ਪੰਜਾਬਜਲੰਧਰਨੈਸ਼ਨਲMoreਮੀਡੀਆਮੁੱਖ ਖਬਰਾਂਵਾਇਰਲ ਮੁੱਖ ਮੰਤਰੀ ਚੰਨੀ ਨੇ ਜਲੰਧਰ ਦੀਆਂ 134 ਸਖਸ਼ੀਅਤਾਂ ਦਾ ਕੀਤਾ ਸਨਮਾਨ, ਵੇਖੋ, ਕਿਸ-ਕਿਸ ਨੇ ਵਧਾਇਆ ਜਲੰਧਰ ਦਾ ਮਾਨ By Admin - January 26, 2022 0 3360 Share FacebookTwitterPinterestWhatsApp ਜਲੰਧਰ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਣਤੰਤਰ ਦਿਵਸ ਮੌਕੇ ਜਲੰਧਰ ‘ਚ ਤਿਰੰਗਾ ਫਹਿਰਾਇਆ। ਇਸ ਮੌਕੇ ਉਨ੍ਹਾਂ ਜਲੰਧਰ ਜ਼ਿਲੇ ਦੀਆਂ 134 ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ। ਇਹ ਉਹ ਸਖਸ਼ੀਅਤਾਂ ਨੇ ਹਨ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਵਿੱਚ ਚੰਗੀ ਕਾਰਗੁਜ਼ਾਰੀ ਵਿਖਾਉਂਦੇ ਹੋਏ ਮੱਲ੍ਹਾਂ ਮਾਰੀਆਂ ਹਨ। ਵੇਖੋ, ਕਿਸ-ਕਿਸ ਦਾ ਹੋਇਆ ਸਨਮਾਨ