ਗਾਣਿਆਂ ‘ਚ ਪੂਰੀ ਅੱਤ ਕਰਾਉਂਦਾ ਪੰਜਾਬ ਪੁਲਿਸ ਦਾ ਇਹ ਮੁਲਾਜ਼ਮ, ਵੇਖੋ ਵੀਡੀਓ

0
16900

ਜਲੰਧਰ/ਕਪੂਰਥਲਾ | ਪੰਜਾਬ ਪੁਲਿਸ ‘ਚ ਸਬ ਇੰਸਪੈਕਟਰ ਵੱਜੋਂ ਤੈਨਾਤ ਜਰਨੈਲ ਸਿੰਘ ਚੰਗੀ ਆਵਾਜ਼ ਦੇ ਵੀ ਮਾਲਕ ਹਨ। ਉਹ ਆਪਣੀ ਆਵਾਜ਼ ਦੇ ਨਾਲ ਕਈ ਗਾਇਕਾਂ ਨੂੰ ਮਾਤ ਪਾਉਂਦੇ ਹਨ।

ਤੁਸੀਂ ਵੀ ਸੁਣੋ ਜਰਨੈਲ ਸਿੰਘ ਦੇ ਗੀਤ ਤੇ ਦਿਓ ਆਪਣੀ ਰਾਏ…