ਮੋਹਾਲੀ : ਕਲੋਰੀਨ ਗੈਸ ਸਿਲੰਡਰ ‘ਚ ਧਮਾਕਾ, ਕਈ ਬੇਹੋਸ਼, ਗਰਭਵਤੀ ਮਹਿਲਾ ਤੇ ਬੱਚੀ ਸੀਰੀਅਸ
ਮੋਹਾਲੀ| ਜ਼ਿਲ੍ਹੇ ਦੇ ਲਾਲੜੂ ਦੀ ਚੌਧਰੀ ਕਾਲੋਨੀ ਵਿੱਚ ਇੱਕ ਟਿਊਬਵੈੱਲ ਦੇ ਕਮਰੇ ਵਿੱਚ ਰੱਖੇ ਕਲੋਰੀਨ ਗੈਸ ਸਿਲੰਡਰ ਵਿੱਚ ਅਚਾਨਕ ਧਮਾਕਾ ਹੋ ਗਿਆ। ਨੇੜੇ ਰਹਿੰਦੇ ਕਰੀਬ 20 ਲੋਕ ਗੈਸ ਦੀ ਲਪੇਟ ‘ਚ ਆ ਗਏ। ਪਿੰਡ...
ਖਾਲਿਸਤਾਨੀ ਸਮਰਥਕਾਂ ਨੇ ਅਮਰੀਕਾ ‘ਚ ਭਾਰਤੀ ਵਣਜ ਦੂਤਘਰ ਨੂੰ ਲਗਾਈ ਅੱਗ, ਭੰਨਤੋੜ ਵੀ ਕੀਤੀ
ਅਮਰੀਕਾ। ਸਾਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ‘ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਹ ਘਟਨਾ ਐਤਵਾਰ ਸਵੇਰੇ 1.30 ਤੋਂ 2.30 ਦਰਮਿਆਨ ਵਾਪਰੀ।ਕਥਿਤ ਤੌਰ ‘ਤੇ ਕੁਝ ਖਾਲਿਸਤਾਨੀ ਸਮਰਥਕਾਂ ਨੇ...
ਗਿੱਦੜਬਾਹਾ ਦੇ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ‘ਚ ਹੋਈ ਮੌਤ, 1 ਬੱਚੇ ਦਾ ਸੀ...
ਗਿੱਦੜਬਾਹਾ/ਸ੍ਰੀ ਮੁਕਤਸਰ ਸਾਹਿਬ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗਿੱਦੜਬਾਹਾ ਦੇ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਉਸਦੀ ਬਾਈਕ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਉਹ...
ਬਠਿੰਡਾ ‘ਚ ਕਾਰ ਨੇ 3 ਵਿਅਕਤੀਆਂ ਨੂੰ ਦਰੜਿਆ, ਔਰਤ ਸੀਰੀਅਸ, ਮ੍ਰਿਤਕਾਂ ਦੇ ਪਰਿਵਾਰਾਂ ਦਾ...
ਬਠਿੰਡਾ | ਇਥੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਮੌੜ-ਰਾਮਪੁਰਾ ਰੋਡ ’ਤੇ ਵਾਪਰੇ ਹਾਦਸੇ ਵਿਚ ਕਾਰ ਚਾਲਕ ਸਮੇਤ 3 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਕਾਰ ਵਿਚ ਸਵਾਰ 1 ਔਰਤ ਗੰਭੀਰ ਜ਼ਖ਼ਮੀ...
ਜਲੰਧਰ : ਫੁੱਟਬਾਲ ਫੈਕਟਰੀ ‘ਚ ਲੱਗੀ ਭਿਆਨਕ ਅੱਗ, 20 ਲੱਖ ਦਾ ਸਾਮਾਨ ਸੜਿਆ
ਜਲੰਧਰ | ਇਥੋਂ ਦੇ ਦਾਨਿਸ਼ਮੰਦਾ ਟਾਊਨਸ਼ਿਪ ਦੇ ਰਵਿਦਾਸ ਨਗਰ ‘ਚ ਫੁੱਟਬਾਲ ਅਤੇ ਸ਼ੂਜ਼ ਫੈਕਟਰੀ ‘ਚ ਅੱਗ ਲੱਗ ਗਈ। ਸ਼ਾਰਟ-ਸਰਕਟ ਕਾਰਨ ਲੱਗੀ ਇਸ ਭਿਆਨਕ ਅੱਗ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ...
ਬੰਗਾ ‘ਚ ਤੇਜ਼ ਰਫਤਾਰ ਕਾਰ ਨੇ 5 ਵਿਅਕਤੀਆਂ ਨੂੰ ਮਾਰੀ ਟੱਕਰ, 3 ਦੀ ਦਰਦਨਾਕ...
ਬੰਗਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਤੇਜ਼ ਰਫ਼ਤਾਰ ਕਾਰ ਵੱਲੋਂ ਟੱਕਰ ਮਾਰਨ ਤੋਂ ਬਾਅਦ ਬੰਗਾ ’ਚ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਜ਼ਖ਼ਮੀ ਹੋ ਗਏ। ਹਾਦਸਾ ਐਤਵਾਰ ਸਵੇਰੇ ਉਦੋਂ...
ਮੁਕਤਸਰ : ਸਵਿਫਟ ਤੇ ਟਰਾਲੇ ਵਿਚਾਲੇ ਭਿਆਨਕ ਟੱਕਰ, ਕਾਰ ਸਵਾਰ ਗਰਭਵਤੀ ਪਤਨੀ ਤੇ ਪਤੀ...
ਮੁਕਤਸਰ/ਲੰਬੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਖੁੱਡੀਆਂ ਨੇੜੇ ਨੈਸ਼ਨਲ ਹਾਈਵੇ ’ਤੇ ਟਰਾਲੇ ਦੀ ਟੱਕਰ ਕਾਰਨ ਕਾਰ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਪ੍ਰੇਮ ਚੰਦ ਪੁੱਤਰ ਗੰਗਾ ਰਾਮ ਵਾਸੀ...
ਬਠਿੰਡਾ : ਗੋਲਡੀ ਬਰਾਰ ਦੇ ਗੁਰਗਿਆਂ ਤੇ ਪੁਲਿਸ ਵਿਚਕਾਰ ਇਨਕਾਊਂਟਰ, 1 ਗੈਂਗਸਟਰ ਜ਼ਖਮੀ
ਬਠਿੰਡਾ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਤਲਵੰਡੀ ਸਾਬੋ ਦੇ ਪਿੰਡ ਤਿਓਣਾ ਪੁਜਾਰੀਆ ਵਿਖੇ ਪੁਲਿਸ ਮੁਕਾਬਲੇ ਦੌਰਾਨ ਇਕ ਗੈਂਗਸਟਰ ਜ਼ਖ਼ਮੀ ਹੋ ਗਿਆ ਜਦਕਿ ਉਸਦੇ ਦੂਜੇ ਸਾਥੀ ਨੂੰ ਪੁਲਿਸ ਨੇ ਕਾਬੂ ਕਰ ਲਿਆ।
ਜਾਣਕਾਰੀ...
CM ਮਾਨ ਨੇ ਸੁਖਜਿੰਦਰ ਰੰਧਾਵਾ ਨੂੰ ਭੇਜਿਆ ਨੋਟਿਸ, ਲਿਖਿਆ – ਆਹ ਲਓ ਰੰਧਾਵਾ ਸਾਬ੍ਹ...
ਚੰਡੀਗੜ੍ਹ | ਮੁਖਤਾਰ ਅੰਸਾਰੀ ਮਾਮਲੇ ਵਿਚ CM ਮਾਨ ਨੇ ਸੁਖਜਿੰਦਰ ਰੰਧਾਵਾ ਨੂੰ ਨੋਟਿਸ ਭੇਜ ਦਿੱਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਲਿਖਿਆ ਕਿ ''ਆਹ ਲਓ ਰੰਧਾਵਾ ਸਾਬ੍ਹ ਤੁਹਾਡੇ “ਅੰਸਾਰੀ” ਵਾਲਾ ਨੋਟਿਸ''। ਜ਼ਿਕਰਯੋਗ ਹੈ ਕਿ...
ਵੱਡੀ ਖਬਰ : ਹਾਈ ਸਕਿਓਰਿਟੀ ਨੰਬਰ ਪਲੇਟ ਦੀ ਵੈੱਬਸਾਈਟ ਹੋਈ ਹੈਂਗ, ਲੋਕ ਹੋ ਰਹੇ...
ਜਲੰਧਰ | ਪੰਜਾਬ ‘ਚ ਹਾਈ ਸਕਿਓਰਿਟੀ ਨੰਬਰ ਪਲੇਟਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਦੀ 30 ਜੂਨ ਦੀ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਪੰਜਾਬ ‘ਚ ਪੁਲਿਸ...












































