ਚੰਡੀਗੜ੍ਹ 14 ਅਪੈ੍ਲ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸੂਤਰਾ ਦੇ ਹਿਸਾਬ ਨਾਲ ਬਾਜਵਾ ਦੇ ਘਰ ਪੁਲਿਸ ਪਹੁੰਚੀ ਹੈ ਅਤੇ ਉਹਨਾਂ ਤੇ ਐੱਫ.ਆਈ.ਆਰ ਦਰਜ ਕਰ ਲਈ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ 50 ਬੰਬਾਂ ਦੀ ਗੱਲ੍ਹ ਪੁਲਿਸ ਨੂੰ ਨਹੀ ਦੱਸੀ। ਸ਼ੱਕੀ ਹਲਾਤ ਵਿੱਚ ਉਹਨਾਂ ਤੇ ਇਲਜਾਮ ਲਗਾਈਆਂ ਗਿਆ ਹੈ। ਇਸ ਬਿਆਨ ਤੇ ਮੌਹਾਲੀ ‘ ਚ ਹੋਈ ਐੱਫ. ਆਈ. ਆਰ ਦਰਜ , ਪ੍ਰਤਾਪ ਬਾਜਵਾ ਨੂੰ ਪੁੱਛਗਿਛ ਲਈ ਬੁਲਾਈਆਂ। ਸੂਤਰਾ ਦੇ ਹਿਸਾਬ ਅਪ੍ਇਸ ਨਾਲ ਬਾਜਵਾ ਦੇ ਘਰ ਪੁਲਿਸ ਪਹੁੰਚੀ ਹੈ ਅਤੇ ਉਨਾਂ ਤੇ ਐੱਫ.ਆਈ.ਆਰ ਦਰਜ ਕਰ ਲਈ ਗਈ ਹੈ। ਉਹਨਾਂ ਨੇ ਇਸ ਤਰਾਂ ਦੀ ਗੱਲ ਬਾਰੇ ਪੁਲਿਸ ਨੂੰ ਕੋਈ ਵੀ ਜਾਣਕਾਰੀ ਨਹੀ ਦਿੱਤੀ ਹੈ।
ਪ੍ਰਤਾਪ ਬਾਜਵਾ ਨੂੰ ਪੁੱਛਗਿਛ ਲਈ ਬੁਲਾਈਆਂ ਗਿਆਂ ਹੈ।ਸੂਤਰਾ ਦੇ ਹਿਸਾਬ ਨਾਲ ਬਾਜਵਾ ਦੇ ਘਰ ਪੁਲਿਸ ਪਹੁੰਚੀ ਹੈ ਅਤੇ ਉਹਨਾਂ ਤੇ ਐੱਫਆਈਆਰ ਦਰਜ ਕਰ ਲਈ ਗਈ ਹੈ। ਉਹਨਾਂ ਨੇ ਇਸ ਤਰਾਂ ਦੀ ਗੱਲ ਬਾਰੇ ਪੁਲਿਸ ਨੂੰ ਕੋਈ ਵੀ ਜਾਣਕਾਰੀ ਨਹੀ ਦਿੱਤੀ ਹੈ।
ਉਹਨਾਂ ਦੇ ਇੱਕ ਬਿਆਨ ਉੱਤੇ ਸਿਆਸਤ ਭਖ ਗਈ ਹੈ। ਪ੍ਰਤਾਪ ਬਾਜਵਾ ਨੇ ਇੱਕ ਇੰਟਰਵਿਊ ਵਿੱਚ ਦੱਸਿਆਂ ਹੈ ਕਿ ਭਾਰਤ ਵਿੱਚ 50 ਗ੍ਰੇਨਡ ਆਏ ਹਨ, ਜਿਹਨਾਂ ਵਿੱਚ 18 ਚੱਲ ਗਏ ਹਨ ਅਤੇ 32 ਬਾਕੀ ਹਨ। ਜੋ ਕਿ ਹਜੇ ਚੱਲਣੇ ਬਾਕੀ ਹਨ।
ਹੁਣ ਇਸ ਬਿਆਨ ਉੱਪਰ ਸਿਆਸਤ ਭੱਖ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਕੁੱਝ ਪੁਲਿਸ ਮੁਲਾਜ਼ਮ ਉਸ ਦੇ ਘਰ ਪਹੁੰਚੇ ਪੁੱਛਗਿਛ ਕੀਤੀ ਗਈ। ਜੇਕਰ ਇਸ ਤਰਾਂ ਦੀ ਕੋਈ ਵੀ ਜਾਣਕਾਰੀ ਉਹਨਾਂ ਮਿਲੀ ਹੈ ਤਾ ਉਹਨਾਂ ਪੁਲਿਸ ਨਾਲ ਸਾਂਝੀ ਕਿਉ ਨਹੀ ਕੀਤੀ? ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਜੇਕਰ ਇਹ ਸਾਜਿਸ਼ ਹੈ ਤਾਂ ਕਾਰਵਾਈ ਕੀਤੀ ਜਾਵੇਗੀ।
ਉਨਾਂ ਆਖਿਆ ਕਿ ਪਾਕਿਸਤਾਨ ਨਾਲ ਕਿ ਸਬੰਧ ਹੈ, ਅੱਤਵਾਦੀ ਉਹਨਾਂ ਫੋਨ ਕਿਉ ਕਰ ਰਹੇ ਹਨ। 50 ਬੰਬਾ ਵਾਲੀ ਜਾਣਕਾਰੀ ਜੇਕਰ ਇੰਨਟੈਲਿਜੈਂਸ ਕੋਲ ਨਾ ਹੀ ਕੇਂਦਰ ਸਰਕਾਰ ਦੇ ਕੋਲ? ਜੇਕਰ ਵਿਰੋਧੀ ਧਿਰ ਦੇ ਕੋਲ ਇੰਨੀ ਵੱਡੀ ਜਾਣਕਾਰੀ ਆਈ ਹੈ ਤਾਂ ਉਸ ਦੀ ਜਿਮੇਵਾਰੀ ਸੀ ਕਿ ਪੁਲਿਸ ਨੂੰ ਦੱਸਿਆ ਜਾਵੇ ਕਿ ਬੰਬ ਕਿੱਥੇ ਹਨ।
ਕਿ ਉਹ ਬੰਬ ਫੱਟਣ ਦੀ ਉਡੀਕ ਕਰ ਰਹੇ ਹਨ? ਜੇਕਰ ਝੂਠ ਉਹ ਅਜਿਹੀਆਂ ਗੱਲ੍ਹਾ ਕਰਕੇ ਦਹਿਸ਼ਤ ਫੈਲਾ ਰਹੇ ਹਨ, ਕਾਰਵਾਈ ਕੀਤੀ ਜਾਵੇਗੀ। ਬਾਜਵਾ ਨੂੰ ਸਪੱਸ਼ਟ ਕਰਨਾ ਪਵੇਗਾ ਕਿ ਉਸ ਨੂੰ ਇਹ ਜਾਣਕਾਰੀ ਕਿੱਥੋ ਮਿਲੀ ਹੈ,ਉਹਨਾਂ ਦੇ ਕਿਹੜੇ ਮਾਧਿਅਮ ਹਨ ਜੋ ਇਹ ਸਾਰੀ ਜਾਣਕਾਰੀ ਦੇ ਰਹੇ ਹਨ, ਜੇਕਰ ਅਜਿਹਾ ਨਹੀ ਹੈ ਤਾਂ ਉਹਨਾਂ ਤੇ ਸਖਤ ਕਦਮ ਚੁੱਕਿਆ ਜਾਵੇਗਾ।
ਇਸ ਸਮੇਂ ਦੀ ਜਾਣਕਾਰੀ ਮੁਤਾਬਿਕ ਪ੍ਰਤਾਪ ਬਾਜਵਾ ਥਾਣੇ ਵਿੱਚ ਪੇਸ਼ ਨਹੀ ਹੋਣਗੇ।