ਮੋਗਾ (ਤਨਮਯ)
ਪਿਛਲੇ ਦਿਨੀਂ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਵੱਲੋਂ ਕਿਸਾਨਾਂ ਪ੍ਰਤੀ ਕਹੇ ਗਏ ਅਪਸ਼ਬਦਾਂ ਨੂੰ ਲੈ ਕੇ ਕਿਸਾਨਾਂ 'ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਜਵਾਬ ਦੇਣ ਲਈ ਅਕਸ਼ੇ ਕੁਮਾਰ ਦੀਆਂ ਸਾਰੀਆਂ ਫਿਲਮਾਂ ਦਾ ਪੰਜਾਬ ਭਰ ਦੇ ਸਿਨੇਮਾ...
ਮੁੰਬਈ | ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ, ਜਿਸ ਨੂੰ ਕਰੂਜ਼ ਡਰੱਗਜ਼ ਕੇਸ 'ਚ ਜ਼ਮਾਨਤ ਦਿੱਤੀ ਗਈ ਸੀ, ਏਜੰਸੀ ਸਾਹਮਣੇ ਆਪਣੀ ਹਫ਼ਤਾਵਾਰੀ (ਹਰ ਸ਼ੁੱਕਰਵਾਰ) ਹਾਜ਼ਰੀ ਲਗਾਉਣ ਲਈ ਨਾਰਕੋਟਿਕਸ ਕੰਟਰੋਲ ਬਿਊਰੋ (NCB) ਸਾਹਮਣੇ ਪੇਸ਼ ਹੋਇਆ।
29 ਅਕਤੂਬਰ ਨੂੰ ਬੰਬੇ...
ਮੁੰਬਈ | ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਦੇਸ਼ ਤੇ ਸੂਬਿਆਂ 'ਚ ਸਿਆਸੀ ਲੀਡਰਸ਼ਿਪ ਕਿਹੋ ਜਿਹੀ ਹੋਵੇ, ਬਾਰੇ ਆਪਣੀ ਰਾਇ ਦਿੱਤੀ ਹੈ।
ਉਨ੍ਹਾਂ ਆਪਣੇ ਫੇਸਬੁੱਕ ਅਕਾਊਂਟ ’ਤੇ ਇਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਉਨ੍ਹਾਂ ਕਿਹਾ ਕਿ ਸਾਨੂੰ ਮੇਵੇ ਵਾਲੇ ਨਹੀਂ, ਸੇਵਾ...
ਮੁੰਬਈ | ਬਾਲੀਵੁੱਡ ਸਟਾਰ ਤੇ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਰਾਜਨੀਤੀ ਤੇ ਭੋਜਪੁਰੀ ਫਿਲਮ ਇੰਡਸਟਰੀ ਦੀ ਦੁਨੀਆ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਉਦੋਂ ਤੋਂ ਸੁਰਖ਼ੀਆਂ 'ਚ ਹਨ, ਜਦੋਂ ਉਨ੍ਹਾਂ ਨੇ ਖੁਦ ਪਤਨੀ ਸੁਰਭੀ ਨਾਲ ਆਪਣੇ...
ਨਵੀਂ ਦਿੱਲੀ | ਸਾਊਥ ਸਿਨੇਮਾ ਦੇ ਸੁਪਰਸਟਾਰ ਪੁਨੀਤ ਰਾਜਕੁਮਾਰ ਹੁਣ ਸਾਡੇ ਵਿਚਕਾਰ ਨਹੀਂ ਰਹੇ। ਸ਼ੁੱਕਰਵਾਰ 29 ਅਕਤੂਬਰ ਨੂੰ ਉਨ੍ਹਾਂ ਦੇ ਅਚਾਨਕ ਦਿਹਾਂਤ ਨੇ ਫ਼ਿਲਮ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ। 46 ਸਾਲ ਦੀ ਉਮਰ 'ਚ ਪੁਨੀਤ ਰਾਜਕੁਮਾਰ ਦਾ ਦਿਲ...
ਨਵੀਂ ਦਿੱਲੀ | ਬਾਲੀਵੁੱਡ ਦੇ ਦਿੱਗਜ ਅਦਾਕਾਰ ਯੂਸਫ ਹੁਸੈਨ ਦਾ ਦਿਹਾਂਤ ਹੋ ਗਿਆ ਹੈ। ਯੂਸਫ ਹੁਸੈਨ ਨੇ ਕਈ ਦਹਾਕਿਆਂ ਤੱਕ ਹਿੰਦੀ ਟੈਲੀਵਿਜ਼ਨ ਅਤੇ ਫਿਲਮ ਇੰਡਸਟਰੀ ਵਿੱਚ ਕੰਮ ਕੀਤਾ। ਉਨ੍ਹਾਂ ਨੇ ਕਈ ਪ੍ਰਾਜੈਕਟਾਂ 'ਚ ਵੱਖ-ਵੱਖ ਕਿਰਦਾਰਾਂ ਦੀਆਂ ਭੂਮਿਕਾਵਾਂ ਨਿਭਾਈਆਂ।
ਫਿਲਮ ਨਿਰਮਾਤਾ...
ਮੁੰਬਈ | ਅਦਾਕਾਰਾ ਕਾਮਿਆ ਪੰਜਾਬੀ ਵੀ ਹੁਣ ਰਾਜਨੀਤੀ 'ਚ ਆ ਗਈ ਹੈ ਤੇ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਈ ਹੈ। ਕਾਮਿਆ ਪੰਜਾਬੀ ਨੇ ਮੁੰਬਈ ਕਾਂਗਰਸ ਦੇ ਪ੍ਰਧਾਨ ਭਾਈ ਜਗਤਾਪ ਦੀ ਹਾਜ਼ਰੀ ਵਿੱਚ ਕਾਂਗਰਸ ਜੁਆਇਨ ਕੀਤੀ।
ਕਾਮਿਆ ਸੋਸ਼ਲ ਮੀਡੀਆ 'ਤੇ...
ਮੁੰਬਈ | ਸੁਪਰਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ 'ਤੇ ਬੁੱਧਵਾਰ ਨੂੰ ਬੰਬੇ ਹਾਈ ਕੋਰਟ 'ਚ ਸੁਣਵਾਈ ਹੋਈ। ਇਸ ਮਾਮਲੇ ਦੀ ਸੁਣਵਾਈ ਲਗਾਤਾਰ 2 ਦਿਨ ਚੱਲ ਰਹੀ ਹੈ।
ਮਾਮਲੇ ਦੀ ਅਗਲੀ ਸੁਣਵਾਈ ਅੱਜ (ਵੀਰਵਾਰ) ਨੂੰ ਹੋ ਰਹੀ ਹੈ...
ਮੁੰਬਈ | ਕਾਰਤਿਕ ਮਹੀਨੇ ਦਾ ਪਹਿਲਾ ਵਰਤ, ਕਰਵਾ ਚੌਥ 24 ਅਕਤੂਬਰ ਐਤਵਾਰ ਨੂੰ ਆ ਰਿਹਾ ਹੈ। ਇਸ ਦਿਨ ਵਿਆਹੁਤਾ ਆਪਣੇ ਪਤੀ ਦੀ ਲੰਮੀ ਉਮਰ ਲਈ ਅਰਦਾਸ ਕਰਦੀ ਹੈ ਤੇ ਉਸ ਦੀ ਖੁਸ਼ਹਾਲੀ ਲਈ ਕਰਵਾ ਚੌਥ 'ਤੇ ਨਿਰਜਲਾ ਵਰਤ ਰੱਖਦੀਆਂ...
ਮੁੰਬਈ | ਐੱਨਸੀਬੀ ਨੇ ਮੁੰਬਈ ਕਰੂਜ਼ ਡਰੱਗਜ਼ ਕੇਸ 'ਚ ਗ੍ਰਿਫਤਾਰ ਆਰੀਅਨ ਖਾਨ ਦੀ ਅਨੰਨਿਆ ਪਾਂਡੇ ਨਾਲ ਹੋਈ ਵਟਸਐਪ ਚੈਟ ਨੂੰ ਅਧਾਰ ਬਣਾ ਕੇ ਐਕਟ੍ਰੈੱਸ ਤੋਂ ਪੁੱਛਗਿਛ ਕੀਤੀ ਤੇ ਉਸ ਦਾ ਬਿਆਨ ਦਰਜ ਕੀਤਾ।
ਅਨੰਨਿਆ ਪਾਂਡੇ ਨੇ ਕਿਹਾ ਕਿ ਉਸ...














































