ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮੌਕੇ ਅਹਿਆਪੁਰ ‘ਚ ਹੋਇਆ ਪਹਿਲਾ ਸਮਾਗਮ

0
2296

ਹੁਸ਼ਿਆਰਪੁਰ, 29 ਦਸੰਬਰ | ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮੌਕੇ ਪਿੰਡ ਅਹਿਆਪੁਰ ਵਿਚ ਪਹਿਲੇ ਸਾਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੀ ਅਗਵਾਈ ਅਮਨਦੀਪ (ਰੂਬਲ), ਕੁਲਵਿੰਦਰ ਕੌਰ ਅਤੇ ਸਤਪਾਲ ਸਿੰਘ ਵੱਲੋਂ ਕੀਤੀ ਗਈ।

ਅਮਨਦੀਪ ਰੂਬਲ ਨੇ ਦੱਸਿਆ ਕਿ ਸਮਾਗਮ ਵਿਚ ਪਿੰਡ ਦੇ ਲੋਕਾਂ ਸਮੇਤ ਕਈ ਲੀਡਰ ਵੀ ਸ਼ਾਮਲ ਹੋਏ। ਗੁਰਜੀਤ ਸਿੰਘ, ਤਰਨਾ ਦਲ ਦੇ ਮੁਖੀ ਬਾਬਾ ਲਖਬੀਰ ਸਿੰਘ, ਰਣਜੀਤ ਸਿੰਘ, ਸੁਰਿੰਦਰ ਜਾਜਾ, ਮਹਿੰਦਰ, ਡੀਐਚਓ ਡਾ. ਲਖਬੀਰ ਸਿੰਘ, ਕੇਸ਼ਵ ਸੈਣੀ, ਗੁਰਦੀਪ ਸਿੰਘ ਹੈਪੀ, ਡਾ. ਕੇਵਲ ਕਾਜਲ, ਡਾ. ਲਵਪ੍ਰੀਤ ਸਿੰਘ, ਵਰਿੰਦਰ ਸਿੰਘ, ਅਮਰਦੀਪ ਜੌਲੀ, ਬਲਜੀਤ ਸੈਣੀ, ਪ੍ਰੇਮ ਜੈਨ, ਰਾਜ ਸਿੰਘ, ਰਵੀ ਜੰਬਾ, ਲਖਵਿੰਦਰ ਲੱਖੀ, ਸਚਿਨ ਧੂਰੀ, ਰਾਜਨ ਮਲਹੋਤਰਾ, ਮਹਿੰਦਰ ਅਹਿਆਪੁਰੀਆ, ਹੈਪੀ ਆਦਿਆ, ਰਮਨ ਕੁਮਾਰ, ਜਰਨੈਲ ਸਿੰਘ, ਆਸ਼ੂ ਵੈਦ ਆਦਿ ਮੌਜੂਦ ਸਨ।


ਸਰਬਜੀਤ ਕੌਰ, ਅਨੀਤਾ ਕੌਰ, ਕਮਲਜੀਤ ਕੌਰ, ਪਰਮਿੰਦਰ ਕੌਰ, ਜਸਵਿੰਦਰ ਕੌਰ, ਪਰਵਿੰਦਰ ਕੌਰ, ਜਸਵੰਤ ਕੌਰ, ਮਨਜੀਤ ਕੌਰ, ਪ੍ਰਿਆ, ਨੇਹਾ, ਅਮਨ ਦੋਸਾਂਝ ਅਤੇ ਕਮਲਜੀਤ ਕੌਰ ਨੇ ਸਮਾਗਮ ਦੇ ਆਯੋਜਨ ਵਿਚ ਵਧ-ਚੜ੍ਹ ਕੇ ਹਿੱਸਾ ਲਿਆ। ਸਮਾਗਮ ‘ਚ ਭਗਤ ਸਿੰਘ, ਬਿੱਟੂ ਪ੍ਰਧਾਨ, ਨਿਰਮਲ ਸਿੰਘ, ਨਿਰੰਜਨ ਸਿੰਘ, ਸਤਨਾਮ, ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਮੇਲ ਸੈਣੀ, ਸੁਖਵਿੰਦਰ ਸਿੰਘ, ਨਿਖਿਲ ਸ਼ਰਮਾ, ਹਰਦੀਪ ਸਿੰਘ, ਹਰਪ੍ਰਤਾਪ ਸਿੰਘ, ਪ੍ਰਭਜੋਤ ਸਿੰਘ, ਮਨਜੀਤ ਸਿੰਘ ਵੀ ਹਾਜ਼ਰ ਸਨ।