ਰਾਜਵਿੰਦਰ ਕੌਰ ਬਣੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜਲੰਧਰ ਸ਼ਹਿਰੀ ਪ੍ਰਧਾਨ

0
563

ਜਲੰਧਰ | ਆਮ ਆਦਮੀ ਪਾਰਟੀ ਨੇ ਰਾਜਵਿੰਦਰ ਕੌਰ ਨੂੰ ਜਿਲ੍ਹਾ ਜਲੰਧਰ ਦੇ ਸ਼ਹਿਰ ਪ੍ਰਧਾਨ ਬਣਾਇਆ ਹੈ। ਰਾਜਵਿੰਦਰ ਕੌਰ ਪਹਿਲਾਂ ਦੁਆਬਾ ਮਹਿਲਾ ਵਿੰਗ ਦੇ ਪ੍ਰਧਾਨ ਰਹਿ ਚੁੱਕੇ ਹਨ।

ਜਲੰਧਰ ਵਿਚ ਮਿੱਠਾਪੁਰ ਰੋਡ ‘ਤੇ ਰਹਿਣ ਵਾਲੀ ਰਾਜਵਿੰਦਰ ਕੌਰ ਦੇ ਪਤੀ ਫਗਵਾੜਾ ਵਿਚ ਬਿਜ਼ਨੈੱਸ ਕਰਦੇ ਹਨ।

ਆਤਮ ਪ੍ਰਕਾਸ਼ ਸਿੰਘ ਬੱਬਲੂ ਨੇ ਦੱਸਿਆ ਕਿ ਰਾਜਵਿੰਦਰ ਕੌਰ ਅੱਜ ਸਵੇਰੇ ਗੁਰੂ ਤੇਗ ਬਹਾਦਰ ਨਗਰ ਦੇ ਗੁਰੂਦੁਆਰਾ ਮੱਥਾ ਟੇਕਣਗੇ, ਬਾਅਦ ਉਹ ਦੇਵੀ ਤਲਾਬ ਮੰਦਰ ਵਿਖੇ ਮਾਤਾ ਰਾਣੀ ਦੇ ਦਰਸ਼ਨਾਂ ਲਈ ਜਾਣਗੇ।