ਜਲੰਧਰ | ਕੋਰੋਨਾ ਕਾਲ ਵਿੱਚ ਘਰ ਚਲਾਉਣਾ ਇੰਨਾ ਔਖਾ ਹੋ ਗਿਆ ਹੈ ਕਿ ਰੋਜ਼ਾਨਾ ਤੰਗੀਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
ਜਲੰਧਰ-ਨਕੋਦਰ ਰੋਡ ‘ਤੇ ਪੈਂਦੇ ਪਿੰਡ ਬਾਦਸ਼ਾਹਪੁਰ ਦੀ ਰਹਿਣ ਵਾਲੀ ਹਰਦੀਪ ਦੇ ਪਤੀ ਦੀ ਸਿਹਤ ਕਾਫ਼ੀ ਸਾਲ ਤੋਂ ਖ਼ਰਾਬ ਹੈ। ਘਰ ਖਰਚਾ ਕੱਢਣਾ ਔਖਾ ਹੈ ਤਾਂ ਹੁਣ ਹਰਦੀਪ ਨੇ ਆਟੋ ਚਲਾਉਣਾ ਸ਼ੁਰੂ ਕਰ ਦਿੱਤਾ ਹੈ।
ਵੇਖੋ, ਹਰਦੀਪ ਕੌਰ ਦੇ ਹੌਸਲੇ ਦੀ ਕਹਾਣੀ
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।