ਜਲੰਧਰ ‘ਚ ਕੋਰੋਨਾ ਦੇ 75 ਨਵੇਂ ਮਾਮਲੇ ਆਏ ਸਾਹਮਣੇ, ਗਿਣਤੀ ਹੋਈ 1177

0
913

ਜਲੰਧਰ . ਜਲੰਧਰ ਵਿਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਹੁਣੇ-ਹੁਣੇ ਜ਼ਿਲ੍ਹੇ ਵਿਚ 75 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1177 ਹੋ ਗਈ ਹੈ। ਇਹਨਾਂ ਕੇਸਾਂ ਦੀ ਜਾਣਕਾਰੀ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਹੈ। ਇਸਦੇ ਨਾਲ ਹੀ ਅੱਜ ਕੋਰੋਨਾ ਕਾਰਨ ਜਿਲ੍ਹੇ ਵਿਚ ਦੋ ਮੌਤਾਂ ਵੀ ਹੋ ਚੁੱਕੀਆਂ ਹਨ। ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ।

(ਜਲੰਧਰ ਦੀ ਹਰ ਖਬਰ ਨੂੰ ਸਿੱਧਾ ਮੋਬਾਈਲ ਤੇ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ ਖਬਰਾਂ ਦੇ ਅਪਡੇਟ ਲਈ ਮੈਸੇਜ ਭੇਜੋ। ਸਾਡੇ ਵੱਟਸਅਪ ਗਰੁੱਪ ਨਾਲ ਜੁੜਨ ਲਈ https: ‘ਤੇ ਕਲਿੱਕ ਕਰੋ।)