ਜਲੰਧਰ ‘ਚ ਅੱਜ ਦੁਪਹਿਰ 2 ਵਜੇ ਤੱਕ ਹੀ ਆ ਗਏ 92 ਕੋਰੋਨਾ ਮਰੀਜ਼, ਪੜ੍ਹੋ ਇਲਾਕਿਆਂ ਦੀ ਜਾਣਕਾਰੀ

0
881

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਵੀਰਵਾਰ ਨੂੰ ਜ਼ਿਲ੍ਹੇ ਵਿਚ ਥੋੜੀ ਦੇਰ ਪਹਿਲਾਂ 23 ਮਰੀਜ਼ ਆਏ ਸਨ ਤੋਂ ਇਹਨਾਂ ਤੋਂ ਬਾਅਦ 69 ਹੋਰ ਮਰੀਜ਼ ਸਾਹਮਣੇ ਆ ਗਏ ਹਨ। ਜਿਹਨਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 2800 ਤੋਂ ਪਾਰ ਹੋ ਗਈ ਹੈ। ਹੁਣ ਤੱਕ ਜ਼ਿਲ੍ਹੇ ਵਿਚ 70 ਲੋਕ ਕੋਰੋਨਾ ਦੀ ਨਾਮੁਰਾਦ ਬਿਮਾਰੀ ਨਾਲ ਦਮ ਤੋੜ ਚੁੱਕੇ ਹਨ।

ਇਹਨਾਂ ਇਲਾਕਿਆਂ ਤੋਂ ਆਏ ਮਰੀਜ਼

ਨੂਰਮਹਿਲ
ਕਾਲਾ ਸੰਘਿਆ
ਹਰਦੀਪ ਨਗਰ
ਗੁਰੂ ਸੰਤ ਨਗਰ
ਗੁਰੂ ਅਰਜਨ ਨਗਰ
ਨੈਸ਼ਨਲ ਐਵੀਨਿਊ
ਪੀਏਪੀ ਕੈਂਪਸ
ਪਿੰਡ ਸੁਡਾਨਾ
ਪੱਕਾ ਬਾਗ
ਅਮਨ ਨਗਰ
ਨਿਊ ਕਰਤਾਰ ਨਗਰ
ਛੋਟੀ ਬਾਰਾਦਰੀ
ਡਰੋਲੀ ਕਲਾਂ
ਆਦਮਪੁਰ
ਟਾਵਰ ਐਨਕਲੇਵ
ਮਾਡਲ ਗ੍ਰਾਮ ਕਾਲੋਨੀ
ਦਾਦਾ ਕਾਲੋਨੀ
ਗੁਰੂ ਅਮਰ ਦਾਸ ਨਗਰ
ਜੰਡਿਆਲਾ
ਮਗਤ ਸਿੰਘ ਨਗਰ
ਨਕੋਦਰ
ਗਿੱਦੜਪਿੰਡ
ਨਕੋਦਰ
ਸਮਰਾਏ
ਗਾਜੀਗੁੱਲਾ
ਜਨਤਾ ਨਗਰ
ਨਿਊ ਦਾਣਾ ਮੰਡੀ
ਗੁਰੂ ਅਮਰ ਦਾਸ ਨਗਰ
ਸਰਸਵਤੀ ਵਿਹਾਰ
ਬੇਅੰਤ ਨਗਰ
ਵੀਨਸ ਕਾਲੋਨੀ
ਏਕਤਾ ਵਿਹਾਰ
ਉਜਲਾ ਨਗਰ
ਬਸਤੀ ਨੌ
ਬਸਤੀ ਸ਼ੇਖ਼
ਸ਼ਿਵਰਾਜ ਗੜ੍ਹ
ਓਤਮ ਨਗਰ
ਬਸਤੀ ਦਾਨਿਸ਼ਮੰਦਾ
ਪਿੰਡ ਭੋੜੇ