Video : ਐਸਜੀਪੀਸੀ ਨੇ ਪੰਜਾਬ ‘ਚ ਸ਼ੁਰੂ ਕੀਤਾ ਆਕਸੀਜ਼ਨ ਲੰਗਰ, ਵੇਖੋ ਕਿਵੇਂ ਮਿਲੇਗੀ ਸਹੂਲਤ

0
32757

ਕਪੂਰਥਲਾ | ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਵਿੱਚ ਆਕਸੀਜ਼ਨ ਦਾ ਲੰਗਰ ਸ਼ੁਰੂ ਕੀਤਾ ਹੈ। ਕੋਈ ਵੀ ਲੋੜਵੰਦ ਇੱਥੇ ਆ ਕੇ ਆਕਸੀਜ਼ਨ ਲਗਵਾ ਸਕਦਾ ਹੈ।

ਇਸ ਮੌਕੇ ਅਸੀਂ ਖਾਸ ਗੱਲਬਾਤ ਕੀਤੀ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ।

ਡਿਟੇਲ ‘ਚ ਸੁਣੋ ਆਕਸੀਜ਼ਨ ਲੰਗਰ ਬਾਰੇ…

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)