ਮੁੰਬਈ | ਸੁਪਰਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ 'ਤੇ ਬੁੱਧਵਾਰ ਨੂੰ ਬੰਬੇ ਹਾਈ ਕੋਰਟ 'ਚ ਸੁਣਵਾਈ ਹੋਈ। ਇਸ ਮਾਮਲੇ ਦੀ ਸੁਣਵਾਈ ਲਗਾਤਾਰ 2 ਦਿਨ ਚੱਲ ਰਹੀ ਹੈ।
ਮਾਮਲੇ ਦੀ ਅਗਲੀ ਸੁਣਵਾਈ ਅੱਜ (ਵੀਰਵਾਰ) ਨੂੰ ਹੋ ਰਹੀ ਹੈ...
ਮੁੰਬਈ | ਕਾਰਤਿਕ ਮਹੀਨੇ ਦਾ ਪਹਿਲਾ ਵਰਤ, ਕਰਵਾ ਚੌਥ 24 ਅਕਤੂਬਰ ਐਤਵਾਰ ਨੂੰ ਆ ਰਿਹਾ ਹੈ। ਇਸ ਦਿਨ ਵਿਆਹੁਤਾ ਆਪਣੇ ਪਤੀ ਦੀ ਲੰਮੀ ਉਮਰ ਲਈ ਅਰਦਾਸ ਕਰਦੀ ਹੈ ਤੇ ਉਸ ਦੀ ਖੁਸ਼ਹਾਲੀ ਲਈ ਕਰਵਾ ਚੌਥ 'ਤੇ ਨਿਰਜਲਾ ਵਰਤ ਰੱਖਦੀਆਂ...
ਮੁੰਬਈ | ਐੱਨਸੀਬੀ ਨੇ ਮੁੰਬਈ ਕਰੂਜ਼ ਡਰੱਗਜ਼ ਕੇਸ 'ਚ ਗ੍ਰਿਫਤਾਰ ਆਰੀਅਨ ਖਾਨ ਦੀ ਅਨੰਨਿਆ ਪਾਂਡੇ ਨਾਲ ਹੋਈ ਵਟਸਐਪ ਚੈਟ ਨੂੰ ਅਧਾਰ ਬਣਾ ਕੇ ਐਕਟ੍ਰੈੱਸ ਤੋਂ ਪੁੱਛਗਿਛ ਕੀਤੀ ਤੇ ਉਸ ਦਾ ਬਿਆਨ ਦਰਜ ਕੀਤਾ।
ਅਨੰਨਿਆ ਪਾਂਡੇ ਨੇ ਕਿਹਾ ਕਿ ਉਸ...
ਮੁੰਬਈ | ਟੀ.ਵੀ. ਐਕਟਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਇੱਕ ਅਧੂਰਾ ਗਾਣਾ ਰਿਲੀਜ਼ ਹੋਇਆ ਹੈ। ਮੌਤ ਤੋਂ ਪਹਿਲਾਂ ਉਹ ਆਪਣੀ ਦੋਸਤ ਸ਼ਹਿਨਾਜ਼ ਗਿੱਲ ਨਾਲ ਇਸ ਗਾਣੇ ਦੀ 80 ਫੀਸਦੀ ਸ਼ੂਟਿੰਗ ਕਰ ਚੁੱਕੇ ਸਨ।
ਫੈਂਨਜ਼ ਦੀ ਮੰਗ ਨੂੰ...
Viral News | ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਗੀਤ ਗਰੇਵਾਲ ਨਾਲ ਵਿਆਹ ਰਚਾ ਲਿਆ ਹੈ, ਜੋ ਅੱਜਕਲ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਵਿੱਚ ਹੈ।
ਦੱਸ ਦੇਈਏ ਕਿ ਪਰਮੀਸ਼ ਸੋਸ਼ਲ ਮੀਡੀਆ ‘ਤੇ ਲਗਾਤਾਰ ਤਸਵੀਰਾਂ ਸ਼ੇਅਰ ਕਰ ਰਹੇ ਹਨ, ਜਿਨ੍ਹਾਂ 'ਚ ਸਾਫ਼...
ਮੁੰਬਈ | ਟੀਵੀ ਦੇਖਣ ਵਾਲਿਆਂ ਦੀ ਜੇਬ 'ਤੇ ਜਲਦ ਹੀ ਬੋਝ ਵਧਣ ਵਾਲਾ ਹੈ। 1 ਦਸੰਬਰ ਤੋਂ ਜ਼ੀ ਸਟਾਰ, ਸੋਨੀ, ਵਾਇਕਾਮ 18 ਵਰਗੇ ਪ੍ਰਮੁੱਖ ਬ੍ਰਾਡਕਾਸਟਿੰਗ ਨੈੱਟਵਰਕਸ ਕੁਝ ਚੈਨਲਾਂ ਦਾ ਕਿਰਾਇਆ ਵਧਾ ਰਹੇ ਹਨ। ਇਸ ਨਾਲ ਗਾਹਕਾਂ ਨੂੰ 50 ਫੀਸਦੀ...
ਸ੍ਰੀ ਅਨੰਪੁਰ ਸਾਹਿਬ (ਦਵਿੰਦਰਪਾਲ ਸਿੰਘ) | ਅਕਸਰ ਆਪਣੇ ਕੰਮਾਂ ਕਰਕੇ ਸੁਰਖੀਆਂ 'ਚ ਰਹਿਣ ਵਾਲਾ ਨੀਟੂ ਸ਼ਟਰਾਂ ਵਾਲਾ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਾ, ਜਿਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਐਲਾਨ ਕੀਤਾ ਕਿ ਉਹ ਆਜ਼ਾਦ ਸੋਚ ਪਾਰਟੀ ਬਣਾ ਕੇ...
ਲੁਧਿਆਣਾ | ਓਮੈਕਸ ਪਲਾਜ਼ਾ ਦੇ ਸਿਨੇਮਾਘਰ 'ਚ ਸਿੱਧੂ ਮੂਸੇਵਾਲਾ ਦੀ ਚੱਲ ਰਹੀ ਫ਼ਿਲਮ 'ਮੂਸਾ ਜੱਟ' ਦੀ ਰਿਕਾਰਡਿੰਗ ਕਰ ਰਹੇ 3 ਨੌਜਵਾਨਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ।
ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਇਸ ਮਾਮਲੇ 'ਚ ਕਰੀਮਪੁਰਾ...
Viral Video | ਸ਼ਹਿਨਾਜ਼ ਗਿੱਲ ਨੇ ਆਖਿਰਕਾਰ 'ਹੌਸਲਾ ਰੱਖ' ਫਿਲਮ ਨਾਲ ਆਪਣਾ ਕੰਮ ਸ਼ੁਰੂ ਕਰ ਦਿੱਤਾ। ਫੈਨਜ਼ ਨੇ ਵੀ ਉਸ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਦਿਲਜੀਤ ਦੋਸਾਂਝ ਨੇ ਫਿਲਮ ਦੀ ਐਕਟ੍ਰੈੱਸ ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਨਾਲ...
ਜਲੰਧਰ | ਫਿਲਮੀ ਅਦਾਕਾਰ ਤੇ ਕਿਸਾਨ ਲੀਡਰ ਦੀਪ ਸਿੱਧੂ ਖਿਲਾਫ਼ SC/ST ਐਕਟ ਅਧੀਨ ਜਲੰਧਰ 'ਚ ਪਰਚਾ ਦਰਜ ਕੀਤਾ ਗਿਆ ਹੈ। ਇਹ ਐੱਫਆਈਆਰ ਥਾਣਾ ਬਾਰਾਂਦਰੀ ਵਿੱਚ ਦਰਜ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਦੀਪ ਸਿੱਧੂ ਨੇ ਆਪਣੇ...














































