ਫਿਰੋਜ਼ਪੁਰ ‘ਚ ਪਰਾਲੀ ਦੀ ਫੈਕਟਰੀ ਨੂੰ ਲੱਗੀ ਅੱਗ, ਤਿੰਨ ਦਿਨ ਬੀਤ ਜਾਣ ‘ਤੇ ਵੀ ਨਹੀਂ ਪਿਆ ਕਾਬੂ

0
1090

ਫ਼ਿਰੋਜ਼ਪੁਰ . ਪਿੰਡ ਭੜਾਨਾ ਪਰਾਲੀ ਵਾਲੀ ਫੈਕਟਰੀ ਨੂੰ ਅਸਮਾਨੀ ਬਿਜਲੀ ਡਿੱਗਣ ਨਾਲ ਅੱਗ ਲੱਗ ਗਈ। ਅੱਗ ਬੁਜਾਉਣ ਲਈ ਮੌਕੇ ਉੱਤੇ ਪਹੁੰਚੇ ਫ਼ਾਇਰਬਿਰਗੇਡ ਦੀਆ ਗੱਡੀਆਂ ਮੋਗਾ,ਜ਼ੀਰਾ, ਫ਼ਿਰੋਜ਼ਪੁਰ ਦੀਆ ਗੱਡੀਆਂ ਅੱਗ ਬੁਜਾਉਣ ਵਿਚ ਲਗਾਤਾਰ ਲੱਗੀਆ ਹੋਇਆ ਪਰ ਅੱਜ ਤਕਰੀਬਨ ਤੀਸਰਾ ਦਿਨ ਹੋ ਚੁਕਿਆ ਪਰ ਅਜੇ ਤੱਕ ਅੱਗ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ ਨੁਕਸਾਨ ਦਾ ਅਜੇ ਕੋਈ ਵੀ ਅੰਦਾਜਾ ਨਹੀਂ ਲਾਇਆ ਜਾ ਸਕਦਾ ਕਿ ਕਿੰਨਾ ਨੁਕਸਾਨ ਹੋਇਆ ਹੈ।