ਸ਼ਨੀਵਾਰ ਤੇ ਐਤਵਾਰ ਜਲੰਧਰ ‘ਚ ਨਹੀਂ ਹੋ ਸਕੇਗਾ ਕੋਈ ਵਿਆਹ, ਡੀਸੀ ਤੋਂ ਸੁਣੋ ਵਿਆਹ ਅਤੇ ਅੰਤਿਮ ਸੰਸਕਾਰ ਦੀ ਨਵੀਂ ਗਾਈਡਲਾਈਨਜ਼

0
1591

ਜਲੰਧਰ | ਵੀਕਐਂਡ ਲੌਕਡਾਊਨ ਦੌਰਾਨ ਕੋਈ ਵਿਆਹ ਨਹੀਂ ਹੋ ਸਕੇਗਾ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦਾ ਕਹਿਣਾ ਹੈ ਕਿ ਨਵੀਂ ਗਾਇਡਲਾਈਨਜ਼ ਮੁਤਾਬਿਕ ਹੁਣ ਕੋਈ ਵੀ ਵਿਆਹ ਸ਼ਨੀਵਾਰ ਅਤੇ ਐਤਵਾਰ ਨੂੰ ਨਹੀਂ ਹੋ ਸਕਦਾ।

ਸ਼ਨੀਵਾਰ ਅਤੇ ਐਤਵਾਰ ਤੋਂ ਇਲਾਵਾ ਹੋਣ ਵਾਲੇ ਵਿਆਹ ਵਿੱਚ ਸਿਰਫ 20 ਲੋਕ ਹੀ ਸ਼ਾਮਿਲ ਹੋ ਸਕਦੇ ਹਨ।

ਵੀਕਐਂਡ ਲੌਕਡਾਊਨ ਦੌਰਾਨ ਸ਼ਨੀਵਾਰ ਅਤੇ ਐਤਵਾਰ ਨੂੰ ਅੰਤਿਮ ਸੰਸਕਾਰ ਹੋ ਸਕਦੇ ਹਨ। ਅੰਤਿਮ ਸੰਸਕਾਰ ਵਾਸਤੇ ਕਿਸੇ ਪਰਮੀਸ਼ਨ ਦੀ ਜ਼ਰੂਰਤ ਨਹੀਂ ਹੋਵੇਗੀ ਪਰ ਸਿਰਫ 20 ਲੋਕ ਹੀ ਸ਼ਾਮਿਲ ਹੋ ਸਕਣਗੇ।

ਸੁਣੋ, ਡੀਸੀ ਨੇ ਹੋਰ ਕੀ-ਕੀ ਕਿਹਾ…

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ https://bit.ly/3e85XYS ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here