਼ ਬਿਜਾਰਨੀਆ...
ਹੈਲਥ ਐਂਡ ਫਿਟਨੈਸ
8 ਘੰਟੇ ਬੈਠੇ ਰਹਿਣ ਨਾਲ ਯਾਦਦਾਸ਼ਤ ਹੁੰਦੀ ਹੈ ਕਮਜ਼ੋਰ, ਦਿਲ ਦੀਆਂ ਬਿਮਾਰੀਆਂ ‘ਚ ਵੀ ਹੋ ਸਕਦੈ ਵਾਧਾ : ਖੋਜ
Admin - 0
ਹੈਲਥ ਡੈਸਕ | ਦਫ਼ਤਰ 'ਚ ਲੰਮਾ ਸਮਾਂ ਬੈਠਣਾ ਅੱਜਕਲ ਆਮ ਹੋ ਗਿਆ ਹੈ। ਭਾਵੇਂ ਦਫ਼ਤਰ ਵਿੱਚ ਹੋਵੇ ਜਾਂ ਰਿਮੋਰਟ ਵਰਕਿੰਗ ਵਾਲੇ ਦਿਨ ਵਿੱਚ 8 ਘੰਟੇ ਤੱਕ ਕੰਮ 'ਤੇ ਬੈਠੇ ਰਹਿੰਦੇ ਹਨ। ਲੰਬੇ ਸਮੇਂ ਤੱਕ ਬੈਠਣ ਦਾ ਅਸਰ ਹੁਣ ਲੋਕਾਂ ਦੇ ਮਨਾਂ 'ਤੇ ਪੈ ਰਿਹਾ ਹੈ। ਇਸ ਨਾਲ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਕਈ ਵਾਰ ਤੁਸੀਂ ਕਈ ਜ਼ਰੂਰੀ...
ਜਲੰਧਰ | ਜੇਕਰ ਤੁਸੀਂ ਅੱਜ ਪੰਜਾਬ ਦੇ ਜਲੰਧਰ ਡੀਸੀ ਦਫ਼ਤਰ ਵਿੱਚ ਕਿਸੇ ਕੰਮ ਲਈ ਜਾ ਰਹੇ ਹੋ ਤਾਂ ਤੁਹਾਡਾ ਕੰਮ ਨਹੀਂ ਹੋਵੇਗਾ। ਦਰਅਸਲ ਅੱਜ ਸਾਰਾ ਸਟਾਫ਼ ਹੜਤਾਲ 'ਤੇ ਹੈ। ਪੀਸੀਐਸ ਅਧਿਕਾਰੀਆਂ ’ਤੇ ਵਿਜੀਲੈਂਸ ਦੀ ਕਾਰਵਾਈ ਦੇ ਵਿਰੋਧ ਵਿੱਚ ਸਟਾਫ਼ ਨੇ 13 ਜਨਵਰੀ ਤੱਕ ਛੁੱਟੀ ਲੈ ਲਈ ਹੈ। 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਦੀ ਛੁੱਟੀ ਅਤੇ 15 ਜਨਵਰੀ ਨੂੰ ਐਤਵਾਰ...









































