ਫਿਰੋਜ਼ਪੁਰ| ਵਿਦੇਸ਼ਾਂ ਵਿਚੋਂ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਨਿੱਤ ਦਿਨ ਖਬਰਾਂ ਆ ਰਹੀਆਂ ਹਨ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਸਟੱਡੀ ਬੇਸ ਤੇ ਗਈਆਂ ਕੁੜੀਆਂ ਜਾਂ ਫਿਰ ਮੁੰਡਿਆਂ ਦੀਆਂ ਹੁੰਦੀਆਂ ਹਨ। ਕਈਆਂ ਦੇ ਤਾਂ ਕਤਲ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ, ਜਿਸ ਕਾਰਨ ਪੰਜਾਬ ਰਹਿੰਦੇ ਨੌੌਜਵਾਨਾਂ ਦੇ ਮਾਪਿਆਂ ਦਾ ਸੋਚ ਸੋਚ ਕੇ ਹੀ ਬੁਰਾ ਹਾਲ ਹੁੰਦਾ ਹੈ।
ਹੁਣ ਤਾਜ਼ਾ ਮਾਮਲਾ ਜੀਰਾ ਤੋਂ ਸਾਹਮਣੇ ਆਇਆ ਹੈ ਜਿਥੇ ਨਿਹਾਇਤ 24 ਦਿਨ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਦਿਲ ਦੀ ਧੜਕਣ ਰੁਕਣ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।
ਵੇਖੋ ਪੂਰੀ ਵੀਡੀਓ-