ਤਰਨਤਾਰਨ : ਆਪਣੇ ਹੱਥੀਂ ਪਾਲ਼ੇ ਪੁੱਤ ਨੂੰ ਆਪ ਹੀ ਕਰਨਾ ਪਿਆ ਕਤਲ, ਨਸ਼ੇ ਨੇ ਵਿਛਾਇਆ ਅਜਿਹਾ ਜਾਲ ਕੇ ਬਾਪ ਨੇ ਪੁੱਤ ਨੂੰ ਬਣਾਇਆ ‘ਲਾਸ਼’

0
4237

ਤਰਨਤਾਰਨ | ਤਰਨਤਾਰਨ ਤੋਂ ਰਿਸ਼ਤਿਆਂ ਉਤੇ ਨਸ਼ੇ ਦੀ ਮਾਰ ਦੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਇਕ ਬੇਵੱਸ ਹੋਏ ਪਿਓ ਨੂੰ ਆਪਣੇ ਹੀ ਪੁੱਤ ਨੂੰ ਮਾਰਨਾ ਪਿਆ। ਪੁੱਤ ਨਸ਼ੇ ਵਿਚ ਐਨਾ ਗਲਤਾਨ ਹੋ ਚੁੱਕਾ ਸੀ ਕਿ ਪਿਓ ਨੂੰ ਹੀ ਉਸਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਣਾ ਪਿਆ।

ਵੇਖੋ ਦਿਲ ਦਹਿਲਾਉਂਦੀ ਵੀਡੀਓ-