ਜਲੰਧਰ | ਮੀਂਹ ਨੇ ਜਲੰਧਰ ਦੇ ਮੌਸਮ ਵਿੱਚ ਕਾਫੀ ਤਬਦੀਲੀ ਲਿਆਂਦੀ ਹੈ। ਬੁੱਧਵਾਰ ਸ਼ਾਮ ਨੂੰ ਪਏ ਮੀਂਹ ਨਾਲ 4 ਡਿਗਰੀ ਟੈਂਪਰੇਚਰ ਘੱਟ ਗਿਆ ਜਿਸ ਨਾਲ ਰਾਤ ਨੂੰ ਠੰਡ ਵੱਧ ਗਈ।
ਮੌਸਮ ਮਾਹਰਾਂ ਦਾ ਅੰਦਾਜਾ ਹੈ ਕਿ ਵੀਰਵਾਰ ਨੂੰ ਵੀ ਜਲੰਧਰ ਵਿੱਚ ਹਲਕਾ ਬੂੰਦਾਬਾਂਦੀ ਹੋਵੇਗੀ। ਰਾਤ ਨੂੰ ਠੰਡ ਜਿਆਦਾ ਰਹੇਗੀ। ਤਾਪਮਾਨ 10 ਡਿਗਰੀ ਤੋਂ 20 ਡਿਗਰੀ ਵਿਚਾਲੇ ਰਹੇਗਾ।
ਸ਼ੁੱਕਰਵਾਰ 5 ਫਰਵਰੀ ਅਤੇ ਸ਼ਨੀਵਾਰ 6 ਫਰਵਰੀ ਨੂੰ ਮੌਸਮ ਸਾਫ ਰਹੇਗਾ। ਹਲਕੀ ਧੁੱਪ ਵੀ ਨਿਕਲੇਗੀ ਅਤੇ ਠੰਡੀਆਂ ਹਵਾਵਾਂ ਵੀ ਚੱਲਣਗੀਆਂ।
7 ਫਰਵਰੀ ਤੋਂ ਲੈ ਕੇ 9 ਫਰਵਰੀ ਤੱਕ ਫਿਰ ਤੋਂ ਬੱਦਲ ਰਹਿਣਗੇ ਅਤੇ ਬੂੰਦਾਬਾਂਦੀ ਹੋ ਸਕਦੀ ਹੈ।
(Sponsored : ਜਲੰਧਰ ਵਿੱਚ ਸੱਭ ਤੋਂ ਸਸਟੇ ਬੈਗ, ਸੂਟਕੇਸ ਖਰੀਦਣ ਲਈ ਕਾਲ ਕਰੋ 9646-786-001)
(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ












































