ਪਟਵਾਰੀ ਨੇ 21 ਸਾਲਾਂ ‘ਚ 54 ਥਾਵਾਂ ’ਤੇ ਖਰੀਦੀ 55 ਏਕੜ ਜ਼ਮੀਨ, ਜਾਂਚ ਸ਼ੁਰੂ
ਸੰਗਰੂਰ| ਸਥਾਨਕ ਸ਼ਹਿਰ ਦੇ ਹਲਕਾ ਖਨੌਰੀ ਵਿਚ ਤਾਇਨਾਤ ਪਟਵਾਰੀ ਬਾਰੇ ਅਹਿਮ ਖੁਲਾਸਾ ਹੋਇਆ ਹੈ। ਦਰਅਸਲ ਇਹ ਗੱਲ ਸਾਹਮਣੇ ਆਈ ਹੈ ਕਿ ਬਲਕਾਰ ਸਿੰਘ ਨੇ 21 ਸਾਲਾਂ ਦੀ ਨੌਕਰੀ ਦੌਰਾਨ 54 ਥਾਵਾਂ ’ਤੇ 55 ਏਕੜ ਜ਼ਮੀਨ...
ਜਲੰਧਰ : ਗੀਤਕਾਰ ਹਰਜਿੰਦਰ ਬੱਲ ਅੱਜ ਹੋਣਗੇ ਪੰਜ ਤੱਤਾਂ ‘ਚ ਵਿਲੀਨ, ਲੱਧੇਵਾਲੀ ‘ਚ ਹੋਵੇਗਾ...
ਜਲੰਧਰ| ਪੰਜਾਬੀ ਪ੍ਰਸਿੱਧ ਗੀਤਕਾਰ ਹਰਜਿੰਦਰ ਸਿੰਘ ਬੱਲ ਦੀ ਦੇਹ ਅੱਜ ਪੰਚਤੱਤ ਵਿੱਚ ਵਿਲੀਨ ਹੋ ਜਾਵੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਜਲੰਧਰ ਦੇ ਲੱਧੇਵਾਲੀ (ਰਾਮਾਮੰਡੀ) ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। 3 ਦਿਨ ਪਹਿਲਾਂ ਮਹਿਬੂਬ ਗੀਤਕਾਰ ਹਰਜਿੰਦਰ...
ਤਰਨਤਾਰਨ : ਕਾਰ ਦੀ ਅਗਲੀ-ਪਿਛਲੀ ਸੀਟ ‘ਤੇ ਬੈਠੀਆਂ ਸਨ ਦਰਾਣੀ-ਜੇਠਾਣੀ, ਤੇਜ਼ ਕਾਰ ਟਰੱਕ ‘ਚ...
ਤਰਨਤਾਰਨ: ਤਰਨਤਾਰਨ 'ਚ ਇਕ ਸਵਿਫਟ ਕਾਰ ਦੀ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ। ਹਾਦਸੇ 'ਚ ਕਾਰ 'ਚ ਬੈਠੀ ਦਰਾਣੀ-ਜਠਾਣੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਕਾਰ ਚਲਾ ਰਹੇ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ...
ਮਹਾਰਾਸ਼ਟਰ : ਮਾਮੂਲੀ ਝਗੜੇ ਪਿੱਛੋਂ ਪਤੀ ਨੇ ਪਤਨੀ ਦੇ ਮਾਰੀਆਂ ਗੋਲ਼ੀਆਂ, ਘਬਰਾਹਟ ‘ਚ ਆਪ...
ਮਹਾਰਾਸ਼ਟਰ| ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿਚ 56 ਸਾਲਾ ਵਿਅਕਤੀ ਨੇ ਕਥਿਤ ਤੌਰ ਉਤੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਪਰ ਇਸ ਤੋਂ ਤੁਰਤ ਬਾਅਦ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ...
ਰਾਜਸਥਾਨ : ਕੰਮ ਤੋਂ ਬਾਅਦ ਘਰ ਪਰਤਿਆ ਪਤੀ, ਫਾਹੇ ਨਾਲ ਲਟਕ ਰਹੀ ਸੀ ਪਤਨੀ...
ਰਾਜਸਥਾਨ ਦੇ ਬਾਂਸਵਾੜਾ ਸ਼ਹਿਰ ਦੇ ਅੰਕਲੇਸ਼ਵਰ ਇਲਾਕੇ ਵਿੱਚ ਅੱਜ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਮਾਂ ਨੇ ਪਹਿਲਾਂ ਆਪਣੀ 9 ਮਹੀਨੇ ਦੀ ਧੀ ਨੂੰ ਫਾਹੇ ਟੰਗ ਦਿੱਤਾ ਅਤੇ ਫਿਰ ਆਪ ਲਟਕ ਗਈ।...
ਸੁਨਾਮ : ਧੀ ਨੂੰ ਤੀਆਂ ਦਾ ਸਾਮਾਨ ਦੇ ਕੇ ਵਾਪਸ ਪਰਤ ਰਹੇ ਪਤੀ-ਪਤਨੀ ਨੂੰ...
ਸੁਨਾਮ| ਸੁਨਾਮ ਵਿਚ ਇਕ ਸੜਕ ਹਾਦਸੇ ਵਿਚ ਬਾਈਕ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਉਸਦੀ ਪਤਨੀ ਸੀਰੀਅਸ ਹੈ।
ਸੀਰੀਅਸ ਮਹਿਲਾ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡੀ ਅਮਰ ਸਿੰਘ ਵਾਲੀ...
ਤਰਨਤਾਰਨ ‘ਚ ਭਿਆਨਕ ਹਾਦਸਾ, ਬੇਕਾਬੂ ਟਰੱਕ ਨੇ ਉਡਾਏ ਗੱਡੀ ਦੇ ਪਰਖੱਚੇ, ਦਰਾਣੀ-ਜਠਾਣੀ ਦੀ ਮੌ.ਤ
ਤਰਨਤਾਰਨ ਜ਼ਿਲ੍ਹੇ ਵਿੱਚ ਪੱਟੀ ਰੋਡ ’ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਇੱਕ ਤੇਜ਼ ਰਫ਼ਤਾਰ ਟਰੱਕ ਨੇ ਲੰਘ ਰਹੀ ਇੱਕ ਕਾਰ ਨੂੰ ਦਰੜ ਦਿੱਤਾ। ਹਾਦਸੇ ਦੌਰਾਨ ਕਾਰ ਚਾਲਕ ਪਰਮਜੀਤ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ...
ਤਰਨਤਾਰਨ : ਖੜ੍ਹੇ ਟਰੱਕ ‘ਚ ਪਿੱਛੋਂ ਵੱਜੀ ਸਵਿਫਟ ਕਾਰ, ਦਰਾਣੀ- ਜੇਠਾਣੀ ਦੀ ਮੌਤ, ਇਕ...
ਤਰਨਤਾਰਨ : ਤਰਨਤਾਰਨ ਪੱਟੀ ਮਾਰਗ 'ਤੇ ਐਤਵਾਰ ਤੜਕਸਾਰ ਸਵਿਫਟ ਕਾਰ ਖੜ੍ਹੇ ਟਰੱਕ ਨਾਲ ਪਿੱਛੋਂ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ 'ਤੇ ਹੀ ਦੋ ਔਰਤਾਂ ਦੀ ਮੌਤ ਹੋ ਗਈ। ਜਦੋਂਕਿ ਕਾਰ ਚਲਾ ਰਿਹਾ ਵਿਅਕਤੀ...
ਸਕੇ ਭਰਾਵਾਂ ਦੇ ਬਿਆਸ ‘ਚ ਛਾਲ ਮਾਰਨ ਦਾ ਮਾਮਲਾ : ਮੁਲਜ਼ਮ SHO ‘ਤੇ ਪਰਚਾ
ਜਲੰਧਰ| ਕਰੀਬ 16 ਦਿਨ ਪਹਿਲਾਂ ਗੋਇੰਦਵਾਲ ਪੁਲ ਤੋਂ ਦਰਿਆ ਬਿਆਸ ਵਿੱਚ ਛਾਲ ਮਾਰਨ ਵਾਲੇ ਦੋ ਸਕੇ ਭਰਾਵਾਂ ਵਿੱਚੋਂ ਇੱਕ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਮਿਲ ਗਈ ਹੈ। ਪਿਤਾ ਅਤੇ ਦੋਸਤ ਨੇ ਕੜੇ ਅਤੇ ਬੂਟਾਂ...
ਲੁਧਿਆਣਾ : 32 ਸਾਲਾ ਅਧਿਆਪਕਾ ਨੇ ਕਲਾਸਰੂਮ ‘ਚ ਲਿਆ ਫਾਹਾ, ਸਾਰੇ ਸਕੂਲ ‘ਚ ਮਚਿਆ...
ਮਾਛੀਵਾੜਾ ਸਾਹਿਬ| ਇੱਥੋਂ ਨੇੜਲੇ ਪਿੰਡ ਪੰਜਗਰਾਈਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅੱਜ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਸਕੂਲ ਅਧਿਆਪਕਾ ਸਿਮਰਨਜੀਤ ਕੌਰ (22) ਵਾਸੀ ਟਾਂਡਾ ਕੁਸ਼ਲ ਸਿੰਘ ਨੇ ਕਲਾਸਰੂਮ ਵਿਚ ਹੀ ਗਲ ਫਾਹਾ ਲੈ...













































