ਮੱਝ ਚੋਰੀ ਕਰਨ ਵਾਲੇ ਨੂੰ ਪੁਲਿਸ ਨੇ 58 ਸਾਲ ਬਾਅਦ ਫੜਿਆ, 20 ਦੀ ਉਮਰੇ...
ਰਾਜਸਥਾਨ, 13 ਸਤੰਬਰ| ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਕਿ ਘਟਨਾ ਦੇ 58 ਸਾਲ ਬਾਅਦ ਵੀ ਕਿਸੇ ਨੂੰ ਮੱਝ ਚੋਰੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਮਹਾਰਾਸ਼ਟਰ ਦੇ ਉਦਗੀਰ ਦੇ ਰਹਿਣ ਵਾਲੇ...
ਉੱਜਵਲਾ ਯੋਜਨਾ ਤਹਿਤ 75 ਲੱਖ ਹੋਰ ਔਰਤਾਂ ਨੂੰ ਮੁਫਤ ਮਿਲੇਗਾ LPG ਕੁਨੈਕਸ਼ਨ, ਪੜ੍ਹੋ ਪੂਰੀ...
ਨਵੀਂ ਦਿੱਲੀ, 13 ਸਤੰਬਰ | ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦਾ ਵਿਸਥਾਰ ਕੀਤਾ ਹੈ। ਸਰਕਾਰ ਨੇ ਇਸ ਯੋਜਨਾ ਤਹਿਤ ਔਰਤਾਂ ਨੂੰ ਐਲਪੀਜੀ ਕੁਨੈਕਸ਼ਨ ਦੇਣ ਲਈ ਫੰਡ ਜਾਰੀ...
ਹੁਸ਼ਿਆਰਪੁਰ : ਭਾਰਤ ਪਹੁੰਚੀ ਬਜ਼ੁਰਗ ਮਾਪਿਆਂ ਦੇ ਇਕਲੌਤੇ ਪੁੱਤ ਦੀ ਦੇਹ, ਦਿਲ ਦਾ ਦੌਰਾ...
ਹੁਸ਼ਿਆਰਪੁਰ, 13 ਸਤੰਬਰ| ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਹੁਸ਼ਿਆਰਪੁਰ ਦੇ ਦੀਪ ਨਗਰ ਨਾਲ ਸਬੰਧਤ 22 ਸਾਲਾ ਹਰਜੋਤ ਸਿੰਘ ਪੁੱਤਰ...
ਲੁਧਿਆਣਾ ਤੋਂ ਮੰਦਭਾਗੀ ਖਬਰ : ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਨੌਜਵਾਨ ਨੇ ਦਿੱਤੀ ਜਾਨ
ਲੁਧਿਆਣਾ, 13 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਲਾਡੋਵਾਲ ਰੇਲਵੇ ਟਰੈਕ ’ਤੇ ਇਕ ਵਿਅਕਤੀ ਨੇ ਟਰੇਨ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ। ਪਤਾ ਲੱਗਦੇ ਹੀ ਥਾਣਾ ਜੀ. ਆਰ. ਪੀ....
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ, ਦਰਵਾਜ਼ਾ ਖੋਲ੍ਹਣ ‘ਤੇ ਲੱਗਾ ਪਤਾ
ਅੰਮ੍ਰਿਤਸਰ, 13 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਥਾਣਾ ਬੀ ਡਵੀਜ਼ਨ ਅਧੀਨ ਪੈਂਦੇ ਚੌਕ ਕਰੋੜੀ ਨੇੜੇ ਸਥਿਤ ਇਕ ਹੋਟਲ ਦੇ ਕਮਰੇ ’ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ।...
ਪੰਕਚਰ ਲਗਾਉਣ ਵਾਲੇ ਦਾ ਬੇਟਾ ਬਣਿਆ ਜੱਜ, PCS-J ‘ਚ ਹਾਸਲ ਕੀਤਾ 157ਵਾਂ ਰੈਂਕ
ਉੱਤਰ ਪ੍ਰਦੇਸ਼, 13 ਸਤੰਬਰ | ਪ੍ਰਯਾਗਰਾਜ ਦੇ ਨਵਾਬਗੰਜ ਇਲਾਕੇ ਦੇ ਬਾਰਾਈ ਹਰਖ ਪਿੰਡ ‘ਚ ਸਾਈਕਲ ਪੰਕਚਰ ਦੀ ਛੋਟੀ ਜਿਹੀ ਦੁਕਾਨ ਚਲਾਉਣ ਵਾਲੇ ਸ਼ਹਿਜ਼ਾਦ ਅਹਿਮਦ ਦਾ ਪੁੱਤਰ ਜੱਜ ਬਣ ਗਿਆ ਹੈ। ਯੂਪੀ ਵਿੱਚ ਪੀਸੀਐਸ-J ਭਰਤੀ...
CM ਮਾਨ ਦਾ ਵਿਰੋਧੀਆਂ ‘ਤੇ ਤੰਜ, ਕਿਹਾ- ਪੁਰਾਣੀਆਂ ਸਰਕਾਰਾਂ ਵੇਲੇ ਤਾਂ ਸਕੂਲਾਂ ਨੂੰ ਰੰਗ...
ਅੰਮ੍ਰਿਤਸਰ, 13 ਸਤੰਬਰ| ਅੱਜ ਅੰਮ੍ਰਿਤਸਰ ਵਿਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਆਏ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ਛੇਹਰਟਾ ਵਿਚ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ।
ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਭਗਵੰਤ...
ਲੁਧਿਆਣਾ ‘ਚ ਨੌਕਰਾਣੀ ਨੇ ਦੁੱਧ ‘ਚ ਨਸ਼ੀਲੀ ਚੀਜ਼ ਪਾ ਕੇ ਮਾਲਕ ਕੀਤਾ ਬੇਹੋਸ਼, 7.5...
ਲੁਧਿਆਣਾ, 13 ਸਤੰਬਰ | ਅਰਬਨ ਅਸਟੇਟ-2 ਇਲਾਕੇ ਵਿਚ ਨੇਪਾਲੀ ਨੌਕਰਾਣੀ ਨੇ ਵੱਡੀ ਚੋਰੀ ਨੂੰ ਅੰਜਾਮ ਦਿੱਤਾ। ਉਸ ਨੇ ਵਪਾਰੀ ਅਤੇ ਉਸ ਦੀ ਪਤਨੀ ਨੂੰ ਦੁੱਧ ਵਿਚ ਨਸ਼ੀਲਾ ਪਦਾਰਥ ਪਿਲਾ ਦਿੱਤਾ ਅਤੇ ਕਰੀਬ 7.5 ਲੱਖ...
ਜਲੰਧਰ ‘ਚ ‘ਧੂਮ’ ਮੂਵੀ ਵਾਂਗ ਚੋਰੀ, SUV ਗੱਡੀ ‘ਤੇ ਆਏ ਚੋਰਾਂ ਨੇ 2 ਥਾਣਿਆਂ...
ਜਲੰਧਰ, 13 ਸਤੰਬਰ| ਥਾਣਾ ਨੰਬਰ ਚਾਰ ਤੇ ਥਾਣਾ ਨੰਬਰ ਤਿੰਨ ਦੇ ਵਿਚਾਲੇ ਪੈਂਦੇ ਸੈਦਾ ਗੇਟ 'ਚ ਬੁੱਧਵਾਰ ਤੜਕੇ ਸਾਢੇ ਪੰਜ ਵਜੇ ਐਸਯੂਵੀ ਗੱਡੀ 'ਤੇ ਆਏ 4 ਨੌਜਵਾਨਾਂ ਨੇ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨਾਂ...
ਅੰਮ੍ਰਿਤਸਰ ‘ਚ ਪਹਿਲੇ ਸਕੂਲ ਆਫ ਐਮੀਨੈਂਸ ਦਾ ਆਪ ਸੁਪਰੀਮੋ ਕੇਜਰੀਵਾਲ ਤੇ CM ਭਗਵੰਤ ਮਾਨ...
ਅੰਮ੍ਰਿਤਸਰ, 13 ਸਤੰਬਰ | ਅੰਮ੍ਰਿਤਸਰ 'ਚ ਪਹਿਲੇ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਹੋ ਗਈ ਹੈ। ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ...













































