ਜਲੰਧਰ ‘ਚ ਰਾਤ 10.35 ਦੇ ਆਸਪਾਸ ਭੂਕੰਪ ਦੇ ਤੇਜ਼ ਝਟਕੇ

0
20287

ਜਲੰਧਰ | ਸ਼ਹਿਰੀ ਖੇਤਰ ਵਿੱਚ ਭੂਕੰਪ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਕਈ ਇਲਾਕਿਆਂ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਹਨ।

ਇਸ ਬਾਰੇ ਹੋਰ ਅਪਡੇਟ ਤੁਹਾਨੂੰ ਜਲਦ ਦਿੱਤੇ ਜਾਣਗੇ।

ਦੱਸਿਆ ਜਾ ਰਿਹਾ ਹੈ ਕਿ ਭੂਕੰਪ ਦਾ ਕੇਂਦਰ ਅੰਮ੍ਰਿਤਸਰ ਤੋਂ 10 ਕਿੱਲੋਮੀਟਰ ਦੂਰ ਸੀ।

ਸੂਬੇ ਦੇ ਕਈ ਸ਼ਹਿਰਾਂ ਵਿੱਚ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ।