ਮੇਰੀ ਡਾਇਰੀ ਦਾ ਪੰਨਾ – ਯਾਦ ਨਾ ਜਾਏ …
-ਹਰਦੇਵ ਚੌਹਾਨ ਦੋ ਕੁ ਦਹਾਕੇ ਪਹਿਲਾਂ ਦੀ ਗੱਲ ਹੋਏਗੀ । ਉਦੋਂ ਅਸੀਂ ਚੰਡੀਗੜ੍ਹ ਦੇ ਸੈਕਟਰ ਸਤਾਰਾਂ ਵਿਖੇ ਡੀਪੀਆਈ ਕਾਲਜਾਂ...
ਅਰਜ਼ੋਈਆਂ ਦੀਆਂ ਕਵਿਤਾਵਾਂ ਸਮਕਾਲ ਦੇ ਹਾਣ ਦੀਆਂ
ਅਰਜੋਈਆਂ' ਅਰਜ਼ਪ੍ਰੀਤ ਦੇ ਪਹਿਲਾ ਕਾਵਿ ਸੰਗ੍ਰਹਿ ਹੈ। ਅਰਜ਼ਪ੍ਰੀਤ
ਪੰਜਾਬ ਦਾ ਵਾਸਿੰਦਾ ਹੋਣ ਦੇ ਨਾਤੇ ਆਪਣਾ ਫਰਜ਼ ਅਦਾ ਕਰ ਰਿਹਾ ਹੈ। ਅਤੇ ਉਹ ਆਪਣੀਆਂ ਕਵਿਤਾਵਾਂ
ਰਾਹੀਂ ਮੌਜੂਦਾ...
ਕਵਿਤਾ – ਕਦੇ-ਕਦੇ
-ਪਵਿੱਤਰ ਕੌਰ ਮਾਟੀ
ਥੱਕ ਜਾਂਦੀ ਹਾਂ ਅੱਕ ਜਾਂਦੀ ਹਾਂ ਮੈਂ ਕਦੇ ਕਦੇ ਕੁਝ ਇਸ ਤਰਾ ।ਉਲਝ ਜਿਹੀ ਜਾਂਦੀ ਹਾਂ ਆਪਣੇ ਹੀਨਾਜੁਕ ਬੁਣੇ ਰੇਸ਼ਮੀ ਤੰਦਾ ਜਿਹੇਰਿਸ਼ਤਿਆ...
ਉਸ ਅਨੋਖੀ ਕੁੜੀ ਦੀ ਇਕ ਯਾਦ
-ਗੁਰਬਖ਼ਸ਼ ਸਿੰਘ ਪ੍ਰੀਤਲੜੀ
ਇਹ ਯਾਦ ੧੯੧੭ ਦੇ ਅਖ਼ੀਰਲੇ ਮਹੀਨੇ ਦੀ ਹੈ, ਰੁੜਕੀਓਂ ਪਾਸ ਕਰ ਕੇ ਮੇਰੀ ਨੌਕਰੀ ਕਲਕਤੇ ਲੱਗੀ। ਓਥੇ ਮੇਰਾ ਇੱਕਲੇ ਦਾ...
ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਕੁੜੀਆਂ ਬਾਰੇ ਵੀ ਸੋਚੇ ਸਰਕਾਰ
-ਦੀਪਿਕਾ ਗਰਗ
ਤਕਰੀਬਨ 2 ਮਹੀਨੇ ਤੋਂ ਚੱਲ ਰਹੇ ਲੌਕਡਾਊਨ ਅਤੇ ਕਰਫਿਊ ਨੇ ਆਮ ਆਦਮੀ ਦੀ ਜ਼ਿੰਦਗੀ ਪਟਰੀ ਤੋਂ ਉਤਾਰ ਦਿੱਤੀ ਹੈ। ਹਾਲਾਂਕਿ ਸਰਕਾਰ ਵਲੋਂ ਸਮੇਂ-ਸਮੇਂ...
ਮੇਰੀ ਡਾਇਰੀ ਦਾ ਪੰਨਾ – ਅੱਗ ਨਾ ਛੇੜ ਕੁੜੇ
-ਨਿੰਦਰ ਘੁਗਿਆਣਵੀ
ਆਥਣੇ ਵੱਡੇ ਚੁੱਲੇ ਉਤੇ ਵੱਡੀ ਤਵੀ ਤਪਦੀ ਤੇ ਥੱਬੇ-ਥੱਬੇ ਰੋਟੀਆਂ ਲਾਹੁੰਦੀਆਂ ਮਾਂ,ਦਾਦੀ ਤੇ ਭੂਆ ਊਸ਼ਾ। ਪਾਥੀਆਂ ਨਾਲ ਇਕ ਵੱਡੀ ਲੱਕੜ ਚੁਲੇ ਵਿਚ...
ਛੋਟੀਆਂ ਕਵਿਤਾਵਾਂ
-ਸ਼ਮਿੰਦਰ
ਕਵੀ
ਕਦੇ ਲੰਮੀ ਔੜਕਦੇ ਕਿਣਮਿਣਕਦੇ ਅਚਾਨਕ ਮੋਹਲੇਧਾਰ ਵਰ ਪੈਂਣਾਕਦੇ ਮੀਂਹ ਤੋਂ ਪਹਿਲਾਂ ਇਕ ਹੁੰਮਸਤੇ ਅਖ਼ੀਰ ਠੰਡੀ-ਠੰਡੀ ਰੁਮਕਦੀ ਨਸ਼ੀਲੀ ਹਵਾਕਵੀ ਹੋਣਾਇਉਂ ਹੀ ਹੁੰਦੈ......
2. ਜ਼ਿੰਦਗੀ
ਖੁਸ਼ੀ ਹੈ ਚਾਹਤ ਹੈ ਬੇਕਰਾਰੀ ਹੈਜ਼ਿੰਦਗੀ...
ਮੇਰੀ ਡਾਇਰੀ – ਲਾਲ ਹਨੇਰੀ ਕਮਬਖਤ! ਆਥਣ ਘੇਰੀ
-ਨਿੰਦਰ ਘੁਗਿਆਣਵੀ
ਰੁੱਖ ਪੁੱਟੇ। ਖੰਭੇ ਸੁੱਟੇ। ਪੰਛੀ ਉੱਡੇ। ਵੇਲਾਂ ਵੱਲਾਂ ਲੁੜਕੀਆਂ। ਨਿੰਬੂ ਦੇ ਬੂਟੇ ਚੋਂ ਆਲਣਾ ਉਡਾਇਆ, ਸਣੇ ਬੋਟਾਂ ਚਿੜੀ ਨਾ ਲੱਭੀ। ਮੂੰਹ ਵਲੇਟ,ਤੰਗਲੀ...
ਕਵਿਤਾ – ਬਾਪੂ ਤੇ ਲੋੜਾਂ
ਛੋਟੇ ਸਾਂ ਅਸੀਂਤੇ ਬਾਪੂ ਜਵਾਨ ਸੀਬਾਪੂ ਘੱਟ ਹੁੰਦਾ ਸੀ ਘਰੇਪਰ ਉਸਦੀ ਲੋੜ ਵੱਧ ਹੁੰਦੀ ਸੀਅਸੀਂ ਵੱਡੇ ਹੁੰਦੇ ਗਏਤੇ ਬਾਪੂ ਬੁੱਢਾ ਹੋ ਗਿਆਫਿਰ ਬਾਪੂ ਰਹਿੰਦਾ...