ਰਾਜਨੀਤੀ

ਦਿੱਲੀ ਚੋਣ ਨਤੀਜਿਆਂ ਬਾਰੇ ਇਸ ਸੀਨੀਅਰ ਪੱਤਰਕਾਰ ਦੀ ਸਮੀਖਿਆ ਜ਼ਰੂਰ ਸੁਣਨੀ ਚਾਹੀਦੀ ਹੈ

0
https://www.youtube.com/watch?v=-tjuyvmqau4 ਨਵੀਂ ਦਿੱਲੀ . ਮੋਦੀ ਸਰਕਾਰ ਦੇ ਇਸ ਦੌਰ 'ਚ ਸਰਕਾਰ ਅਤੇ ਉਹਨਾਂ ਨਾਲ ਜੁੜੇ ਲੋਕਾਂ ਬਾਰੇ ਸਵਾਲ ਚੁੱਕਣ ਤੋਂ ਬਾਅਦ ਕਈ ਪੱਤਰਕਾਰ ਨੌਕਰੀ ਤੋਂ ਹਟਾਏ ਜਾ ਚੁੱਕੇ ਹਨ। ਇਹਨਾਂ 'ਚ ਇੱਕ ਵੱਡਾ ਨਾਂ ਹੈ...

ਕੈਪਟਨ ਨੇ ਫਿਰ ਕੀਤਾ ਦਾਅਵਾ- ਅਪ੍ਰੈਲ 2017 ਤੋਂ ਹੁਣ ਤੱਕ 12 ਲੱਖ ਨੌਕਰੀਆਂ ਦਿੱਤੀਆਂ,...

0
ਚੰਡੀਗੜ. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਵੱਲੋਂ ਸੂਬੇ ਵਿੱਚ ਰੋਜ਼ਗਾਰ ਪੈਦਾ ਕਰਨ ਦੇ ਕੀਤੇ ਦਾਅਵਿਆਂ ਨੂੰ ਸਬੂਤਾਂ ਸਮੇਤ ਜਾਰੀ ਕੀਤਾ ਹੈ। ਅਕਾਲੀਆਂ ਨੂੰ ਕਰਾਰਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ...

“ਸੁਖਬੀਰ 2022 ‘ਚ ਮੁੱਖ ਮੰਤਰੀ ਬਣਨ ਦਾ ਸੁਪਨਾ ਭੁੱਲ ਜਾਣ”

0
ਤਰਨਤਾਰਨ. ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ 21 ਫ਼ਰਵਰੀ ਨੂੰ ਜ਼ਿਲ੍ਹਾ ਪੱਧਰ ਤੇ ਹੋਣ ਜਾ ਰਹੀ ਕਾਨਫਰੰਸ ਸੰਬੰਧੀ ਹਲਕਾ ਖਡੂਰ ਸਾਹਿਬ ਦੇ ਵਰਕਰਾਂ ਨੂੰ ਲਾਮਬੰਦ ਕੀਤਾ। ਇਹ...

ਅਕਾਲੀ ਦਲ ਅਤੇ ਆਪ ਨੇ ਕੀਤਾ ਵਿਧਾਨ ਸਭਾ ‘ਚੋਂ ਵਾਕਆਉਟ, ਕਿਹਾ ਸਾਨੂੰ ਸਾਡਾ ਪੱਖ...

0
ਚੰਡੀਗੜ. ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਅੱਜ ਮੁੰਹ 'ਤੇ ਕਾਲਾ ਕਪੜਾ ਬਨੰ ਕੇ ਵਿਧਾਨ ਸਭਾ 'ਚ ਪਹੁੰਚੇ ਜਿਸਦਾ ਕਾਰਨ ਸਪੀਕਰ ਦੇ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਾ ਦੇਣਾ ਦੱਸਿਆ ਜਾ ਰਿਹਾ ਹੈ।...

ਪੰਜਾਬ ਨੂੰ ਤਰੱਕੀ ਦੇ ਰਾਹ ਪਾਉਣ ਤੱਕ ਕੈਪਟਨ ਨਹੀਂ ਛੱਡਣਗੇ ਸਿਆਸਤ

0
ਚੰਡੀਗੜ. ਕਾਂਗਰਸ ਭਵਨ ਵਿਖੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਸਮੇਤ ਨਵੇਂ ਚੁਣੇ ਅਹੁਦੇਦਾਰਾਂ ਦੇ ਅਹੁਦਾ  ਸੰਭਾਲਣ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਉਹਨਾਂ ਨੇ ਕਿਹਾ ਕਿ ਦੇਸ਼...

ਸੁਖਬੀਰ ਦਾ ਕੈਪਟਨ ਨੂੰ ਚੈਲੰਜ- ਨਿੱਜੀ ਥਰਮਲ ਪਲਾਂਟਾਂ ਦੇ ਬਿਜਲੀ ਖਰੀਦ ਸਮਝੌਤੇ ਰੱਦ ਕਰਕੇ...

0
ਬਿਜਲੀ ਖ਼ਰੀਦ ਸਮਝੌਤਿਆਂ ਦਾ ਸਮੁੱਚਾ ਖਰੜਾ ਮਨਮੋਹਨ ਸਿੰਘ ਸਰਕਾਰ ਨੇ ਤਿਆਰ ਕੀਤਾ ਸੀ : ਸੁਖਬੀਰ ਬਾਦਲ ਚੰਡੀਗੜ . ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ...

ਮਜੀਠੀਆ ਦੀ ਮੰਗ, ਰੰਧਾਵਾ ਨੂੰ ਮੰਤਰੀ ਮੰਡਲ ‘ਚੋਂ ਬਰਖਾਸਤ ਕਰੋ

0
ਚੰਡੀਗੜ . ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰੂ ਨਾਨਕ ਦੇਵ ਜੀ ਬਾਰੇ ਜੋ ਗਲਤ ਟਿੱਪਣੀ ਕੀਤੀ ਹੈ ਉਸ ਨਾਲ ਸਿੱਖਾਂ ਦੀਆਂ...

ਪਹਿਲੀ ਜਨਵਰੀ ਨੂੰ ਆਪਣੇ ਸਿਆਸੀ ਪੱਤੇ ਖੋਲਣਗੇ ਸੁਖਦੇਵ ਢੀਂਡਸਾ

0
ਚੰਡੀਗੜ . ਸੀਨੀਅਰ ਅਕਾਲੀ ਲੀਡਰ ਅਤੇ ਰਾਜਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਹ ਸ਼ਹੀਦੀ ਹਫਤੇ 'ਚ ਅਕਾਲੀ ਸਿਆਸਤ ਨਾਲ ਸਬੰਧਤ ਕਿਸੇ ਮੁੱਦੇ 'ਤੇ ਗੱਲ ਨਹੀਂ ਕਰਣਗੇ। ਢੀਂਡਸਾ ਨੇ ਕਿਹਾ- ਪਹਿਲੀ...

ਏਡੀਜੀਪੀ ਦੀ ਮੁੱਢਲੀ ਜਾਂਚ ‘ਚ ਜੱਗੂ ਮਾਮਲੇ ਵਿੱਚ ਮੰਤਰੀ ਰੰਧਾਵਾ ਨੂੰ ਕਲੀਨਚਿੱਟ

0
ਚੰਡੀਗੜ . ਮੁੱਖ ਮੰਤਰੀ ਕੈਪਟਨ ਅਮਰਿੰਦਰ  ਸਿੰਘ ਦੀਆਂ ਹਦਾਇਤਾਂ 'ਤੇ ਕੀਤੀ ਗਈ ਮੁੱਢਲੀ ਜਾਂਚ ਨੇ ਜੇਲ• ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਤੇ ਜੱਗੂ ਭਗਵਾਨ ਪੁਰੀਆ ਵਿਚਕਾਰ ਕਿਸੇ ਵੀ ਤਰ•ਾਂ ਦੇ ਸਬੰਧਾਂ  ਨੂੰ ਖ਼ਰਾਜ ਕੀਤਾ ਹੈ।ਪ੍ਰੈਸ...
- Advertisement -

LATEST NEWS

MUST READ