Video: ਪੀਜੀ ‘ਚ ਅੱਗ ਲੱਗਣ ਨਾਲ ਤਿੰਨ ਕੁੜੀਆਂ ਦੀ ਮੌਤ, ਪੀਜੀ ਦੇ ਅੰਦਰ ਦਾ ਵੇਖੋ ਵੀਡੀਓ

    0
    434

    ਚੰਡੀਗੜ੍ਹ ‘ਚ ਅੱਗ ਲੱਗਣ ਕਾਰਨ 3 ਲੜਕੀਆਂ ਦੀ ਮੌਤ

    Posted by Punjabi Tribune on Saturday, February 22, 2020

    ਚੰਡੀਗੜ੍ਹ. ਸੈਕਟਰ 32 ਦੇ ਪੀਜੀ ਵਿੱਚ ਅੱਗ ਲਗਣ ਨਾਲ ਤਿੰਨ ਕੁੜੀਆਂ ਜਿੰਦਾ ਸੜ ਕੇ ਮਰ ਗਈਆਂ। ਪੁਲਸ ਇਸ ਮਾਮਲੇ ਦੀ ਛਾਣਬੀਨ ਕਰ ਰਹੀ ਹੈ। ਪਤਾ ਲੱਗਿਆ ਹੈ ਕਿ ਜਿਸ ਪੀਜੀ ਵਿੱਚ ਕੁੜੀਆਂ ਰਹਿ ਰਹੀਆਂ ਸਨ, ਉਹ ਰਜਿਸਟਰਡ ਵੀ ਨਹੀਂ ਸੀ। ਮਰਨ ਵਾਲਿਆਂ ਦੋ ਕੁੜੀਆਂ ਪੰਜਾਬ ਦੀਆਂ ਅਤੇ ਇਕ ਕੁੜੀ ਹਰਿਆਣਾ ਦੀ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ   ‘ਤੇ ਕਲਿੱਕ ਕਰੋ।