ਚੁੱਗਟੀ ਫਲਾਈਓਵਰ ‘ਤੇ ਵੱਡਾ ਹਾਦਸਾ, ਡਿਊਟੀ ਜਾ ਰਹੇ ਏਐੱਸਆਈ ਦੀ ਮੌਤ

    0
    390

    ਜਲੰਧਰ . ਕਰਫਿਊ ਦੌਰਾਨ ਡਿਊਟੀ ‘ਤੇ ਜਾ ਰਹੇ ਚੁੱਗਟੀ ਬਾਈਪਾਸ ਫਲਾਈਓਵਰ ਸੜਕ ਹਾਦਸੇ ਵਿਚ ਏਐੱਸਆਈ ਦੀ ਮੌਤ ਹੋ ਗਈ। ਜੋ ਅੰਮ੍ਰਿਤਸਰ ਵਲੋਂ ਆ ਰਹੇ ਸੀ। ਫਲਾਈ ਓਵਰ ‘ਤੇ ਜਿਆਦਾ ਪਾਣੀ ਖੜ੍ਹੇ ਹੋਣ ਕਾਰਨ ਗੱਡੀ ਦਾ ਸਤੁੰਲਨ ਵਿਗੜ ਗਿਆ ਜਿਸ ਕਾਰਨ ਗੱਡੀ ਦੂਸਰੀ ਸਾਈਡ ‘ਤੇ ਚੱਲ ਗਈ ਦੂਸਰੇ ਪਾਸੋ ਆ ਰਹੀ ਗੱਡੀ ਨਾਲ ਟਕਰਾਅ ਹੋਣ ਕਾਰਨ ਏਐੱਸਆਈ ਦੀ ਮੌਕੇ ‘ਤੇ ਹੀ ਮੌਤ ਹੋ ਗਈ।  

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2xievcG ‘ਤੇ ਕਲਿੱਕ ਕਰੋ।