ਲੁਧਿਆਣਾ : ਸ਼ਰਾਬ ਪੀ ਕੇ ਰੇਲਵੇ ਲਾਈਨਾਂ ਪਾਰ ਕਰ ਰਿਹਾ ਸੀ ਨੌਜਵਾਨ, ਚਪੇਟ ‘ਚ...
ਲੁਧਿਆਣਾ| ਲੁਧਿਆਣਾ 'ਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੇੜੇ ਸ਼ਰਾਬੀ ਹਾਲਤ 'ਚ ਰੇਲਵੇ ਟਰੈਕ ਪਾਰ ਕਰ ਰਹੇ ਇਕ ਨੌਜਵਾਨ ਦੀ ਰੇਲਗੱਡੀ ਦੀ ਲਪੇਟ 'ਚ ਆ ਗਿਆ। ਹਾਦਸੇ ਵਿੱਚ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ। ਇਸ...
ਬੱਚਿਆਂ ਵਰਗੀ ਸਕੂਲ ਡਰੈੱਸ ਪਾ ਕੇ ਸਕੂਲੇ ਆਉਂਦੀ ਹੈ ਇਸ ਸਕੂਲ ਦੀ ਮੁੱਖ ਅਧਿਆਪਕਾ,...
ਪਟਿਆਲਾ |ਸ਼ਾਹੀ ਸ਼ਹਿਰ ਪਟਿਆਲਾ ਦੇ ਸਰਕਾਰੀ ਸਕੂਲ, ਦਾਣਾ ਮੰਡੀ ਵਿੱਚ ਇੱਕ ਸਮਰਪਿਤ ਮੁੱਖ ਅਧਿਆਪਕਾ (ਸੀਐੱਚਟੀ) ਡਾ. ਇੰਦਰਜੀਤ ਕੌਰ ਹਫ਼ਤੇ ਵਿੱਚ ਇੱਕ ਦਿਨ ਆਪਣੇ ਵਿਦਿਆਰਥੀਆਂ ਵਾਂਗ ਵਰਦੀ ਪਾਉਂਦੇ ਹਨ। ਉਹ ਹਰ ਸੋਮਵਾਰ ਵਰਦੀ ਵਿਚ ਸਕੂਲ...
ਕੈਂਸਰ ਪੀੜਤ ਨਵਜੋਤ ਕੌਰ ਸਿੱਧੂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ, ਦੇਹ ਅਰੋਗਤਾ ਦੀ ਕੀਤੀ ਅਰਦਾਸ
ਅੰਮ੍ਰਿਤਸਰ| ਕੈਂਸਰ ਤੋਂ ਪੀੜਤ ਡਾ. ਨਵਜੋਤ ਕੌਰ ਸਿੱਧੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀ। ਦਰਸ਼ਨ ਕਰਨ ਆਉਣ ਸਮੇਂ ਆਪਣੀ ਫੇਰੀ ਦੀ ਸੂਚਨਾ ਉਨ੍ਹਾਂ ਨੇ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀ ਤੇ ਦੇਰ...
ਗੁਰਦਾਸਪੁਰ : ਰੱਖੜੀ ਲੈ ਕੇ ਐਕਟਿਵਾ ‘ਤੇ ਪੇਕੇ ਘਰ ਜਾ ਰਹੀ ਮਹਿਲਾ ਨੂੰ ਕਾਰ...
ਘੁਮਾਣ| ਕਸਬਾ ਘੁਮਾਣ ਦੇ ਨਜ਼ਦੀਕ ਅੱਡਾ ਬੋਹਜਾ ਵਿਖੇ ਇੱਕ ਤੇਜ਼ ਰਫ਼ਤਾਰ ਕਾਰ ਤੇ ਸਕੂਟਰੀ ਦੀ ਸਿੱਧੀ ਟੱਕਰ ’ਚ ਵਿਆਹੁਤਾ ਔਰਤ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਕੂਟਰੀ ਸਵਾਰ ਔਰਤ ਨੂੰ...
ਇਨ੍ਹਾਂ ਸਕੂਲਾਂ ‘ਚ 30 ਅਗਸਤ ਤੋਂ ਇਕ ਸਤੰਬਰ ਤੱਕ ਛੁੱਟੀਆਂ ਦਾ ਐਲਾਨ
ਅੰਮ੍ਰਿਤਸਰ| ਜਿਲ੍ਹਾ ਪ੍ਰਸ਼ਾਸਨ ਵੱਲੋਂ ਰੱਖੜ ਪੁੰਨਿਆ ਦੇ ਮੇਲੇ ਸਬੰਧੀ ਬਾਬਾ ਬਕਾਲਾ ਕਸਬੇ ਵਿਚ ਪੈਂਦੇ ਬਲਾਕ ਰਈਆ-1 ਅਤੇ ਰਈਆ-2 ਵਿਚ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ 30 ਅਗਸਤ ਤੋਂ ਇਕ ਸਤੰਬਰ ਤੱਕ ਛੁੱਟੀਆਂ ਦਾ ਐਲਾਨ...
18 ਸਾਲ ਪੁਰਾਣੇ ਅਸਲਾ ਬਰਾਮਦ ਮਾਮਲੇ ‘ਚ ਜਗਤਾਰ ਸਿੰਘ ਹਵਾਰਾ ਖਿਲਾਫ਼ ਦੋਸ਼ ਤੈਅ
ਮੁਹਾਲੀ| ਜਗਤਾਰ ਸਿੰਘ ਹਵਾਰਾ ਖਿਲਾਫ਼ ਥਾਣਾ ਸਦਰ ਖਰੜ ਅਤੇ ਥਾਣਾ ਸੋਹਾਣਾ ’ਚ ਦਰਜ ਵਿਸਫੋਟਕ ਸਮੱਗਰੀ ਮਿਲਣ ਅਤੇ ਸਾਜਿਸ਼ ਰਚਣ ਦੇ ਦਰਜ ਮਾਮਲੇ ਦੀ ਸੁਣਵਾਈ ਵਧੀਕ ਜਿਲਾ ਸੈਸ਼ਨ ਜੱਜ ਕ੍ਰਿਸ਼ਨ ਕੁਮਾਰ ਸਿੰਗਲਾ ਦੀ ਅਦਾਲਤ ’ਚ...
ਗੁਰਦਾਸਪੁਰ : ਸਬੰਧਾਂ ‘ਤੇ ਸ਼ੱਕ ਦੇ ਚਲਦਿਆਂ ਪਤਨੀ ਦਾ ਬੇਰਹਿਮੀ ਨਾਲ ਕਤਲ, ਨਸ਼ੇ ਦੀ...
ਗੁਰਦਾਸਪੁਰ| ਬਟਾਲਾ ਦੇ ਪਿੰਡ ਧਿਆਨਪੁਰ 'ਚ ਨਸ਼ੇੜੀ ਪਤੀ ਨੇ ਆਪਣੀ 50 ਸਾਲਾ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਪਤੀ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾ ਦੀ ਪਛਾਣ ਰਮਾ...
ਇੰਗਲੈਂਡ : ਪੰਜਾਬੀ ਮੂਲ ਦੇ 23 ਸਾਲਾ ਮੁੰਡੇ ਦੇ ਕਤਲ ਮਾਮਲੇ ‘ਚ ਪੰਜਾਬੀ ਮੂਲ...
ਲੰਡਨ| ਪਛਮੀ ਇੰਗਲੈਂਡ ਦੇ ਸ਼੍ਰੇਅਸਬਰੀ ਇਲਾਕੇ ’ਚ 23 ਵਰ੍ਹਿਆਂ ਦੇ ਵਿਅਕਤੀ ’ਤੇ ਹੋਏ ਹਮਲੇ ਦੇ ਮਾਮਲੇ ’ਚ ਚਾਰ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ’ਤੇ ਕਤਲ ਕਰਨ ਦਾ...
ਡੇਰਾਬੱਸੀ : ਪਿਓ ਬਣਿਆ ਹੈਵਾਨ, ਬੇਰਹਿਮੀ ਨਾਲ ਵੱਢੇ 3 ਮਾਸੂਮ ਬੱਚੇ, ਘਰਵਾਲੀ ਨਾਲ ਝਗੜੇ...
ਡੇਰਾਬੱਸੀ | ਡੇਰਾਬੱਸੀ ਨੇੜੇ ਹੰਡੇਸਰਾ ਵਿਚ ਇੱਕ ਪਿਤਾ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪਿਤਾ ਨੇ ਆਪਣੇ ਤਿੰਨ ਬੱਚਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪਿਤਾ ਨੇ ਨਾਬਾਲਗ ਬੱਚਿਆਂ 'ਤੇ ਕਿਰਪਾਨ ਨਾਲ ਵਾਰ...
ਹਮ ਨਹੀਂ ਸੁਧਰੇਂਗੇ : ਜਹਾਜ਼ ‘ਚ ਬੰਦੇ ਦਾ ਜਰਦਾ ਮਲ਼ਦੇ ਦਾ ਵੀਡੀਓ ਵਾਇਰਲ
ਇਨਸਾਨ ਕੁਝ ਅਜਿਹੀਆਂ ਆਦਤਾਂ ਪਾ ਬੈਠਦਾ ਹੈ, ਜਿਨ੍ਹਾਂ ਨੂੰ ਆਸਾਨੀ ਨਾਲ ਬਦਲਿਆ ਨਹੀਂ ਜਾ ਸਕਦਾ। ਇਹ ਵੱਖਰੀ ਗੱਲ ਹੈ ਕਿ ਇਸ ਕਾਰਨ ਉਨ੍ਹਾਂ ਨੂੰ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਫਿਰ ਵੀ...













































