ਜਲੰਧਰ ‘ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੋਈ 176, ਪੜ੍ਹੋ 147 ਮਰੀਜ਼ਾਂ ਦੇ ਇਲਾਕਿਆਂ ਦੀ ਡਿਲੇਟ

0
639

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਵਿਚ ਦੀ ਗਿਣਤੀ ਵੱਧਦੀ ਜਾ ਰਹੀ ਹੈ। ਮੰਗਲਵਾਰ ਨੂੰ 5 ਮੌਤਾਂ ਸਮੇਤ ਕੋਰੋਨਾ ਦੇ 147 ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਰੀਜਾਂ ਦੇ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 6770 ਹੋ ਗਈ ਹੈ। ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ 176 ਹਨ। ਦੱਸ ਦਈਏ ਕਿ ਕੱਲ੍ਹ ਹੀ 187 ਰਿਪੋਰਟਾਂ ਨੈਗੇਟਿਵ ਆਉਣ ਦੇ ਨਾਲ 84 ਨੂੰ ਛੁੱਟੀ ਵੀ ਮਿਲ ਗਈ ਹੈ।

ਇਹਨਾਂ ਇਲਾਕਿਆਂ ਤੋਂ ਆਏ 147 ਕੋਰੋਨਾ ਮਰੀਜ਼

ਮਾਸਟਰ ਤਾਰਾ ਸਿੰਘ ਨਗਰ
ਜੇਪੀ ਨਗਰ
ਜਲੰਧਰ ਹਾਈਟਸ
ਆਦਰਸ਼ ਨਗਰ
ਲਾਜਪਤ ਨਗਰ
ਨਿਊ ਜਵਾਹਰ ਨਗਰ
ਰਵਿੰਦਰ ਨਗਰ
ਫਰੈਂਡਸ ਕਾਲੋਨੀ
ਦਿਲਬਾਗ ਨਗਰ
ਗੋਲਡਨ ਐਵੇਨਿਊ ਫੇਸ-2
ਸੂਰਿਯਾ ਐਨਕਲੇਵ
ਨਿਊ ਬੇਅੰਤ ਨਗਰ
ਗੁਰੂ ਅਮਰਦਾਸ ਨਗਰ
ਨਿਊ ਦਿਓਲ ਨਗਰ
ਸੰਤੋਖਪੁਰਾ
ਬਸਤੀ ਸ਼ੇਖ਼
ਡਿਫੈਂਸ ਕਾਲੋਨੀ
ਨਿਊ ਵਿਜੈ ਨਗਰ
ਗ੍ਰੇਟਰ ਕੈਲਾਸ਼
ਕ੍ਰਿਸ਼ਨ ਨਗਰ ਮੰਡੀ ਰੋਡ
ਛੋਟੀ ਬਾਰਾਦਰੀ ਪਾਰਟ2
ਸੈਕ੍ਰਡ ਹਾਰਟ ਹਸਪਤਾਲ
ਦਾਦਾ ਹਸਪਤਾਲ
ਹਰਦੇਵ ਨਗਰ
ਗ੍ਰੀਨ ਐਵੀਨਿਊ
ਕਟੜਾ ਮੁਹੱਲਾ
ਮਿਲਟਰੀ ਹਸਪਤਾਲ
ਸੀ ਆਰ ਪੀ ਐਫ ਕੈਂਪਸ ਸਰਾਏ ਖਾਸ
ਪਿੰਡ ਚੌਗਾਵਾਂ ਭੋਗਪੁਰ
ਸੰਤ ਨਗਰ
ਲਾਡੋਵਾਲੀ ਰੋਡ
ਸੋਢਲ ਮੰਦਰ
ਜਗਤਾਰਪੁਰਾ ਫਿਲੌਰ
ਕਸਤੂਰਬਾ ਨਗਰ
ਗੁਰੂ ਤੇਗ ਬਹਾਦੁਰ ਨਗਰ ਨਕੋਦਰ
ਹਿਮਾਚਲ ਕਾਲੋਨੀ ਲੱਧੇਵਾਲੀ
ਕਾਜੀ ਮੁਹੱਲਾ
ਸ਼ਿਵਨਗਰ
ਹਾਊਸਿੰਗ ਬੋਰਡ ਕਾਲੋਨੀ
ਪਿੰਡ ਧੋਗੜੀ
ਅਰਜੁਨ ਨਗਰ
ਗ੍ਰੀਨ ਅਭਿਨਵ ਮਕਸੂਦਾਂ
ਮਖਦੂਮਪੁਰਾ
ਗਾਰਡਨ ਕਾਲੋਨੀ
ਮੁਹੱਲਾ ਛੀਬਿਆਂ ਨੂਰਮਹਿਲ
ਮੁਹੱਲਾ ਨੰਬਰ 30 ਜਲੰਧਰ ਕੈਂਟ
ਬਲਵੰਤ ਨਗਰ
ਬਸਤੀ ਮਿੱਠੂ
ਰਵਿਦਾਸਸ ਨਗਰ ਮਕਸੂਦਾਂ
ਲੰਮਾ ਪਿੰਡ
ਮੁਹੱਲਾ ਕਰਾਰ ਖਾਂ
ਢੰਨ ਮੁਹੱਲਾ
ਪਿੰਡ ਬਿਨਪਾਲਕੇ
ਜੱਲੋਵਾਲ ਕਾਲੋਨੀ
ਰੇਲਵੇ ਰੋਡ ਨਕੋਦਰ
ਪਿੰਡ ਬਿਲਗਾ
ਲੋਹੀਆਂ ਖਾਸ
ਪੀ.ਪੀ.ਸੀ.ਬੀ ਫੋਕਲ ਪੁਆਇੰਟ
ਸ਼ਕਤੀ ਨਗਰ
ਅਵਤਾਰ ਨਗਰ
ਐਚਡੀਐਫ ਸੀ ਬੈਂਕ
ਸ਼ਾਸਤਰੀ ਨਗਰ
ਗੁਰੂ ਰਵਿਦਾਸ ਨਗਰ
ਗੁਰੂ ਨਾਨਕ ਕਾਲੋਨੀ
ਬਸਤੀ ਦਾਨਿਸ਼ਮੰਦਾ
ਮੁਹੱਲਾ ਚੌਧਰੀਆਂ
ਪਿੰਡ ਸੈਫਾਬਾਦ
ਪਿੰਡ ਨੰਗਲ
ਮੁਹੱਲਾ ਰਾਜਪੂਤਾਂ
ਸਿਧਾਰਥ ਨਗਰ
ਚੱਢਾ ਮੁਹੱਲਾ ਰਾਏਪੁਰ  ਰਸੂਲਪੁਰ
ਆਦਮਪੁਰ
ਪਿੰਡ ਸਿੰਘਪੁਰ
ਮੱਕੜ ਮੋਟਰਜ਼
ਨਿਊ ਕਲਗੀਧਰ ਐਨਕਲੇਵ
ਰਾਜਿੰਦਰ ਨਗਰ
ਖੁਰਲਾ ਕਿੰਗਰਾ
ਟੈਗੋਰ ਨਗਰ
ਪਿੰਡ ਮਲਕੋ ਤਰਾੜ
ਗੁਰੂ ਤੇਗ ਬਹੁਦਰ ਨਗਰ
ਨਵੀਂ ਬਾਰਾਦਰੀ
ਕਰਤਾਰ ਨਗਰ
ਪਿੰਡ ਗਾਖਲ
ਕਰਤਾਰ ਨਗਰ
ਸ਼ਾਹਕੋਟ