ਸੁਲਤਾਨਪੁਰ ਲੌਧੀ ‘ਚ ਪੁਲਿਸ ਨੇ ਸਾਢੇ ਚਾਰ ਕਿਲੋ ਅਫੀਮ ਸਮੇਤ 1 ਗਿਰਫਤਾਰ

    0
    392

    ਕਪੂਰਥਲਾ. ਸੁਲਤਾਨਪੁਰ ਲੌਧੀ ਪੁਲਿਸ ਨੇ ਇਕ ਕਾਰ ਚਾਲਕ ਨੂੰ ਸਾਢੇ ਚਾਰ ਕਿਲੋ ਅਫੀਮ ਸਮੇਤ ਗਿਰਫਤਾਰ ਕੀਤਾ ਹੈ। ਅਫੀਮ ਦੀ ਕੀਮਤ ਲੱਖਾ ਰੁਪਏਆਂ ਵਿੱਚ ਦੱਸੀ ਜਾ ਰਹੀ ਹੈ। ਗਿਰਫਤਾਰ ਵਿਅਕਤੀ ਯੋਗੀ ਤਰਨਤਾਰਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਡੀਐਸਪੀ ਸਰਵਣ ਸਿੰਘ ਬਾਲੀ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।  

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।