ਮੁੰਬਈ . ਡਿਊਟੀ ‘ਤੇ ਤੈਨਾਤ ਹੁਸ਼ਿਆਰਪੁਰ ਦੇ ਟਾਂਡਾ ਅਧੀਨ ਆਉਂਦੇ ਪਿੰਡ ਜਹੂਰਾ ਦੇ ਜਵਾਨ ਗੁਰਬਚਨ ਸਿੰਘ ਦੀ ਕੋਰੋਨਾ ਵਾਇਰਸ ਨਾਲ ਮੁੰਬਈ ਵਿਚ ਮੌਤ ਹੋ ਗਈ ਹੈ ਤੇ ਜਹੂਰਾ ਵਿਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਗੁਰਬਚਨ ਸਿੰਘ ਉਮਰ 50 ਸਾਲ ਜੋ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ(CISF) ਵਿਚ ਹੌਲਦਾਰ ਸੀ, ਜੋ ਕਿ ਮੁੰਬਈ ਵਿਖੇ ਘਰੇਲੂ ਏਅਰਪੋਰਟ ‘ਤੇ ਤਾਇਨਾਤ ਸੀ।






































